Akj ਨਿਰਬਾਣ ਕੀਰਤਨੀ ਜੱਥਾ

Akj ਨਿਰਬਾਣ ਕੀਰਤਨੀ ਜੱਥਾ welcome to page

22/04/2024
https://www.youtube.com/live/8WtkQ1oP3HA?si=aK5LSaJfYOk40D0l
03/03/2024

https://www.youtube.com/live/8WtkQ1oP3HA?si=aK5LSaJfYOk40D0l

ਸ਼ਹੀਦ ਭਾਈ ਸ਼ੇਰ ਸਿੰਘ ਸ਼ੇਰਾ ਜੀ ਦੀ ਨਿੱਘੀ ਯਾਦ ਵਿੱਚ ਪਿੰਡ ਪੰਡੋਰੀ ਸ਼ੇਰ (ਫਗਵਾੜਾ) ਵਿੱਖੇ ਅਖੰਡ ਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ ...

https://www.youtube.com/live/C-YROFV9zHM?si=TCyWFWqAnY8gUrXb
17/02/2024

https://www.youtube.com/live/C-YROFV9zHM?si=TCyWFWqAnY8gUrXb

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਕੀਰਤਨ ਸਮਾਗਮ ਗੁਰਦੁਆਰਾ ਸ਼ਹੀਦ ਗੰਜ ਫਗਵਾੜਾ, ਸਕੀਮ 3 ਤੋਂ ਲਾਈਵ ਪ੍ਰਸਾਰਣ...

https://www.youtube.com/live/PfLF7xNdUOg?si=N89jBqZZGXdg_N6y
09/12/2023

https://www.youtube.com/live/PfLF7xNdUOg?si=N89jBqZZGXdg_N6y

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ।ਗੁਰਦੁਆਰਾ ਪਾਤਸ਼ਾਹੀ 6 ਵੀਂ ਚਰਨ ਕੰਵਲ ਸਾਹਿਬ ਜੀਂਦੋਵਾਲ,ਬੰਗਾ ਵਿੱਖੇ ...

29/10/2023
1 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸੰਗਤਪੁਰਾ, ਪੰਡੋਰਾ ਮੁਹੱਲਾ,ਨਵਾਂਸ਼ਹਿਰ ਵਿੱਖੇ ਅਖੰਡ ਕੀਰਤਨ ਸਮਾਗਮ ... ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ...
30/09/2023

1 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸੰਗਤਪੁਰਾ, ਪੰਡੋਰਾ ਮੁਹੱਲਾ,ਨਵਾਂਸ਼ਹਿਰ ਵਿੱਖੇ ਅਖੰਡ ਕੀਰਤਨ ਸਮਾਗਮ ... ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ, ਨਵਾਂਸ਼ਹਿਰ ਦੇ ਰੇਲਵੇ ਰੋਡ ਤੇ ਗੁਰਦੁਆਰਾ ਸੰਗਤਪੁਰਾ ਪੰਡੋਰਾ ਮੁਹੱਲਾ, ਵਿੱਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਮੂਹ ਅਖੰਡ ਕੀਰਤਨੀ ਜੱਥੀਆ ਵੱਲੋ 1 ਅਕਤੂਬਰ ਦਿਨ ਐਤਵਾਰ ਨੂੰ ਅਖੰਡ ਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ ਜੋ ਕੀ ਇਹ ਸਮਾਗਮ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਹੋਣਗੇ ਜਿਸ ਵਿੱਚ ਬੀਬੀ ਅੰਮ੍ਰਿਤਪਾਲ ਕੌਰ ਖਾਲਸਾ ਅਖੰਡ ਕੀਰਤਨੀ ਜੱਥਾ ਬੰਗਾ ਅਤੇ ਬੀਬੀ ਸੁਪ੍ਰੀਤ ਕੌਰ ਖਾਲਸਾ ਤੇ ਭਾਈ ਮਲਕੀਤ ਸਿੰਘ ਖਾਲਸਾ ਅਖੰਡ ਕੀਰਤਨੀ ਜੱਥਾ ਫਗਵਾੜਾ ਵਾਲੇ ਗੁਰਬਾਣੀ ਕੀਰਤਨ ਗਾਇਨ ਕਰ ਕੇ ਆਈਆ ਹੋਈਆ ਸੰਗਤਾਂ ਨੂੰ ਨਿਹਾਲ ਕਰਨਗੇ।

ਇਸ ਮੌਕ ਭਾਈ ਉਤਮ ਸਿੰਘ ਵਿਜਾਂ ਵਾਲੀਆ ਨੇ ਸੰਗਤਾਂ ਨੂੰ ਬੇਨਤੀ ਕਰਦਿਆ ਕਿਹਾ ਕਿ ਇਸ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀਆਂ ਖੁਸ਼ੀਆ ਪ੍ਰਾਪਤ ਕਰਨ।

ਇਸ ਸਾਰੇ ਸਮਾਗਮ ਦਾ ਸਿੱਧਾ ਲਾਈਵ ਪ੍ਰਸਾਰਣ ਫੇਸਬੁੱਕ ਪੇਜ Akj ਨਿਰਬਾਣ ਕੀਰਤਨੀ ਜੱਥਾ, ਅਤੇ Akj Punjab ਤੇ ਹੋਵੇਗਾ ਜੀ।

Address

Nawanshahr Doaba

Alerts

Be the first to know and let us send you an email when Akj ਨਿਰਬਾਣ ਕੀਰਤਨੀ ਜੱਥਾ posts news and promotions. Your email address will not be used for any other purpose, and you can unsubscribe at any time.

Share