Kapurthala TiMes

Kapurthala TiMes Youtuber
Latest update & current issues

25/05/2026

ਵਾਰਡ ਨੰਬਰ: 45 ਤੋ ਐਡਵੋਕੇਟ: ਦੀਪਿਕਾ ਸ਼ੀਤਲ ਜੀ ਦੀ ਚੋਣ ਮੁਹਿੰਮ ਨੂੰ ਮਿਲ ਲਿਆ ਲੋਕਾਂ ਵੱਲੋਂ ਭਾਰੀ ਹੁੰਗਾਰਾ

21/05/2026

ਵਾਰਿਸ ਪੰਜਾਬ ਜਥੇਬੰਦੀ ਵੱਲੋਂ ਕੀਤੀ ਗਈ ਵਿਸ਼ੇਸ਼ ਪ੍ਰੈਸ ਕਾਨਫਰੰਸ ਜਿਸ ਵਿੱਚ ਜ਼ਿਲ੍ਾ ਪ੍ਰਧਾਨ ਗੁਰਪ੍ਰੀਤ ਸਿੰਘ ਭੰਡਾਲ ਜੀ ਵੱਲੋਂ ਲੋਕਾਂ ਨੂੰ ਆਪਣੀ ਪਾਰਟੀ ਦੇ ਉਮੀਦਵਾਰਾਂ ਵਾਲੇ ਜਾਣਕਾਰੀ ਸਾਂਝੀ ਕੀਤੀ ਗਈ

18/05/2026

ਨਗਰ ਨਿਗਮ ਕਪੂਰਥਲਾ ‘ਚ ਭਾਰੀ ਹੰਗਾਮਾ, ਕਾਂਗਰਸ-ਆਪ ਤੇ ਅਕਾਲੀ ਆਗੂਆਂ ਵਿਚ ਤਿੱਖੀ ਝੜਪ!

01/05/2026

ਕਪੂਰਥਲਾ ਦੇ #ਢਿੱਲਵਾਂ ਇਲਾਕ਼ੇ ਵਿੱਚ ਦੇਰ ਰਾਤ
ਗੋ+ਲੀ ਮਾਰ ਕੇ ਕਤ+ਲ ਕੀਤੇ ਨੌਜਵਾਨ ਬਾਰੇ
ਐਸ.ਐਸ.ਪੀ ਕਪੂਰਥਲਾ ਨੇ ਦਿੱਤੀ ਜਾਣਕਾਰੀ

।। 📢 ਜਰੂਰੀ ਸੂਚਨਾ 📢 ।।
24/04/2026

।। 📢 ਜਰੂਰੀ ਸੂਚਨਾ 📢 ।।

24/04/2026

ਹਥਿਆਰਾਂ ਦੇ ਬਲ ‘ਤੇ ਨੌਜਵਾਨ ਦਾ ਅਗਵਾ ਕਰਕੇ ਬੇਰਹਿਮੀ ਨਾਲ ਕੀਤਾ ਕਤਲ ਐਸਪੀ ਡੀਵਿੰਦਰ ਪਾਲ ਸਿੰਘ ਜੀ ਨੇ ਪ੍ਰੈਸ ਕਾਨਫਰਸ ਕਰਕੇ ਕੀਤੀ ਜਾਣਕਾਰੀ ਸਾਂਝੀ

ਸਿਵਲ ਡਿਫੈਂਸ Air Raid/Blackout Mock Exercise 24 ਅਪ੍ਰੈਲ ਨੂੰ ਰਾਤ 8 ਵਜੇ ਪੁਰਾਣੀ ਕਚਹਿਰੀ ਕਪੂਰਥਲਾ ਵਿਖੇ ਹੋਵੇਗੀ! ਸਰਕਾਰੀ ਹੁਕਮ ਜਾਰੀ ...
22/04/2026

ਸਿਵਲ ਡਿਫੈਂਸ Air Raid/Blackout Mock Exercise 24 ਅਪ੍ਰੈਲ ਨੂੰ ਰਾਤ 8 ਵਜੇ ਪੁਰਾਣੀ ਕਚਹਿਰੀ ਕਪੂਰਥਲਾ ਵਿਖੇ ਹੋਵੇਗੀ! ਸਰਕਾਰੀ ਹੁਕਮ ਜਾਰੀ 🚨

13/04/2026

ਕਪੂਰਥਲਾ ਚ ਬਿਹਾਰ ਪੁਲਿਸ ਦੀ ਛਾਪੇਮਾਰੀ, ਪਤੀ-ਪਤਨੀ ਨੂੰ ਗਿਰ-ਫ਼ਤਾਰ ਕਰ ਬਿਹਾਰ ਲਈ ਹੋਈ ਰਵਾਨਾ #

ਅਦਾਰਾ ਕਪੂਰਥਲਾ ਟਾਈਮਸ ਵੱਲੋਂ ਵਰਦਾਨ ਸੱਭਰਵਾਲ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
12/04/2026

ਅਦਾਰਾ ਕਪੂਰਥਲਾ ਟਾਈਮਸ ਵੱਲੋਂ ਵਰਦਾਨ ਸੱਭਰਵਾਲ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਥਾਣਾ ਮੁਖੀ ਐਸ ਐਚ ਓ ਅਮਨਦੀਪ ਸਿੰਘ ਨਾਹਰ ਅਤੇ ਉਹਨਾਂ ਦੀ ਟੀਮ ਵੱਲੋਂ 5000 ਪ੍ਰੇਗਾ ਨਸ਼ੀਲੀਆ ਗੋਲ਼ੀਆਂ ਅਤੇ ...
10/04/2026

ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਥਾਣਾ ਮੁਖੀ ਐਸ ਐਚ ਓ ਅਮਨਦੀਪ ਸਿੰਘ ਨਾਹਰ ਅਤੇ ਉਹਨਾਂ ਦੀ ਟੀਮ ਵੱਲੋਂ 5000 ਪ੍ਰੇਗਾ ਨਸ਼ੀਲੀਆ ਗੋਲ਼ੀਆਂ ਅਤੇ 170 ਹੋਰ ਕੈਪਸੂਲ ਕੀਤੇ ਗਏ ਬਰਾਮਦ #ਕਪੂਰਥਲਾ ਟਾਈਮਸ

Address

Kanjli Road
Kapurthala
144601

Telephone

+18146501007

Website

Alerts

Be the first to know and let us send you an email when Kapurthala TiMes posts news and promotions. Your email address will not be used for any other purpose, and you can unsubscribe at any time.

Contact The Business

Send a message to Kapurthala TiMes:

Share