News Prime

News Prime Nangal News Prime update With Bhupinder (Laddi) Anandpur sahib

15/05/2026

ਗੜ ਸ਼ੰਕਰ ਦੇ ਪਿੰਡ ਚੱਕ ਹਾਜੀਪੁਰ ਤੋਂ ਚੋਰੀ ਕਰਕੇ ਮੋਟਰਸਾਈਕਲ ਲਿਆ ਰਹੇ ਮੋਟਰਸਾਈਕਲ ਸਵਾਰ ਦੀ ਗੜ ਸ਼ੰਕਰ ਨੰਗਲ ਰੋਡ ਪੈਟਰੋਲ ਲਾਗੇ ਟਿੱਪਰ ਨਾਲ ਭਿ*ਆ*ਨ-ਕ ਟੱਕਰ ਹੋਈ। ਮੋਟਰਸਾਈਕਲ di ਹਾਲਤ ਤੁਸੀਂ ਦੇਖ ਸਕਦੇ ਹੋ।

ਨਗਰ ਕੌਂਸਲ ਦੀਆਂ ਵੋਟਾਂ ਦਸੋ ਕਿਹੜੇ ਵਾਰਡ ਵਿੱਚ ਕਿਹੜਾ ਉਮੀਦਵਾਰ ਮਾਰੂ ਬਾਜ਼ੀ ਕਿਸ ਪਾਰਟੀ ਨੂੰ ਬਹੁਮਤ ਮਿਲੇਗਾ।
14/05/2026

ਨਗਰ ਕੌਂਸਲ ਦੀਆਂ ਵੋਟਾਂ ਦਸੋ ਕਿਹੜੇ ਵਾਰਡ ਵਿੱਚ ਕਿਹੜਾ ਉਮੀਦਵਾਰ ਮਾਰੂ ਬਾਜ਼ੀ ਕਿਸ ਪਾਰਟੀ ਨੂੰ ਬਹੁਮਤ ਮਿਲੇਗਾ।

12/05/2026

ਹਰਸਾ ਬੇਲਾ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਕਿਥੇ ਲੈਕੇ ਜਾਈਏ। ਔਰਤਾਂ ਵਲੋਂ ਚੁਕਿਆ ਗਿਆ ਬੇੜਾ ਧੱਕੇਸ਼ਾਹੀ ਦੇ ਲਗਾਏ ਆਰੋਪ।

12/05/2026

ਅੱਜ ਸਵੇਰੇ ਭਨੁਪਲੀ ਬਜ਼ਾਰ ਵਿੱਚ ਬਿਜਲੀ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ। ਲੱਖਾਂ ਦਾ ਸਾਮਾਨ ਸੜਕੇ ਹੋਇਆ ਸੁਆ। #ਭਨੁਪਲੀ

10/05/2026

ਨੂਰਪੁਰ ਬੇਦੀ ਚ ਚੱਲੀਆਂ ਗੋਲੀਆਂ, ਇੱਕ ਦੀ ਹੋਈ ਮੌ*ਤ
ਮਾਮਲਾ ਪੁਰਾਣੀ ਰੰਜਿਸ਼ ਦਾ ਦਸਿਆ ਜਾ ਰਿਹਾ ਹੈ।

01/05/2026

ਸਵੇਰੇ ਤੜਕੇ ਤੜਕੇ ਨੰਗਲ ਰੋਪੜ ਮਾਰਗ ਤੇ ਦੜੋਲੀ ਕੋਲ਼ ਇੱਕ ਟੈਂਕਰ ਤੇ ਕਾਰ ਦੀ ਹੋਈ ਟੱਕਰ।

30/04/2026

ਨੂਰਪੁਰ ਬੇਦੀ ਪੁਲਿਸ ਨੂੰ ਵੱਡੀ ਸਫਲਤਾ ਇੱਕ ਵਿਅਕਤੀ ਨੂੰ ਕੀਤਾ ਕਾਬੂ। ਇੱਕ ਹਥਿਆਰ ਚਾਰ ਜ਼ਿੰਦਾ ਕਾਰਤੂਸ ਬਰਾਮਦ।

30/04/2026

ਮਾਤਾ ਚਿੰਤਪੁਰਨੀ ਤੋਂ ਆਈ ਇਹ ਬੂਰੀ ਖ਼ਬਰ। ਲੁਧਿਆਣਾ ਦੇ ਸ਼ਰਧਾਲੂ ਆਏ ਮੱਥਾ ਟੇਕ ਕੇ। 150 ਫੁੱਟ ਡੂੰਘੀ ਖਾਈ ਚ ਡਿੱਗੀ ਕਾਰ।

ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨ ਕਰਕੇ ਸ਼ਰਧਾਲੂ ਦੇ ਭਰਿਆ ਟਰੈਵਲਰ ਪਲਟਿਆ। ਮੱਥਾ ਟੇਕ ਕੇ ਵਾਪਿਸ ਦਿੱਲੀ ਜਾ ਰਹੇ ਸੀ।ਕਈ ਸ਼ਰਧਾਲੂ ਹੋਏ ਜ਼*ਖ਼*ਮੀ।
29/04/2026

ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨ ਕਰਕੇ ਸ਼ਰਧਾਲੂ ਦੇ ਭਰਿਆ ਟਰੈਵਲਰ ਪਲਟਿਆ। ਮੱਥਾ ਟੇਕ ਕੇ ਵਾਪਿਸ ਦਿੱਲੀ ਜਾ ਰਹੇ ਸੀ।ਕਈ ਸ਼ਰਧਾਲੂ ਹੋਏ ਜ਼*ਖ਼*ਮੀ।

ਜੇਕਰ ਕਿਸੇ ਨੂੰ ਪਤਾ ਲਗੇ ਤਾਂ 9779591920,8872204525 ਤੇ ਸਪੰਰਕ ਜ਼ਰੂਰ ਕਰਿਓ ਪਰਿਵਾਰ ਵਾਲਿਆਂ ਦਾ ਬੂਰਾ ਹਾਲ ਹੈ। ਵੱਧ ਤੋਂ ਵੱਧ ਸ਼ੇਅਰ ਕਰੋ ...
28/04/2026

ਜੇਕਰ ਕਿਸੇ ਨੂੰ ਪਤਾ ਲਗੇ ਤਾਂ 9779591920,8872204525 ਤੇ ਸਪੰਰਕ ਜ਼ਰੂਰ ਕਰਿਓ ਪਰਿਵਾਰ ਵਾਲਿਆਂ ਦਾ ਬੂਰਾ ਹਾਲ ਹੈ। ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਵਿਅਕਤੀ ਜਲਦੀ ਘਰ ਸਕੇ।

ਜ਼ਰੂਰੀ ਮੁਰੰਮਤ ਲਈ 5ਵਜੇ ਤੋਂ ਦੁਪਹਿਰ 1ਵਜੇ ਤੱਕ ਬਿਜਲੀ ਬੰਦ ਰਹੇਗੀ।
28/04/2026

ਜ਼ਰੂਰੀ ਮੁਰੰਮਤ ਲਈ 5ਵਜੇ ਤੋਂ ਦੁਪਹਿਰ 1ਵਜੇ ਤੱਕ ਬਿਜਲੀ ਬੰਦ ਰਹੇਗੀ।

Address


140133

Telephone

+919878565726

Website

Alerts

Be the first to know and let us send you an email when News Prime posts news and promotions. Your email address will not be used for any other purpose, and you can unsubscribe at any time.

Contact The Business

Send a message to News Prime:

  • Want your business to be the top-listed Advertising & Marketing Company?

Share