25/08/2026
ਮੰਡੀ ਗੋਬਿੰਦਗੜ੍ਹ ਦੇ ਮੁੰਡੇ ਅੱਜ ਪੂਰੇ ਜੋਸ਼ ’ਚ 🔥💪
ਲਾਭ ਹੀਰੇ ਦੀ ਧਮਾਕੇਦਾਰ ਪਰਫਾਰਮੈਂਸ ਨੇ ਮਾਹੌਲ ਹੀ ਬਣਾ ਦਿੱਤਾ 🎶❤️
ਪੂਰੀ ਮਸਤੀ, ਪੂਰਾ ਜੋਸ਼ ਤੇ ਪੂਰੀਆਂ ਰੌਣਕਾਂ 🙌🔥
ਮੰਡੀ ਗੋਬਿੰਦਗੜ੍ਹ ਵਾਲੇ ਆਖਿਰ ਮੰਡੀ ਗੋਬਿੰਦਗੜ੍ਹ ਵਾਲੇ ਨੇ 😎❤️