Prime Report

Prime Report ਹੋਰ updates ਦੇਖਣ ਲਈ Follow ਬਟਨ ਦੱਬੋ

21/08/2026

ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ' ਤੇ ਕੀਤੇ ਝੂਠੇ ਪਰਚੇ ਖਿਲਾਫ਼ ਆਈ.ਜੀ ਫ਼ਰੀਦਕੋਟ ਰੇਂਜ ਦੇ ਦਫ਼ਤਰ ਬਾਹਰ ਧਰਨਾ

16/08/2026
16/08/2026

ਟਰੋਮਾ ਸੈਂਟਰ ਦੀ ਮੰਗ ਨੂੰ ਲੈਕੇ ਮਾਨਸਾ ਦੇ ਪਿੰਡ ਖਿਆਲਾ ਵਿਖੇ ਵਿਸ਼ਾਲ ਇਕੱਠ

30/07/2026

ਬਰਨਾਲਾ ਵਿਖੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਦੇ ਵਿਰੋਧ ਵਿੱਚ ਅਤੇ ਹੱਕੀ ਮੰਗਾ ਨੂੰ ਲੈਕੇ ਸਫ਼ਾਈ ਕਰਮਚਾਰੀਆਂ ਨੇ ਲਗਾਇਆ ਧਰਨਾ

24/07/2026

ਅੱਜ ਦੇ ਮੀਂਹ ਨੇ ਨਵੇਂ ਸੀਵਰੇਜ ਪ੍ਰੋਜੈਕਟ ਦੀ ਕੱਢੀ ਫ਼ੂਕ....ਪੂਰਾ ਸ਼ਹਿਰ ਜਲ-ਥਲ

13/07/2026

ਮਾਨਸਾ ਸ਼ਹਿਰ 'ਚ ਫ਼ੈਲੀ ਚਾਰੇ ਪਾਸੇ ਗੰਦਗੀ, ਲੋਕਾਂ ਦਾ ਸਾਂਹ ਲੈਣਾ ਵੀ ਹੋਇਆ ਔਖਾ

24/05/2026

ਮਾਨਸਾ ਦੇ ਵਾਰਡ ਨੰਬਰ 18 ਦੇ ਵੋਟਰਾਂ ਨੂੰ ਸੱਤਾਧਾਰੀ ਧਿਰ ਦੇ ਪ੍ਰਭਾਵ ਹੇਠ ਪੁਲਿਸ ਵੱਲੋਂ ਥਾਣੇ ਬੁਲਾਕੇ ਪਾਇਆ ਜਾ ਰਿਹੈ ਦਬਾਅ - ਸੂਤਰ

22/05/2026

ਮਾਨਸਾ ਦੇ ਵਾਰਡ ਨੰਬਰ 18 ਤੋਂ ਅਜ਼ਾਦ ਉਮੀਦਵਾਰ ਅਰਪੀਤ ਚੌਧਰੀ ਦੇ ਪੱਖ 'ਚ ਮਾਨਿਕ ਗੋਇਲ ਦਾ ਦਮਦਾਰ ਭਾਸ਼ਣ...ਘਪਲਿਆਂ ਦਾ ਖੋਲ੍ਹਿਆ ਕੱਚਾ ਚਿੱਠਾ

03/05/2026

ਮਾਨਸਾ ਦੇ ਵਿਕਾਸ ਦਾ ਦੇਖੋ ਹਾਲ

Address

Mansa

Website

Alerts

Be the first to know and let us send you an email when Prime Report posts news and promotions. Your email address will not be used for any other purpose, and you can unsubscribe at any time.

Shortcuts

Share