Apna Muktsar Live

Apna Muktsar Live ਸ੍ਰੀ ਮੁਕਤਸਰ ਸਾਹਿਬ ਦੀ ਹਰ ਇੱਕ ਛੋਟੀ ਵੱਡੀ ਖ਼ਬਰ 🎥
Local news | Public issues | Viral videos
Follow karo👍

08/06/2026
06/06/2026

Gusse vich barat vapis chli gyi 😕

ਇਸ ਤਰ੍ਹਾਂ ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਸਾਰੇ ਖੁੰਝੇ ਲਾ ਦੇਣੇ ਹਨ 💪🏻💯
05/05/2026

ਇਸ ਤਰ੍ਹਾਂ ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਸਾਰੇ ਖੁੰਝੇ ਲਾ ਦੇਣੇ ਹਨ 💪🏻💯

ਵੇਖ ਲਵੋ ਲੋਕਾਂ ਦੇ ਹਾਲ ਰਸਤੇ ਵਿੱਚ ਜਾ ਰਹੇ ਟਰੱਕ ਵਿੱਚੋਂ ਡਿੱਗ ਪਈਆਂ ਕਣਕ ਦੀਆਂ ਬੋਰੀਆਂ ਲੋਕਾਂ ਨੇ ਡਰਾਈਵਰ ਨੂੰ ਦੱਸਣ ਦੀ ਬਜਾਏ ਬੋਰੀਆਂ ਚੁੱਕ...
30/04/2026

ਵੇਖ ਲਵੋ ਲੋਕਾਂ ਦੇ ਹਾਲ ਰਸਤੇ ਵਿੱਚ ਜਾ ਰਹੇ ਟਰੱਕ ਵਿੱਚੋਂ ਡਿੱਗ ਪਈਆਂ ਕਣਕ ਦੀਆਂ ਬੋਰੀਆਂ ਲੋਕਾਂ ਨੇ ਡਰਾਈਵਰ ਨੂੰ ਦੱਸਣ ਦੀ ਬਜਾਏ ਬੋਰੀਆਂ ਚੁੱਕ ਕੇ ਮੋਟਰਸਾਈਕਲਾਂ ਤੇ ਰੱਖ ਕੇ ਆਪਣੇ ਘਰ ਲਿਜਾਣ ਲੱਗ ਪਏ ਯਾਰ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ ਜੋ ਇਹ ਨੁਕਸਾਨ ਹੋਇਆ ਹੈ ਇਹ ਨੁਕਸਾਨ ਉਹ ਗਰੀਬ ਡਰਾਈਵਰ ਨੂੰ ਭਰਨਾ ਪੈਣਾ ਕਿੰਨਾ ਕੁ ਚਿਰ ਖਾ ਲੈਣਗੇ ਇਸ ਕਣਕ ਨੂੰ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਵੀਰੇ ਇਨਸਾਨੀਅਤ ਖਤਮ ਕੁਝ ਲੋਕ ਇਦਾਂ ਦੇ ਵੀ ਨੇ ਜਿਨਾਂ ਨੂੰ ਬਹੁਤ ਕੀਮਤੀ ਚੀਜ਼ਾਂ ਮਿਲ ਜਾਂਦੀਆਂ ਨੇ ਉਹ ਉਹਨਾਂ ਦੇ ਮਾਲਕਾਂ ਤੱਕ ਪਹੁੰਚਾ ਦਿੰਦੇ ਨੇ ਐਸੇ ਵੀ ਲੋਕ ਨੇ ਵਿਚਾਰ ਆਪਣੇ ਆਪਣੇ ਜਰੂਰ ਸਾਂਝੇ ਕਰੋ ਵੀਰੋ

ਭਾਈ ਅੰਮ੍ਰਿਤ ਪਾਲ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤੇ ਕੋਰਟ ਨੇ ਹੁਣ ਰਿਮਾਂਡ ਤੇ ਭੇਜ ਦਿੱਤਾ ਪਰ ਇਹ ਦੇਖਣ ਵਾਲੀ ਗੱਲ ਹ ਕਿ ਹੁਣ ਸਿੱਖਾਂ ਨੂ...
22/04/2026

ਭਾਈ ਅੰਮ੍ਰਿਤ ਪਾਲ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ
ਸੀ ਤੇ ਕੋਰਟ ਨੇ ਹੁਣ ਰਿਮਾਂਡ ਤੇ ਭੇਜ ਦਿੱਤਾ ਪਰ ਇਹ
ਦੇਖਣ ਵਾਲੀ ਗੱਲ ਹ ਕਿ ਹੁਣ ਸਿੱਖਾਂ ਨੂੰ ਭਾਈ ਅੰਮ੍ਰਿਤ
ਪਾਲ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਭਾਈ ਅੰਮ੍ਰਿਤਪਾਲ
ਨੇ ਉਹ ਕੰਮ ਕੀਤਾ ਜਿਹੜਾ ਕੋਈ
ਕਰਦਾ ਹੌਸਲਾ ਨਹੀਂ ਰੱਖਦਾ ਦਵੇ ਵਿੱਚ ਬਹੁਤ
ਭਰਾਵਾਂ ਨੇ ਅੰਮ੍ਰਿਤਪਾਲ ਤਾਂ ਸਾਥ
ਦਿੱਤਾ ਪਰ ਹੁਣ ਦੇਖਦੇ ਆਂ ਪੰਜਾਬ ਦੇ ਲੋਕ ਕਿੰਨਾ
ਕੁ ਸਾਥ ਦਿੰਦੇ ਤੁਸੀਂ ਕੀ ਕਹੋਗੇ ਭਾਈ ਅਮ੍ਰਿਤ ਪਾਲ ਦਾ ਸਾਥ ਦੇਣਾ ਚਾਹੀਦਾ ਹੈ ਜਾਂ ਨਹੀਂ।

ਸੱਚੀ ਕੋਈ ਇਹਨਾਂ ਵੀ ਵਿਹਲਾ ਹੋ ਸੱਕਦਾ। ਜਾ ਫਿਰ ਇਹ ਬੇਰੋਜ਼ਗਾਰੀ ਆ?"ਲੂਣ ਦੇ ਦਾਣੇ ਗਿਣ ਦਿੱਤੇ..." 😳✍️ਭਾਈਓ ਤੇ ਬੀਬੀਓ, ਦੁਨੀਆ ਵਿੱਚ ਟੈਲੇਂਟ ...
16/04/2026

ਸੱਚੀ ਕੋਈ ਇਹਨਾਂ ਵੀ ਵਿਹਲਾ ਹੋ ਸੱਕਦਾ। ਜਾ ਫਿਰ ਇਹ ਬੇਰੋਜ਼ਗਾਰੀ ਆ?
"ਲੂਣ ਦੇ ਦਾਣੇ ਗਿਣ ਦਿੱਤੇ..." 😳✍️
ਭਾਈਓ ਤੇ ਬੀਬੀਓ, ਦੁਨੀਆ ਵਿੱਚ ਟੈਲੇਂਟ ਦੀ ਕਮੀ ਨਹੀਂ ਹੈ, ਪਰ ਇਸ ਵਾਰ ਤਾਂ ਮੁੰਡਿਆਂ ਨੇ 'ਐਂਡ' ਹੀ ਕਰ ਦਿੱਤਾ! 🤦‍♂️
• ਕਾਰਨਾਮਾ: 4 ਮੁੰਡਿਆਂ ਨੇ ਮਿਲ ਕੇ ਟਾਟਾ ਨਮਕ ਦਾ ਪੂਰਾ ਪੈਕੇਟ ਗਿਣ ਸੁੱਟਿਆ! 🧂
• ਕਿੰਨਾ ਸਮਾਂ ਲੱਗਾ? ਪੂਰੇ 9 ਦਿਨ (ਜੀ ਹਾਂ, ਦਿਨ-ਰਾਤ ਇੱਕ ਕਰ ਦਿੱਤੀ!) ⏳
• ਕੁੱਲ ਦਾਣੇ: 1,42,13,753 (ਇੱਕ ਕਰੋੜ ਬਤਾਲੀ ਲੱਖ ਤੇਰਾਂ ਹਜ਼ਾਰ ਸੱਤ ਸੌ ਤਰਵੰਜਾ!) 🔢
ਹੁਣ ਲੋਕ ਹੈਰਾਨ ਹਨ ਕਿ ਇਹ 'ਸਬਰ' ਹੈ ਜਾਂ 'ਬੇਰੁਜ਼ਗਾਰੀ' ਦਾ ਸਿਖਰ? 😂 ਕਈ ਤਾਂ ਇਹ ਵੀ ਪੁੱਛ ਰਹੇ ਨੇ ਕਿ ਬਈ, "ਕਿਤੇ ਇੱਕ-ਅੱਧਾ ਦਾਣਾ ਗਲਤੀ ਨਾਲ ਰਹਿ ਤਾਂ ਨਹੀਂ ਗਿਆ?" 🤔
ਤੁਹਾਡਾ ਕੀ ਖਿਆਲ ਹੈ? 👇

Address

Sri Muktsar Sahib, Punjab India
Muktsar
152026

Alerts

Be the first to know and let us send you an email when Apna Muktsar Live posts news and promotions. Your email address will not be used for any other purpose, and you can unsubscribe at any time.

Shortcuts

Share