BC TV News

BC TV News bctvnews

08/06/2026

ਅੰਮ੍ਰਿਤਸਰ ਸਾਹਿਬ ਵਿਖੇ,,ਰਾਤ ਸਮੇ ਗੋਲੀਆਂ ਚਲਾ ਕੇ ਲੁੱਟ ਖੋਹ ਕਰਨ ਵਾਲੇ ਗਿਰੋਹ, ਮਾਮਲੇ ਚ ਥਾਣਾ ਬੀ ਡਿਵੀਜ਼ਨ ਪੁਲਿਸ ਨੂੰ ਮਿਲੀ ਕਾਮਯਾਬੀ, ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ
ADCP3 ਹਰਪਾਲ ਸਿੰਘ ਦੀ ਜਾਣਕਾਰੀ ਅਨੁਸਾਰ

08/06/2026

ਜੱਗੂ ਭਗਵਾਨਪੁਰੀਆ ਪਰਿਵਾਰ ਵੱਲੋਂ ,,ਸੁੱਖ ਭੰਡਾਰ ਚਰਚ ਵਡਾਲਾ ਬਾਗਰ ਵਿਖੇ ਲੋੜਵੰਦ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਕਰਵਾਏ ਗਏ ਵਿਆਹ ਕਾਰਜ,,
ਹਮੇਸ਼ਾ ਹੀ ਭਗਵਾਨਪੁਰੀਆ ਪਰਿਵਾਰ ਲੋੜਵੰਦਾਂ ਦੀ ਸੇਵਾ ਵਿੱਚ ਹਾਜ਼ਰ ਹੈ- ਚੇਅਰਪਰਸਨ
ਜੱਗੂ ਭਗਵਾਨਪੁਰੀਆ ਪਰਿਵਾਰ ਵੱਲੋਂ ਕਰਵਾਏ ਗਏ ਸਮਾਜਸੇਵੀ ਕਾਰਜ ਸਲਾਂਘਾਯੋਗ - ਪਾਸਟਰ ਰਿਆਜ ਮਸੀਹ

ਜਾਇਦਾਦ ਕਾਰਨ ਰਿਸ਼ਤਿਆਂ ਦਾ ਰਿਸ਼ਤਿਆਂ ਦਾ ਕਿੱਤਾ ਕਤਲ. ਐਨ.ਆਰ.ਆਈ ਭਰਾ ਦਾ , ਭਰਾ ਨੇ ਜਾਇਦਾਦ ਹੜੱਪਣ ਖਾਤਰ ਆਪਣੇ ਪਰਿਵਾਰ ਨਾਲ ਮਿਲਕੇ ਕੀਤਾ ਕਤਲ...
06/06/2026

ਜਾਇਦਾਦ ਕਾਰਨ ਰਿਸ਼ਤਿਆਂ ਦਾ ਰਿਸ਼ਤਿਆਂ ਦਾ ਕਿੱਤਾ ਕਤਲ. ਐਨ.ਆਰ.ਆਈ ਭਰਾ ਦਾ , ਭਰਾ ਨੇ ਜਾਇਦਾਦ ਹੜੱਪਣ ਖਾਤਰ ਆਪਣੇ ਪਰਿਵਾਰ ਨਾਲ ਮਿਲਕੇ ਕੀਤਾ ਕਤਲ

ਕਤਲ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਪ੍ਰਾਪਰਟੀ ਡੀਲਰਾਂ ਨਾਲ ਰਲਕੇ ਹਰੀਕੇ ਦਰਿਆ 'ਚ ਸੁੱਟਿਆ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਗੁੰਮਸ਼ੁਦਾ ਐਨਆਰਆਈ ਦੇ ਮਾਮਲੇ ਨੂੰ ਸੁਲਝਾਉਂਦਿਆਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਜਾਂਚ ਦੌਰਾਨ ਇਹ ਮਾਮਲਾ ਅਗਵਾ ਤੋਂ ਬਾਅਦ ਕਤਲ ਵਿੱਚ ਤਬਦੀਲ ਹੋ ਗਿਆ ਸੀ। ਪੁਲਿਸ ਜਾਣਕਾਰੀ ਅਨੁਸਾਰ
ਆਸਟ੍ਰੇਲੀਆ ਦੇ ਨਾਗਰਿਕ ਸੁਨੀਲ ਸ਼ਰਮਾ ਦੇ ਕਤਲ ਪਿੱਛੇ ਜਾਇਦਾਦ ਹੜੱਪਣ ਦੀ ਸੋਚੀ-ਸਮਝੀ ਸਾਜ਼ਿਸ਼ ਸਾਹਮਣੇਂ ਆਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।

05/06/2026

ਬਟਾਲਾ ਵਿੱਚ ਗੱਡੀ ਲਗੌਣ ਨੂੰ ਲੈ ਕੇ ਦੋ ਧਿਰਾਂ ਦੀ ਬਹਿਸ ਦੌਰਾਨ ਚੱਲੀ ਗੋ,ਲੀ ਦੋ ਨੌਜਵਾਨਾਂ ਦੀ ਹੋਈ ਮੌ,ਤ ਇੱਕ ਮਿ੍ਤਕ ਨੌਜਵਾਨ ਨਿਹੰਗ ਦੀਪ ਸਿੰਘ ਸ਼ੁਕਰਪੁਰਾ ਵਜੋਂ ਹੋਈ ਪਹਿਚਾਣ ਪੁਲਿਸ ਜਾਂਚ ਵਿੱਚ ਜੁਟੀ

05/06/2026

ਬਟਾਲਾ, ਚ ਚੱਲੀ ਗੋ ,ਲੀ ਇਕ ਦੀ ਮੋ, ਤ ਤਿੰਨ ਜ, ਖ
ਮੀ

03/06/2026

ਸੈਲਾਨੀਆਂ ਨੂੰ ਲੈ ਕੇ ਗਏ,,ਟੈਕਸੀ ਡਰਾਈਵਰਾਂ ਨੇ ਇੱਕ ਹੋਟਲ ਦੀ ਮੈਨਜਮੈਂਟ ਤੇ ਲਾਏ ਆਰੋਪ,,ਕੀ ਤੁਸੀਂ ਰਾਤ ਵੇਲੇ ਗੱਡੀ ਵਿੱਚ ਨਹੀਂ ਸੋਣਾ, ਰਾਤ ਗੱਡੀ ਵਿੱਚ ਜਾਗ ਕੇ ਕੱਟਣੀ , ਡਰਾਈਵਰਾਂ ਨੇ ਵੀਡੀਓ ਕੀਤੀ ਵਾਇਰਲ ਸੁਣੋ ਖੁਦ,,

29/05/2026

ਬਟਾਲਾ ਨਗਰ ਨਿਗਮ ਗਿਣਤੀ ਦੌਰਾਨ ਲਾਏ ਰੋਪ

29/05/2026

ਬਟਾਲਾ ਨਗਰ ਨਿਗਮ ਚੌਣਾ ਦੌਰਾਨ ਡੱਬਿਆਂ ਚ ਬੰਦ ਕਿਸਮਤ ਖੁਲਣ ਜਾ ਰਹੀ ,

29/05/2026

ਬਟਾਲਾ ਚ, ਨਗਰ ਨਿਗਮ ਚੌਣਾ ਦੀ ਗਿਣਤੀ ਦਾ ਥੋੜੀ ਦੇਰ ਤੱਕ ਸ਼ੁਰੂ ਹੋਣ ਜਾ ਰਹੀ, ਬੇਰੀਗ ਕਾਲਜ ਵਿਖੇ ਹਰ ਪਾਰਟੀ ਦੇ ਉਮੀਦਵਾਰ ਪਹੁੰਚ ਰਹੇ ਨੇ

28/05/2026

ਬਟਾਲਾ ਵਿਧਾਇਕ ਸੈਰੀ ਕਲਸੀ ਨੇ ਨਗਰ ਨਿਗਮ ਚੌਣਾ ਸਾਤੀ ਪੂਰਵਕ ਨਪੇੜੇ ਚੜਨ ਤੇ ਬਟਾਲਾ ਪ੍ਰਸ਼ਾਸਨ ਤੇ ਬਟਾਲਾ ਦੇ ਲੋਕਾਂ ਦਾ ਕੀਤਾ ਧੰਨਵਾਦ ਕਿਹਾ ਕਾਂਗਰਸ ਤੇ ਭਾਜਪਾ ਨੇ ਨਿਭਾਈ ਗੱਠ ਜੋੜ ਦੀ ਸਾਂਝ - ਸੈਰੀ ਕਲਸੀ

Address

Dera Baba Nanak Road
Batala
143505

Telephone

+919417481090

Website

Alerts

Be the first to know and let us send you an email when BC TV News posts news and promotions. Your email address will not be used for any other purpose, and you can unsubscribe at any time.

Contact The Business

Send a message to BC TV News:

Share