Traffic Ad Agency

Traffic Ad Agency Contact information, map and directions, contact form, opening hours, services, ratings, photos, videos and announcements from Traffic Ad Agency, Chandigarh,India, Mohali.

ਕਈਆਂ ਵਿੱਚ ਨਾ ਪਿਆਰ ਕਰਨ ਦਾ ਜਿਗਰਾ ਹੁੰਦਾ ਨਾ ਆਪਣੀ ਗਲਤੀ ਮੰਨਣ ਦਾ… ਉਹ ਲੋਕ ਸਿਰਫ਼ ਆਪਣੀ ਕਹਿਣਾ ਜਾਣਦੇ ਨੇ… ਦੂਜੇ ਦੀ ਸੁਣਨਾ ਉਹਨਾਂ ਨੂੰ ਗਵਾ...
12/10/2022

ਕਈਆਂ ਵਿੱਚ ਨਾ ਪਿਆਰ ਕਰਨ ਦਾ ਜਿਗਰਾ ਹੁੰਦਾ ਨਾ ਆਪਣੀ ਗਲਤੀ ਮੰਨਣ ਦਾ… ਉਹ ਲੋਕ ਸਿਰਫ਼ ਆਪਣੀ ਕਹਿਣਾ ਜਾਣਦੇ ਨੇ… ਦੂਜੇ ਦੀ ਸੁਣਨਾ ਉਹਨਾਂ ਨੂੰ ਗਵਾਰਾ ਨੀ ਹੁੰਦਾ… ਉਹਨਾਂ ਦਾ ਜੋਰ ਸਿਰਫ਼ ਉਹਨਾਂ ‘ਤੇ ਚੱਲਦਾ ਹੁੰਦਾ ਜੋ ਉਹਨਾਂ ਦੀਆਂ ਚਲਾਕੀਆਂ ਦੇਖਣ ਦੇ ਬਾਵਜੂਦ ਹੋਰਨਾਂ ਵਾਂਗ ਉਹਨਾਂ ਦਾ ਫ਼ਾਇਦਾ ਨਹੀਂ ਚੁੱਕਦੇ… ਉਹ ਸਰੀਰ ਤੋਂ ਵੱਡੇ ਜ਼ਰੂਰ ਹੁੰਦੇ ਹਨ.. ਪਰ ਦਿਲ ਤੋਂ ਬਹੁਤ ਛੋਟੇ… ਉਹਨਾਂ ਦੇ ਤਾਂ ਗਾਣੇ ਵੀ ਜਾਂ ਤਾਂ ਕੁੜੀਆਂ ਦੀ ਤਰੀਫ਼ ਕਰਨ ‘ਤੇ ਹਿੱਟ ਹੁੰਦੇ ਹਨ ਜਾਂ ਕੁੜੀਆਂ ਦੀ ਬੇਇੱਜ਼ਤੀ ਕਰਨ ‘ਤੇ ਸੁਪਰਹਿੱਟ.. ਫੇਰ ਵੀ ਉਹਨਾਂ ਨੂੰ ਪਤਾ ਨੀਂ ਕਿਸ ਗੱਲ ਦਾ ਗੁਮਾਨ ਆ… ਉਹਨਾਂ ਕੋਲ ਆਪਣਾ ਕੁੱਝ ਨੀ ਪਰ ਫੇਰ ਵੀ ਆਕੜ ਉਹਨਾਂ ਦੀ ਆਸਮਾਨ ਜਿੱਡੀ… ਜੋ ਸਿਰਫ਼ ਆਪਣੀ ਮਾਂ ਤੋਂ ਇਲਾਵਾ ਹੋਰ ਕਿਸੇ ਔਰਤ ਦੀ ਇੱਜ਼ਤ ਨਹੀਂ ਕਰਦੇ ਤੇ ਆਪਣੀ ਬਸ ਇਸੇ ਖੂਬੀ ਨਾਲ ਵਾਹਵਾਹੀ ਲੁੱਟੀ ਜਾਣਗੇ… ਜਿਨ੍ਹਾਂ ਵਿੱਚ ਜਿਗਰੇ ਹੁੰਦੇ ਹਨ… ਉਹ ਪਿਆਰ ਵੀ ਕਰਦੇ ਨੇ.. ਆਪਣੀ ਗਲਤੀ ਵੀ ਮੰਨਦੇ ਹਨ.. ਉਹਨਾਂ ਦੇ ਗੀਤਾਂ ਵਿੱਚ ਕੁੜੀਆਂ ਲਈ ਅਥਾਹ ਇੱਜ਼ਤ ਤੇ ਪਿਆਰ ਹੁੰਦਾ.. ਚਾਹੇ ਉਹਨਾਂ ਦੇ ਵੀਊਜ਼.. ਲਾਈਕਸ ਨਾਮਾਤਰ ਹੀ ਕਿਉਂ ਨਾ ਹੋਣ… ਉਹ ਆਪਣੀ ਮਾਂ ਦੇ ਨਾਲ ਨਾਲ ਹਰ ਉਸ ਔਰਤ ਦੀ ਇੱਜ਼ਤ ਕਰਦੇ ਹਨ.. ਜਿਨ੍ਹਾਂ ਵਿੱਚ ਉਹ ਵਿਚਰਦੇ ਹਨ…♥️ 🌸

ਧੋਖੇ ਪਿਆਰ ਦੀਆਂ ਗੱਲਾਂ ਲਿਖਣ ਲਈਮੈਂ ਕਈ ਵਾਰ ਤੈਨੂੰ ਪੜਦਾ ਰਿਹਾਬੈਠ ਕੇ ਨਦੀਆਂ ਕਿਨਾਰੇ ਤੈਨੂੰ ਚੇਤੇ ਕਰਦਾ ਰਿਹਾਮੇਰੇ ਨਾਲ ਪਿਆਰ ਤੋੜ ਕੇਗੱਲ ਦਿ...
28/06/2022

ਧੋਖੇ ਪਿਆਰ ਦੀਆਂ ਗੱਲਾਂ ਲਿਖਣ ਲਈ
ਮੈਂ ਕਈ ਵਾਰ ਤੈਨੂੰ ਪੜਦਾ ਰਿਹਾ
ਬੈਠ ਕੇ ਨਦੀਆਂ ਕਿਨਾਰੇ ਤੈਨੂੰ ਚੇਤੇ ਕਰਦਾ ਰਿਹਾ
ਮੇਰੇ ਨਾਲ ਪਿਆਰ ਤੋੜ ਕੇ
ਗੱਲ ਦਿਲ ਤੇ ਕੋਈ ਲਾਈ ਨਾ
ਸਾਡੇ ਪਿਆਰ ਨਿਸ਼ਾਨੀ ਸੀ
ਛੱਲਾ ਇੱਕ ਉਹਨੂੰ ਚੇਤੇ ਕਰ
ਤੂੰ ਹੁਣ ਪਛਤਾਈ ਨਾਂ_________🙂🙂

📷

ਧੋਖੇ ਪਿਆਰ ਦੀਆਂ ਗੱਲਾਂ ਲਿਖਣ ਲਈਮੈਂ ਕਈ ਵਾਰ ਤੈਨੂੰ ਪੜਦਾ ਰਿਹਾਬੈਠ ਕੇ ਨਦੀਆਂ ਕਿਨਾਰੇ ਤੈਨੂੰ ਚੇਤੇ ਕਰਦਾ ਰਿਹਾਮੇਰੇ ਨਾਲ ਪਿਆਰ ਤੋੜ ਕੇਗੱਲ ਦਿ...
28/06/2022

ਧੋਖੇ ਪਿਆਰ ਦੀਆਂ ਗੱਲਾਂ ਲਿਖਣ ਲਈ
ਮੈਂ ਕਈ ਵਾਰ ਤੈਨੂੰ ਪੜਦਾ ਰਿਹਾ
ਬੈਠ ਕੇ ਨਦੀਆਂ ਕਿਨਾਰੇ ਤੈਨੂੰ ਚੇਤੇ ਕਰਦਾ ਰਿਹਾ
ਮੇਰੇ ਨਾਲ ਪਿਆਰ ਤੋੜ ਕੇ
ਗੱਲ ਦਿਲ ਤੇ ਕੋਈ ਲਾਈ ਨਾ
ਸਾਡੇ ਪਿਆਰ ਨਿਸ਼ਾਨੀ ਸੀ
ਛੱਲਾ ਇੱਕ ਉਹਨੂੰ ਚੇਤੇ ਕਰ
ਤੂੰ ਹੁਣ ਪਛਤਾਈ ਨਾਂ_________🙂🙂

ਅਸੀਂ ਸਾਧਮਰਾਧੇ ਤੂੰ ਝੱਲੇ ਨਾ ਕਹਿ,ਰੱਬ ਨਾਲ ਸਾਡੇ ਤੂੰ ਕੱਲੇ ਨਾ ਕਹਿ,ਬੋਲਣਾ ਵੀ ਆਉਂਦਾ ਪਰ ਫਾਲਤੂ ਨਈ,ਮਰਜ਼ੀ ਦੇ ਰਾਜੇ ਕਿਸੇ ਦੇ ਪਾਲਤੂ ਨਈ,ਬਾਈ...
13/06/2022

ਅਸੀਂ ਸਾਧਮਰਾਧੇ ਤੂੰ ਝੱਲੇ ਨਾ ਕਹਿ,

ਰੱਬ ਨਾਲ ਸਾਡੇ ਤੂੰ ਕੱਲੇ ਨਾ ਕਹਿ,

ਬੋਲਣਾ ਵੀ ਆਉਂਦਾ ਪਰ ਫਾਲਤੂ ਨਈ,

ਮਰਜ਼ੀ ਦੇ ਰਾਜੇ ਕਿਸੇ ਦੇ ਪਾਲਤੂ ਨਈ,

ਬਾਈ ਬਾਈ ਕਰਦੇ ਨਈ ਨਾਮ ਪਿਛੇ ਲੜਦੇ ਨਈ,

ਚੱਲ ਮਰਨਾ ਤਾਂ ਹੈਗਾ ਪਰ ਪੱਤੇ ਵਾਂਗ ਝੱੜਦੇ ਨਈ,

               👏🏻  👏🏻
25/05/2022

👏🏻 👏🏻

Address

Chandigarh,India
Mohali
140301

Website

Alerts

Be the first to know and let us send you an email when Traffic Ad Agency posts news and promotions. Your email address will not be used for any other purpose, and you can unsubscribe at any time.

Share