ਜਾਗਦੇ ਰਹੋ

ਜਾਗਦੇ ਰਹੋ ਹਰ ਖਬਰ ਤੁਹਾਡੇ ਤੱਕ---
For News or Advertise ur Buisness Whatsapp us at- 70097-46847
(2)

3 ਸਾਲ ਤੋ ਇਸ ਹਲਾਤ ਵਿੱਚ ਮੰਜੇ ਤੇ ਪਏ  ਕਬੱਡੀ ਖਿਡਾਰੀ ਬੀਰੀ ਢੈਪਈ ਦੀ ਚੜਦੀਕਲਾ ਲਈ ਅਰਦਾਸ ਜਰੂਰ ਕਰੋ🙏🏻
18/06/2026

3 ਸਾਲ ਤੋ ਇਸ ਹਲਾਤ ਵਿੱਚ ਮੰਜੇ ਤੇ ਪਏ ਕਬੱਡੀ ਖਿਡਾਰੀ ਬੀਰੀ ਢੈਪਈ ਦੀ ਚੜਦੀਕਲਾ ਲਈ ਅਰਦਾਸ ਜਰੂਰ ਕਰੋ🙏🏻

16/06/2026
15/06/2026

ਟਾਈਫਾਈਡ ਤੋਂ ਜਿਗਰ ਤੱਕ, ਸਭ ਕੁਝ ਹੋਵੇਹਾ ਠੀਕ !

ਉਡੀਸਾ ਸਰਕਾਰ ਨੇ IAS ਅਧਿਕਾਰੀ ਧੀਮਾਨ ਚਕਮਾ ਨੂੰ ਮੁੜ ਸੇਵਾ ਵਿੱਚ ਬਹਾਲ ਕਰ ਦਿੱਤਾ ਹੈ ਅਤੇ ਉਸ ਨੂੰ ਰਾਜ ਦੇ ਆਫ਼ਤ ਪ੍ਰਬੰਧਨ ਵਿਭਾਗ ਵਿੱਚ ਡਿਪਟੀ...
14/06/2026

ਉਡੀਸਾ ਸਰਕਾਰ ਨੇ IAS ਅਧਿਕਾਰੀ ਧੀਮਾਨ ਚਕਮਾ ਨੂੰ ਮੁੜ ਸੇਵਾ ਵਿੱਚ ਬਹਾਲ ਕਰ ਦਿੱਤਾ ਹੈ ਅਤੇ ਉਸ ਨੂੰ ਰਾਜ ਦੇ ਆਫ਼ਤ ਪ੍ਰਬੰਧਨ ਵਿਭਾਗ ਵਿੱਚ ਡਿਪਟੀ ਸੈਕਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ।

ਕਦੇ ਗੰਭੀਰ ਦੋਸ਼ਾਂ ਤਹਿਤ ਗ੍ਰਿਫ਼ਤਾਰ ਹੋਏ ਇਸ ਅਧਿਕਾਰੀ ਦੇ ਟਿਕਾਣਿਆਂ ਤੋਂ ਲੱਖਾਂ ਰੁਪਏ ਨਕਦ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।

ਹੁਣ ਲੰਬੀ ਕਨੂੰਨੀ ਪ੍ਰਕਿਰਿਆ ਅਤੇ ਜ਼ਮਾਨਤ ਤੋਂ ਬਾਅਦ ਉਸ ਦੀ ਵਾਪਸੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਸੋਸ਼ਲ ਮੀਡੀਆ ਤੋਂ ਲੈ ਕੇ ਰਾਜਨੀਤਿਕ ਗਲਿਆਰਿਆਂ ਤੱਕ ਇੱਕ ਹੀ ਚਰਚਾ ਹੈ ਕਿ ਕੀ ਸਿਸਟਮ ਵਿੱਚ ਸਭ ਕੁਝ ਸਿਰਫ਼ ਨਿਯਮਾਂ ਨਾਲ ਹੀ ਤੈਅ ਹੁੰਦਾ ਹੈ, ਜਾਂ ਫਿਰ ਇਮਾਨਦਾਰੀ ਅਤੇ ਭਰੋਸੇ ਦੀ ਵੀ ਕੋਈ ਥਾਂ ਹੋਣੀ ਚਾਹੀਦੀ ਹੈ....?

ਕਾਗਜ਼ਾਂ ਵਿੱਚ ਸਭ ਕੁਝ ਠੀਕ ਹੋ ਸਕਦਾ ਹੈ, ਪਰ ਲੋਕਾਂ ਦਾ ਭਰੋਸਾ ਦੁਬਾਰਾ ਜਿੱਤਣਾ ਐਨਾ ਸੌਖਾ ਨਹੀਂ ਹੁੰਦਾ।

ਅੱਜ ਦੀ ਹਕੀਕਤ ਇਹ ਹੈ ਕਿ ਆਮ ਇਨਸਾਨ ਅਕਸਰ ਸਿਸਟਮ ਤੋਂ ਹਾਰਿਆ ਮਹਿਸੂਸ ਕਰਦਾ ਹੈ, ਜਦਕਿ ਤਾਕਤ ਅਤੇ ਪਹੁੰਚ ਵਾਲੇ ਲੋਕ ਮੁਸ਼ਕਲ ਹਲਾਤਾਂ ਤੋਂ ਵੀ ਰਾਹ ਕੱਢ ਲੈਂਦੇ ਹਨ।

ਏਸੇ ਕਰਕੇ ਅਜਿਹੇ ਫ਼ੈਂਸਲੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੋਰ ਪੱਕਾ ਕਰ ਦਿੰਦੇ ਹਨ ਕਿ ਕੀ ਭ੍ਰਿਸ਼ਟਾਚਾਰ ਕਦੇ ਖ਼ਤਮ ਹੋਵੇਗਾ ਜਾਂ ਇਹ ਸਿਰਫ਼ ਚਰਚਾ ਦਾ ਵਿਸ਼ਾ ਬਣ ਕੇ ਰਹਿ ਜਾਵੇਗਾ।

ਧੀਮਾਨ ਚਕਮਾ ਦਾ ਇਹ ਮਾਮਲਾ ਸਿਰਫ਼ ਇੱਕ ਵਾਪਸੀ ਦਾ ਨਹੀਂ, ਸਗੋਂ ਉਸ ਸੋਚ ਨੂੰ ਵੀ ਉਜਾਗਰ ਕਰਦਾ ਹੈ ਜਿਸ ਵਿੱਚ ਕਨੂੰਨ, ਸਿਸਟਮ ਅਤੇ ਲੋਕਾਂ ਦੇ ਭਰੋਸੇ ਵਿਚਕਾਰ ਦੀ ਦੂਰੀ ਸਾਫ਼ ਨਜ਼ਰ ਆਉਂਦੀ ਹੈ।

ਸਤਨਾਮ ਦੂਹੇਵਾਲਾ

ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਤੁਸੀ ਵੀ ਦਿਉ ਅਪਣੇ ਵਿਚਾਰ---
11/06/2026

ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਤੁਸੀ ਵੀ ਦਿਉ ਅਪਣੇ ਵਿਚਾਰ---

11/06/2026

ਸਰਵਾਈਕਲ - ਡਿਸਕ, ਸਭ ਕੁਝ ਹੋ ਜਾਵੇਗਾ ਠੀਕ !

09/06/2026

Green Vedya

Address

Ludhiana

Opening Hours

Monday 6am - 11pm
Tuesday 6am - 11pm
Wednesday 6am - 11pm
Thursday 6am - 11pm
Friday 6am - 11pm
Saturday 6am - 11pm
Sunday 6am - 11pm

Telephone

+917009746847

Website

Alerts

Be the first to know and let us send you an email when ਜਾਗਦੇ ਰਹੋ posts news and promotions. Your email address will not be used for any other purpose, and you can unsubscribe at any time.

Contact The Business

Send a message to ਜਾਗਦੇ ਰਹੋ:

Share