ਪੇਂਡੂ Pendu

ਪੇਂਡੂ Pendu social media creator

12/09/2026
11/09/2026

Jio ਦਾ 5G ਨੈੱਟਵਰਕ ਨਹੀਂ ਸੀ ਆ ਰਿਹਾ ਪਿੰਡ ਵਾਲਿਆਂ ਨੇ ਕਰਮਚਾਰੀ ਨੂੰ ਬੰਨ੍ਹ ਲਿਆ 😃😃

10/09/2026

ਵੋਟਾਂ ਲਈ ਕੀ ਕੀ ਕਰਨਾ ਪੈਂਦਾ ਹੈ😂😂😂

10/09/2026

ਜਿਥੇ ਐਨੀ ਉਮਰ ਵਿਚ ਮੰਜੇ ਤੋਂ ਨੀ ਉਠਿਆ ਜਾਂਦਾ, ਓਥੇ ਅਮਰੀਕਾ ਦੀ 95 ਸਾਲ ਦੀ ਦਾਦੀ ਨੇ ਕਮਾਲ ਕਰ ਦਿੱਤੀ... 🙏

10/09/2026

ਦੁੱਧ ਦਾ ਰੇਟ ਵਧਣ ਤੇ ਜਿਆਦਾ ਤਕਲੀਫ਼ ਹੋ ਰਹੀ ਤਾਂ ਇੱਕ ਇੱਕ ਗਾਂ ਰੱਖ ਲਵੋ, ਨਾਲੇ ਦੁੱਧ ਪੀਓ ਤੇ ਫਿਰ ਵੇਚ ਵੀ ਲਿਆ ਕਰੋ, ਰੇਟ ਹਰ ਚੀਜ਼ ਦਾ ਵੱਧ ਗਿਆ ਪਰ ਤਕਲੀਫ਼ ਦੁੱਧ ਤੋਂ ਹੋ ਰਹੀ , ਦਿਹਾੜੀ ਤੁਸੀਂ ਆਪਣੀ ਉਹ ਮੰਗੋ ਜੋ ਤੁਹਾਨੂੰ ਠੀਕ ਲੱਗਦੀ, ਜਿਸਨੂੰ ਜਰੂਰਤ ਹੋਵੇਗੀ ਤਹਾਨੂੰ ਦਿਹਾੜੀ ਤੇ ਲੈ ਜਾਵੇਗਾ।। ਦਿਓ ਵਿਚਾਰ ਆਪਣੇ ਆਪਣੇ

09/09/2026

ਮਜਬੂਰੀਆਂ ਕੀ ਕੁਝ ਕਰਾ ਦੇਂਦੀਆਂ

09/09/2026

ਵੈਸੇ ਇੰਨੇ ਮੁਲਕ ਨੂੰ ਰਹੈਸਲ ਕਰਾਉਣੀ ਵੀ ਕਿਹੜਾ ਸੌਖਾ ਕੰਮ ਆ 😆😆😆😆

09/09/2026

ਕੀਰਤਨ ਕਰਦਿਆ ਰਾਗੀ ਸਿੰਘ ਕਰ ਗਏ ਅਕਾਲ ਚਲਾਣਾ।। 😢

Address

Rajpura
Patiala

Telephone

+919914564978

Website

Alerts

Be the first to know and let us send you an email when ਪੇਂਡੂ Pendu posts news and promotions. Your email address will not be used for any other purpose, and you can unsubscribe at any time.

Shortcuts

Share