Update Post

Update Post UPDATE POST - Your trusted source for the latest news and updates from Mandi Gobindgarh, Distt. Fatehgarh Sahib, Punjab, and across India!

Stay informed with breaking news, in-depth stories, and engaging news videos in Hindi and Punjbi.

22/08/2026

पर्यावरण एवं सामाजिक न्याय आयोग की खास पहल
पर्यावरण संरक्षक के लिए चेयरमैन ऋतिक अरोड़ा ने मंडी गोबिंदगढ़ से गो ग्रीन ड्राइव की करवाई शुरुआत

ਮੇਰੇ ਬਹੁਤ ਹੀ ਅਜ਼ੀਜ਼ ਦੋਸਤ, ਮੰਡੀ ਗੋਬਿੰਦਗੜ੍ਹ ਦੇ ਸੀਨੀਅਰ ਪ੍ਰੈਸ ਰਿਪੋਰਟਰ ਅਤੇ ਇਸ ਗਰੁੱਪ ਦੇ ਸਹਿ-ਫਾਉਂਡਰ ਹਿਤੇਸ਼ ਸ਼ਰਮਾ (ਦੈਨਿਕ ਜਾਗਰਣ) ...
08/08/2026

ਮੇਰੇ ਬਹੁਤ ਹੀ ਅਜ਼ੀਜ਼ ਦੋਸਤ, ਮੰਡੀ ਗੋਬਿੰਦਗੜ੍ਹ ਦੇ ਸੀਨੀਅਰ ਪ੍ਰੈਸ ਰਿਪੋਰਟਰ ਅਤੇ ਇਸ ਗਰੁੱਪ ਦੇ ਸਹਿ-ਫਾਉਂਡਰ ਹਿਤੇਸ਼ ਸ਼ਰਮਾ (ਦੈਨਿਕ ਜਾਗਰਣ) ਨੂੰ ਪ੍ਰੈਸ ਕਲੱਬ ਮੰਡੀ ਗੋਬਿੰਦਗੜ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਕੈਸ਼ੀਅਰ ਬਣਨ ਤੇ ਬਹੁਤ ਬਹੁਤ ਮੁਬਾਰਕਾਂ ❤️🙏
ਪਰਮਾਤਮਾ ਕਰੇ ਮੇਰੇ ਦੋਸਤ ਹੋਰ ਵਧਣ ਫੁੱਲਣ ਅਤੇ ਤਰੱਕੀਆਂ ਦੇ ਅਕਾਸ਼ ਤੇ ਨਵੇਂ ਦਿਸਹੱਦੇ ਸਿਰਜਣ 🙏 ਆਮੀਨ 🙏

Love you my friends ❤️😘 Proud of you 😘❤️

31/07/2026

रिमट मेडिकल कॉलेज व अस्पताल में हो रहा मरीजो का मुफ़्त इलाज

28/07/2026

किसानों की लाखों की कीमत वाली भैंसे हो रही चोरी, पुलिस की ढीली कार्यवाही से किसानों में रोष
अकाली दल ने सरकार व प्रशासन को दी चेतावनी

19/07/2026

जब मोदी ने किया फोन तो....

😞😞 ਪਰਮਾਤਮਾ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ 🙏🙏
18/07/2026

😞😞 ਪਰਮਾਤਮਾ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ 🙏🙏

ਸਾਡੇ ਬਲਾਕ ਮੰਡੀ ਗੋਬਿੰਦਗੜ੍ਹ ਤੋਂ ਸੀਨੀਅਰ ਕਾਂਗਰਸੀ ਆਗੂ ਨਈਮ ਅਹਿਮਦ ਜੀ ਦੇ ਛੋਟੇ ਬੇਟੇ ਇਸ਼ਾਨ ਅਹਿਮਦ ਮਿਤੀ 15 ਜੁਲਾਈ ਸਵੇਰੇ 7 ਵਜੇ 24 ਮਿੰਟ...
17/07/2026

ਸਾਡੇ ਬਲਾਕ ਮੰਡੀ ਗੋਬਿੰਦਗੜ੍ਹ ਤੋਂ ਸੀਨੀਅਰ ਕਾਂਗਰਸੀ ਆਗੂ ਨਈਮ ਅਹਿਮਦ ਜੀ ਦੇ ਛੋਟੇ ਬੇਟੇ ਇਸ਼ਾਨ ਅਹਿਮਦ ਮਿਤੀ 15 ਜੁਲਾਈ ਸਵੇਰੇ 7 ਵਜੇ 24 ਮਿੰਟ ਤੋਂ ਘਰੋ ਸਕੂਲ ਲਈ ਨਿਕਲਿਆ ਸੀ ਪ੍ਰੰਤੂ ਸਕੂਲ ਨਹੀਂ ਪਹੁੰਚਿਆ ਉਸ ਤੋਂ ਬਾਅਦ ਉਸਦਾ ਮੋਬਾਈਲ ਵੀ ਬੰਦ ਆ ਰਿਹਾ ਹੈ ਲੜਕਾ ਲਾਪਤਾ ਹੈ।
ਸਮੂਹ ਸਾਰੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਪਿਆਰੇ ਇਸ਼ਾਂਨ ਦੀ ਭਾਲ ਵਿੱਚ ਲੱਗੇ ਹੋਏ ਹਨ ਪੁਲਿਸ ਵੀ ਆਪਣਾ ਪੁਰਾ ਸਹਿਯੋਗ ਕਰ ਰਹੀ ਹੈ।

ਮਾਂ ਬਾਪ ਦਾ ਦੁੱਖ ਨਾਲ ਬੁਰਾ ਹਾਲ ਹੈ।
ਕਿਰਪਾ ਕਰਕੇ ਜਿਸ ਕਿਸੇ ਨੂੰ ਇਸ ਬੱਚੇ ਬਾਰੇ ਕੋਈ ਇਤਲਾਹ ਮਿਲੇ ਤਾਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ।
ਸੂਚਨਾ ਦੇਣ ਵਾਲੇ ਨੂੰ ਉਚਿਤ ਇਨਾਮ ਦਿੱਤਾ ਜਾਵੇਗਾ।
🙏🙏🙏🙏🙏

12/07/2026

मंडी गोबिंदगढ़ में मोटर साइकिल चोर लोगों ने दबोचे
गाँव तू _रा, स _ नी के निकले चोर

⚠️ ਸਾਵਧਾਨ ਰਹੋ, ਸੁਰੱਖਿਅਤ ਰਹੋ!ਸੋਸ਼ਲ ਮੀਡੀਆ 'ਤੇ ਦਿਖਾਈਆਂ ਜਾਣ ਵਾਲੀਆਂ ਹਰ ਗੱਲ 'ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ।ਕੋਈ ਵੀ ਘਰੇਲੂ ਨੁਸ...
28/06/2026

⚠️ ਸਾਵਧਾਨ ਰਹੋ, ਸੁਰੱਖਿਅਤ ਰਹੋ!
ਸੋਸ਼ਲ ਮੀਡੀਆ 'ਤੇ ਦਿਖਾਈਆਂ ਜਾਣ ਵਾਲੀਆਂ ਹਰ ਗੱਲ 'ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ।
ਕੋਈ ਵੀ ਘਰੇਲੂ ਨੁਸਖਾ ਜਾਂ ਇਲਾਜ ਅਪਣਾਉਣ ਤੋਂ ਪਹਿਲਾਂ ਯੋਗ ਡਾਕਟਰ ਦੀ ਸਲਾਹ ਜ਼ਰੂਰ ਲਓ।
ਇੱਕ ਛੋਟੀ ਜਿਹੀ ਲਾਪਰਵਾਹੀ ਜ਼ਿੰਦਗੀ ਭਰ ਦਾ ਪਛਤਾਵਾ ਬਣ ਸਕਦੀ ਹੈ।
🙏 ਇਹ ਪੋਸਟ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਜਾਗਰੂਕ ਹੋ ਸਕਣ।
#ਜਾਗਰੂਕਤਾ #ਸਿਹਤ #ਸਾਵਧਾਨੀ

26/06/2026

Address

Backside Green Park
Mandi Gobindgarh
147301

Alerts

Be the first to know and let us send you an email when Update Post posts news and promotions. Your email address will not be used for any other purpose, and you can unsubscribe at any time.

Shortcuts

Share