Daily Khabar Tv

Daily Khabar Tv Read latest news today, breaking news headlines, Top news. Discover national and international news on economy, politics, defence, sports, ...

10/09/2026
10/09/2026

ਜਲੰਧਰ ਦੇ ਕਪੂਰਥਲਾ ਚੌਂਕ ’ਚ ਹਾਈਵੋਲਟੇਜ ਹੰਗਾਮਾ! ਆੜ੍ਹਤੀ ਦੇ ਮੁੰਡੇ ਤੇ ਆਟੋ ਵਾਲੇ ਵਿਚਾਲੇ ਹੋਈ ਝੜਪ, ਦੋਵਾਂ ਨੇ ਇੱਕ-ਦੂਜੇ ਨੂੰ ਮਾਰੀਆਂ ਚੱਪੇੜਾਂ, ਪੁਲਿਸ ਖੜ੍ਹੀ ਦੇਖਦੀ ਰਹੀ, ਦੇਖੋ VIDEO

ਜਲੰਧਰ: ਨਹੀਂ ਰਹੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ, 93 ਸਾਲ ਦੀ ਉਮਰ 'ਚ ਲਏ ਆਖਰੀ ਸਾਹ ਪੰਜਾਬ ਦੀ ਸਿਆਸਤ 'ਚ ਸੋਗ ਦੀ ਲਹਿਰ                   ...
10/09/2026

ਜਲੰਧਰ: ਨਹੀਂ ਰਹੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ, 93 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਪੰਜਾਬ ਦੀ ਸਿਆਸਤ 'ਚ ਸੋਗ ਦੀ ਲਹਿਰ

09/09/2026

ਸਮੂਹ ਦਲਿੱਤ ਸਮਾਜ ਵੱਲੋਂ ਮੀਟਿੰਗ ਕਰਕੇ ਦਿੱਤੀ ਜਾਲੰਧਰ ਬੰਦ ਦੀ ਕਾਲ, ਸ਼ਹਿਰ ਵਸਿਆ ਨੂੰ ਕੋਈ ਸਮਰਥਣ ਦੀ ਅਪੀਲ

ਕੱਲ 10 ਸਤੰਬਰ ਜਲੰਧਰ ਬੰਦ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਦੀ ਹੋਈ ਬੇਅਦਬੀ ਦੇ ਵਿਰੋਧ ਭਗਵਾਨ ਵਾਲਮੀਕਿ ਯੂਥ ਸੇਵਾ ਦਲ 10 ਸਤੰਬਰ ਜਲੰਧਰ ਬੰ...
09/09/2026

ਕੱਲ 10 ਸਤੰਬਰ ਜਲੰਧਰ ਬੰਦ

ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਦੀ ਹੋਈ ਬੇਅਦਬੀ ਦੇ ਵਿਰੋਧ
ਭਗਵਾਨ ਵਾਲਮੀਕਿ ਯੂਥ ਸੇਵਾ ਦਲ
10 ਸਤੰਬਰ ਜਲੰਧਰ ਬੰਦ
ਸਮੂਹ ਦਲਿਤ ਸਮਾਜ ਵਲੋਂ
#𝗯𝗮𝗯𝗮𝘀𝗮𝗵𝗲𝗯𝗯𝗵𝗶𝗺𝗿𝗮𝗼𝗮𝗺𝗯𝗲𝗱𝗸𝗮𝗿

09/09/2026

ਬਾਬਾ ਸਾਹਿਬ ਅੰਬੇਡਕਰ ਦੀ ਬੇਅਦਬੀ ਨੂੰ ਲੈਕੇ ਭੜਕਿਆ ਨਿਡਰ ਗੌਰਵ ਵਾਲਮੀਕਿ

08/09/2026

ਜਲੰਧਰ ਨੌਰਥ ਹਲਕੇ ਵਿੱਚ ਡ੍ਰੋਨ ਸ਼ੋ ਨੂੰ ਲੈਕੇ ਇਕੱਠ ਲਈ ਲੋਕਾਂ ਨੂੰ ਖਾਸ ਆਫਰ, ਇਕ ਫ਼ੋਨ ਕਾਲ ਨੇ ਖੋਲ੍ਹੀ ਪੋਲ। ਵੀਡਿਉ ਵਾਇਰਲ 👇
जालंधरः नार्थ हलके में ड्रोन शो को लेकर लोगों को खास ऑफर, एक कॉल ने खोली पोल

08/09/2026

ਮੋਹਨਜੀਤ ਸਿੰਘ ਸ਼ੇਰੋ ਨੂੰ ਰਜਿੰਦਰਾ ਹਸਪਤਾਲ ਮਿਲਣ ਪੁਹੰਚੇ ਭਾਜਪਾ ਆਗੂ ਦਾ ਪੁਲੀਸ ਨਾਲ ਪਿਆ ਪੰਗਾਂ, ਵੀਡਿਉ ਹੋਈ ਵਾਇਰਲ ਦੇਖੋ 👇
#ਸ਼ੇਰੋ #ਮੋਹਨਜੀਤਸਿੰਘਸ਼ੇਰੋ #ਮੋਹਨਜੀਤਸ਼ੇਰੋ

Address

Jalandhar

Alerts

Be the first to know and let us send you an email when Daily Khabar Tv posts news and promotions. Your email address will not be used for any other purpose, and you can unsubscribe at any time.

Contact The Business

Send a message to Daily Khabar Tv:

Shortcuts

Share