ਮਾਝੇ ਦੀ ਆਵਾਜ਼ Majhe Di Awaaz

ਮਾਝੇ ਦੀ ਆਵਾਜ਼ Majhe Di Awaaz You Wellcome my page




19/06/2026

Celebrating my 11th year on Facebook. Thank you for your continuing support. I could never have made it without you. 🙏🤗🎉

ਵਿਸਾਖੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ । ਵਿਸਾਖੀ ਦਾ ਦਿਨ ਪੰਜਾਬ ਦੇ ਕਿਸਾਨਾਂ ਲਈ ਖ਼ਾਸ ਖੁਸ਼ੀ ਲੈ ਕੇ ਆਉਂਦਾ ਹੈ । ...
14/04/2026

ਵਿਸਾਖੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ । ਵਿਸਾਖੀ ਦਾ ਦਿਨ ਪੰਜਾਬ ਦੇ ਕਿਸਾਨਾਂ ਲਈ ਖ਼ਾਸ ਖੁਸ਼ੀ ਲੈ ਕੇ ਆਉਂਦਾ ਹੈ । ਸਾਲ ਭਰ ਦੀ ਮਿਹਨਤ ਤੋਂ ਬਾਅਦ ਜਦੋਂ ਖੇਤਾਂ ਵਿੱਚ ਸੋਨੇ ਵਰਗੀ ਕਣਕ ਪੱਕ ਕੇ ਵੱਢੀ ਜਾਂਦੀ ਹੈ ਤਾਂ ਕਿਸਾਨਾਂ ਦੇ ਚਿਹਰਿਆਂ ‘ਤੇ ਖੁਸ਼ੀ ਦਿਖਾਈ ਦਿੰਦੀ ਹੈ । ਇਹ ਤਿਉਹਾਰ ਹਨਤ, ਖੁਸ਼ਹਾਲੀ ਅਤੇ ਨਵੇਂ ਉਤਸ਼ਾਹ ਦਾ ਪ੍ਰਤੀਕ ਹੈ। ਵਾਹਿਗੁਰੂ ਕਰੇ ਇਹ ਵਿਸਾਖੀ ਸਭ ਲਈ ਖੁਸ਼ੀਆਂ,ਤਰੱਕੀ ਅਤੇ ਚੜ੍ਹਦੀ ਕਲਾ ਲੈ ਕੇ ਆਵੇ ।🌹🌹🌹🌹🌹🌹🌹🌹🌹🌹🌹

ਖੂਬਸੂਰਤ 🌹🌹🌹
30/01/2026

ਖੂਬਸੂਰਤ 🌹🌹🌹

Address

Majitha
Amritsar
143502

Alerts

Be the first to know and let us send you an email when ਮਾਝੇ ਦੀ ਆਵਾਜ਼ Majhe Di Awaaz posts news and promotions. Your email address will not be used for any other purpose, and you can unsubscribe at any time.

Contact The Business

Send a message to ਮਾਝੇ ਦੀ ਆਵਾਜ਼ Majhe Di Awaaz:

Shortcuts

Share