Rampura Phul ਰਾਮਪੁਰਾ ਫੂਲ

Rampura Phul ਰਾਮਪੁਰਾ ਫੂਲ © Rampura Phul Official Page It is located on Dehradun-Chandigarh-Bathinda National Highway (No. 7). Males constitute 53% of the population and females 47%.

ਰਾਮਪੁਰਾ ਫੂਲ ਭਾਰਤ ਦੇ ਪੰਜਾਬ ਰਾਜ ਦੇ ਬਠਿੰਡਾ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 7 'ਤੇ ਸਥਿਤ ਹੈ। ਇਸ ਦਾ ਨਾਂ ਦੋ ਪਿੰਡਾਂ ਰਾਮਪੁਰਾ ਅਤੇ ਫੂਲ ਕਸਬੇ ਦੇ ਵਿਚਕਾਰ ਸਥਿਤ ਹੋਣ ਕਾਰਨ ਪਿਆ ਹੈ। ਫੂਲ ਟਾਊਨ ਨੇੜਲੇ ਖੇਤਰ ਦੇ ਪਿੰਡਾਂ ਲਈ ਤਹਿਸੀਲ ਵਜੋਂ ਕੰਮ ਕਰਦਾ ਹੈ। ਇਹ ਸ਼ਹਿਰ ਆਲੇ-ਦੁਆਲੇ ਦੇ ਪਿੰਡਾਂ ਅਤੇ ਸਿੱਖਿਆ ਕੇਂਦਰਾਂ ਦਾ ਮੁੱਖ ਬਾਜ਼ਾਰ ਹੈ ਕਿਉਂਕਿ ਪਿੰਡਾਂ ਤੋਂ ਬਹੁਤ ਸਾਰੇ ਵਿਦਿਆਰਥੀ ਇੱਥੇ ਸਿੱਖਿਆ ਲਈ ਆਉਂਦੇ ਹਨ। 2001 ਦੀ ਭਾਰਤ ਦੀ ਜਨਗਣਨਾ ਦੇ ਅਨੁਸਾਰ, ਰਾਮਪੁਰਾ ਫੂਲ ਸ਼ਹਿਰੀ ਸਮੂਹ ਦੀ ਆਬਾਦੀ 51,010 ਸੀ। ਮਰਦ ਆਬਾਦੀ ਦਾ 53% ਅਤੇ ਔਰਤਾਂ 47% ਹਨ। ਰਾਮਪੁਰਾ ਫੂਲ ਦੀ ਔਸਤ ਸਾਖਰਤਾ ਦਰ 66% ਹੈ, ਜੋ ਕਿ ਰਾਸ਼ਟਰੀ ਔਸਤ 59.5% ਤੋਂ ਵੱਧ ਹੈ: ਮਰਦ ਸਾਖਰਤਾ 70%, ਅਤੇ ਔਰਤਾਂ ਦੀ ਸਾਖਰਤਾ 61% ਹੈ। ਰਾਮਪੁਰਾ ਫੂਲ ਵਿੱਚ, 12% ਆਬਾਦੀ 6 ਸਾਲ ਤੋਂ ਘੱਟ ਉਮਰ ਦੀ ਹੈ।

Rampura Phul is a city in the Bathinda district in the Indian state of Punjab. Its name is derived due to its location between two villages, Rampura and Phul Town. Phul Town serves as a Tehsil for villages in the nearby area. The city is the main market for all surrounding villages and education centers since many students from villages come here for education. There areDemographicsAs of the 2001 India census, Rampura Phul urban agglomeration had a population of 51,010. Rampura Phul has an average literacy rate of 66%, higher than the national average of 59.5%: male literacy is 70%, and female literacy is 61%. In Rampura Phul, 12% of the population is under 6 years of age.

21/09/2026

ਨਗਰ ਕੌਂਸਲ ਦਾ ਰਸੀਦੀ ਘੁਟਾਲਾ ਕੱਢਿਆ ਜਾਣਾ ਬਾਹਰ। ਦੋਸ਼ੀ ਜਲਦੀ ਹੋਣਗੇ ਕਾਬੂ।
- ਚੇਅਰਮੈਨ ਮਾਰਕਫੈੱਡ

19/09/2026

ਗਾਂਧੀ ਨਗਰ ਵਾਲੀ ਰੋਡ ਉੱਪਰ ਭੂ-ਮਾਫੀਆ ਕਰ ਰਿਹਾ ਨਿਜਾਜ ਕਬਜ਼ਾ। ਪੱਤਰਕਾਰਾ ਤੇ ਲੋਕਾਂ ਨੇ ਰੁਕਾਇਆ ਕਬਜ਼ਾ।

15/09/2026

ਖੋਲ ਧੋਤੀ ਜੱਟ ਦੀ ਧੀ ਨਹੀਂ ਜੇ ਤੇਰਾ ਨਾ ਫੜਾ।

15/09/2026

ਮੁੰਡਿਆ ਨਾਲ ਫੋਟੋਆ ਪਾਉਂਦੀ ਸੀ ਘਰਵਾਲੀ ਨੂੰ ਕਿਹਾ ਵਲੋ ਖੇੜੀ ਵਾਲਾ ਬਾਬਾ

15/09/2026

ਖੇੜੀ ਵਾਲੇ ਬਾਬੇ ਦੀ ਸਾਬਕਾ ਘਰਵਾਲੀ ਕਹਿੰਦੀ ਤੂੰ ਪਾਗਲ ਹੋ ਗਿਆ। ਸੱਸ ਕਹਿੰਦੀ ਮੈਂ ਬੰਦੇ ਲੈ ਕੇ ਆਓਗੀ ।

15/09/2026

ਖੇੜੀ ਵਾਲਾ ਬਾਬਾ ਕਹਿੰਦਾ ਰੱਖ ਆਪਣੀ ਕੁੜੀ ਦੇ ਸਿਰ ਤੇ ਹੱਥ ਤੂੰ 7lakh ਰੁਪਿਆ ਦਿੱਤਾ। ਆਪਣੀ ਸੱਸ ਕਹਿੰਦਾ ਆ ਫੜ੍ਹਲੀ ਮੇਰਾ।

15/09/2026

ਖੇੜੀ ਵਾਲੇ ਬਾਬੇ ਦਾ ਪਿਆ EX ਘਰਵਾਲੀ ਨਾਲ ਪੰਗਾ।

15/09/2026

ਜਿੰਨ੍ਹਾਂ ਨੂੰ ਮੰਡੀ ਮੂੰਹ ਨਹੀਂ ਲਾਉਦੇ ਸੀ, ਮੈਂ ਨਾਲ ਰੱਖਿਆ… ਅੱਜ ਉਹੀ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਕਰ ਰਹੇ ਨੇ। ~ MLA

ਰਾਮਪੁਰਾ ਫੂਲ ਵਿੱਚ ਨਾਮੀ ਬੰਦਿਆ ਦੇ ਬੰਦਿਆ ਵਲੋ ਚਲਾਇਆ ਜਾ ਰਿਹਾ ਸੱਟਾ। ਵੱਡੇ ਔਹਦੇ ਵਾਲਿਆ ਦੇ ਬੰਦਿਆ ਵਲੋ ਚੱਲ ਰਿਹਾ ਸੱਟਾ ਰਾਮਪੁਰੇ ਵਿੱਚ। ਬਣ...
14/09/2026

ਰਾਮਪੁਰਾ ਫੂਲ ਵਿੱਚ ਨਾਮੀ ਬੰਦਿਆ ਦੇ ਬੰਦਿਆ ਵਲੋ ਚਲਾਇਆ ਜਾ ਰਿਹਾ ਸੱਟਾ। ਵੱਡੇ ਔਹਦੇ ਵਾਲਿਆ ਦੇ ਬੰਦਿਆ ਵਲੋ ਚੱਲ ਰਿਹਾ ਸੱਟਾ ਰਾਮਪੁਰੇ ਵਿੱਚ। ਬਣੇ ਖਾਈਵਾਲ

14/09/2026

ਬੁੱਲੜ ਤੇ ਉਸਦਾ ਯਾਰ ਮੀਟਿੰਗ ਤੋ ਪਹਿਲਾ ਉਤਾਰਿਆ ਗਿਆ ਚੱਲਦੀ ਗੱਡੀ ਵਿੱਚੋ| MC ਜ਼ਿੰਦਾਬਾਦ 😂

Address

Rampura Phul
Rampuraphul
151103

Website

Alerts

Be the first to know and let us send you an email when Rampura Phul ਰਾਮਪੁਰਾ ਫੂਲ posts news and promotions. Your email address will not be used for any other purpose, and you can unsubscribe at any time.

Shortcuts

Share