The Voice of NABHA ਨਾਭੇ ਦੀ ਆਵਾਜ਼

  • Home
  • India
  • Nabha
  • The Voice of NABHA ਨਾਭੇ ਦੀ ਆਵਾਜ਼

The Voice of NABHA ਨਾਭੇ ਦੀ ਆਵਾਜ਼ This page has been created to show the True Facts and Latest News our City State and Country.

11/09/2026

ਕੌਣ ਬਾਜ਼ੀ ਮਾਰ ਅੱਜ ਬਣੂਗਾ ਬਾਰ ਐਸੋਸੀਏਸ਼ਨ ਨਾਭਾ ਦਾ ਪ੍ਰਧਾਨ। ਇੰਦਰਜੀਤ ਸਿੰਘ ਗੁਰਾਇਆ ਜਾਂ ਗਿਆਨ ਸਿੰਘ ਮੰਗੋ.?

✍️ਜ਼ਰੂਰੀ ਨਹੀਂ ਕਿ ਸਾਰੇ ਸਬਕ ਕਿਤਾਬਾਂ ਤੋਂ ਹੀ ਸਿੱਖੇ ਜਾਣ, ਕੁੱਝ ਸਬਕ ਤਾਂ ਦੋਸਤੀ, ਰਿਸ਼ਤੇ ਤੇ ਜ਼ਿੰਦਗੀ ਵੀ ਸਿਖਾ ਦਿੰਦੀ ਐ|
05/09/2026

✍️ਜ਼ਰੂਰੀ ਨਹੀਂ ਕਿ ਸਾਰੇ ਸਬਕ ਕਿਤਾਬਾਂ ਤੋਂ ਹੀ ਸਿੱਖੇ ਜਾਣ, ਕੁੱਝ ਸਬਕ ਤਾਂ ਦੋਸਤੀ, ਰਿਸ਼ਤੇ ਤੇ ਜ਼ਿੰਦਗੀ ਵੀ ਸਿਖਾ ਦਿੰਦੀ ਐ|

📍ਸ਼੍ਰੀ ਕ੍ਰਿਸ਼ਨ ਜਨਮ  ਅਸਟਮੀ ਦੀਆਂ ਸਭ ਨੁੰ ਲੱਖ ਲੱਖ ਮੁਬਾਰਕਾਂ |
04/09/2026

📍ਸ਼੍ਰੀ ਕ੍ਰਿਸ਼ਨ ਜਨਮ ਅਸਟਮੀ ਦੀਆਂ ਸਭ ਨੁੰ ਲੱਖ ਲੱਖ ਮੁਬਾਰਕਾਂ |

ਨਾਭਾ ਵਾਲੀਓ!! ਕਰ ਲਓ ਤਿਆਰੀ 8ਵਾਂ ਨਾਭਾ ਕਬੱਡੀ ਕੱਪ, ਅਕਤੂਬਰ-2026 🎯 ਰਿਪਦੁਮਨ ਕਾਲਜ ਸਟੇਡੀਅਮ, ਨਾਭਾਤਰੀਕਾਂ ਦਾ ਐਲਾਨ ਜਲਦ ਹੀ |           ...
01/09/2026

ਨਾਭਾ ਵਾਲੀਓ!! ਕਰ ਲਓ ਤਿਆਰੀ 8ਵਾਂ ਨਾਭਾ ਕਬੱਡੀ ਕੱਪ, ਅਕਤੂਬਰ-2026 🎯 ਰਿਪਦੁਮਨ ਕਾਲਜ ਸਟੇਡੀਅਮ, ਨਾਭਾ
ਤਰੀਕਾਂ ਦਾ ਐਲਾਨ ਜਲਦ ਹੀ | 👑 Jassi Sohianwala Bhagwant Mann

😳 ਆਸਟ੍ਰੇਲੀਆ ਦੇ ਮੈਲਬੋਰਨ ‘ਚ ਇੱਕ ਸੜਕ ਦੇ ਵਿਚਕਾਰ ਭਾਰਤੀ ਜੋੜੇ ਵੱਲੋਂ ਟੂਣਾ ਕਰਨ ਦੀ ਵੀਡੀਓ ਅਤੇ ਤਸਵੀਰਾਂ ਖੂਬ ਹੋਈ ਵਾਇਰਲ |          👩‍❤️...
31/08/2026

😳 ਆਸਟ੍ਰੇਲੀਆ ਦੇ ਮੈਲਬੋਰਨ ‘ਚ ਇੱਕ ਸੜਕ ਦੇ ਵਿਚਕਾਰ ਭਾਰਤੀ ਜੋੜੇ ਵੱਲੋਂ ਟੂਣਾ ਕਰਨ ਦੀ ਵੀਡੀਓ ਅਤੇ ਤਸਵੀਰਾਂ ਖੂਬ ਹੋਈ ਵਾਇਰਲ | 👩‍❤️‍👩

26/08/2026

🛑 NABHA ਹਲਕੇ ਚ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਸ਼ਹਿਰ ਅਤੇ ਪਿੰਡ ਵਾਸੀ ਦੁਖੀ😞 ਕੌਣ ਦੇਵੇਗਾ ਜਵਾਬ?
ਬਿਜਲੀ ਕੱਟਾ ਨੂੰ ਲੈ ਕੇ ਕੀ ਆਪ ਸਰਕਾਰ ਹੋਈ ਫੇਲ ਸਾਬਤ?

ਨਾਭਾ ਪੰਜਾਬ ਪੁਲਿਸ ਦੇ ਇਮਾਨਦਾਰ ਤੇ ਸੂਝਵਾਨ ASI ਮਨਮੋਹਨ ਸਿੰਘ ਦੀ ਮਿਹਨਤ ਰੰਗ ਲਿਆਈ| ਬਣੇ ਸਬ-ਇੰਸਪੈਕਟਰ |
15/08/2026

ਨਾਭਾ ਪੰਜਾਬ ਪੁਲਿਸ ਦੇ ਇਮਾਨਦਾਰ ਤੇ ਸੂਝਵਾਨ ASI ਮਨਮੋਹਨ ਸਿੰਘ ਦੀ ਮਿਹਨਤ ਰੰਗ ਲਿਆਈ| ਬਣੇ ਸਬ-ਇੰਸਪੈਕਟਰ |

09/08/2026

NABHA: ਚੋਰਾ ਦੇ ਹੋਂਸਲੇ ਬੁਲੰਦ! ਮੰਦਰ 'ਚ ਮੱਥਾ ਟੇਕ ਆ ਰਹੀ ਮਹਿਲਾ ਦੇ ਕੰਨ ਪਾੜ ਕੇ ਵਾਲੀਆਂ ਲੈ ਗਏ ਲੁਟੇਰੇ।
ਕਾਨੂੰਨ ਵਿਵਸਥਾ 'ਤੇ ਉਠੇ ਸਵਾਲ।

ਚੰਦਰੇਸ਼ਵਰ ਸਿੰਘ ਮੋਹੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ.ਸੀ. ਵਿਭਾਗ) ਦੇ ਕਾਰਜਕਾਰੀ ਚੇਅਰਮੈਨ ਨਿਯੁਕਤ |
25/07/2026

ਚੰਦਰੇਸ਼ਵਰ ਸਿੰਘ ਮੋਹੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ.ਸੀ. ਵਿਭਾਗ) ਦੇ ਕਾਰਜਕਾਰੀ ਚੇਅਰਮੈਨ ਨਿਯੁਕਤ |

24/07/2026

😔 SAD News: ਨਾਭਾ ਦੇ ਪਿੰਡ ਅਗੇਤੀ ਦੇ ਕਿਸਾਨ ਨੇ ਟ੍ਰੇ+ਨ ਹੇ+ਠਾਂ ਆ ਕੇ ਜੀਵਨ ਲੀ+ਲਾ ਕੀਤੀ ਸਮਾ+ਪਤ|

Address

Devi Dewala Chowk, NABHA
Nabha
147201

Telephone

+918727918169

Website

Alerts

Be the first to know and let us send you an email when The Voice of NABHA ਨਾਭੇ ਦੀ ਆਵਾਜ਼ posts news and promotions. Your email address will not be used for any other purpose, and you can unsubscribe at any time.

Contact The Business

Send a message to The Voice of NABHA ਨਾਭੇ ਦੀ ਆਵਾਜ਼:

Shortcuts

Share