Kinj Gujaran Kalleyan Main Rataan kaaliyan

  • Home
  • Kinj Gujaran Kalleyan Main Rataan kaaliyan

Kinj Gujaran Kalleyan Main Rataan kaaliyan Alone... Sad... Tears...

ਮੇਰੇ ਪਿੰਡ ਦੇ ਨੇੜੇ ਜੰਨਤ ਹੈ ਇੱਕ ਥਾਂ ਮੇਰੇ ਪਿੰਡ ਦੇ ਨੇੜੇ ਜੰਨਤ ਹੈ ਇੱਕ ਥਾਂ  ਧਮਤਾਣ ਸਾਹਿਬ ਹੈ ਜਿਸਦਾ ਸੋਹਣਾ ਨਾਂ ਮੇਰੇ ਪਿੰਡ ਦੇ ਨੇੜੇ ਜੰ...
09/01/2024

ਮੇਰੇ ਪਿੰਡ ਦੇ ਨੇੜੇ
ਜੰਨਤ ਹੈ ਇੱਕ ਥਾਂ
ਮੇਰੇ ਪਿੰਡ ਦੇ ਨੇੜੇ
ਜੰਨਤ ਹੈ ਇੱਕ ਥਾਂ
ਧਮਤਾਣ ਸਾਹਿਬ ਹੈ
ਜਿਸਦਾ ਸੋਹਣਾ ਨਾਂ
ਮੇਰੇ ਪਿੰਡ ਦੇ ਨੇੜੇ
ਜੰਨਤ ਹੈ ਇੱਕ ਥਾਂ
ਮੇਰੇ ਪਿੰਡ ਦੇ ਨੇੜੇ ,,

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ
ਚਰਨ ਪਏ
ਤਾਂਹੀ ਦੂਰ ਦੁਰੇਡੇ ਤੋਂ ਆ ਸੱਜਦਾ ਕਰਨ ਪਏ
ਏਥੇ ਹਰ ਇੱਕ ਦਿੱਲ ਦੀ ਸੱਧਰ ਪੂਰੀ ਹੋ ਜਾਂਦੀ
ਦੁੱਖ ਵੀ ਦੂਰ ਹੁੰਦੇ ਤੇ ਖੁਸ਼ੀ ਆ ਕੋਲ ਖਲੋ ਜਾਂਦੀ
ਪੰਜ ਇਸ਼ਨਾਨਾਂ ਕਰਕੇ ਨੇੜੇ ਵੀ ਨਾਂ ਲੱਗੇ ਤੱਤੀ ਵਾ
ਮੇਰੇ ਪਿੰਡ ਦੇ ਨੇੜੇ ,,
ਮੇਰੇ ਪਿੰਡ ਦੇ ਨੇੜੇ
ਜੰਨਤ ਹੈ ਇੱਕ ਥਾਂ
ਧਮਤਾਣ ਸਾਹਿਬ ਹੈ
ਜਿਸਦਾ ਸੋਹਣਾ ਨਾਂ
ਮੇਰੇ ਪਿੰਡ ਦੇ ਨੇੜੇ ,,

ਸਰਬਤ ਦਾ ਮੰਗਦੇ ਭਲਾ ਜੌ ਬੱਬੂ
ਓਹਨਾਂ ਨਾਲ ਰੱਬ ਰਹਿੰਦਾ
ਜਾਤ ਪਾਤ ਦੇ ਘੇਰਯੋਂ ਨਿੱਕਲੋਂ ਬਾਰ
ਨਾਗਰਾ ਕਹਿੰਦਾ
ਰਸੀਦਾਂ ਵਾਲਿਆ ਸੁਣਲੈ ਸਦਾ ਹੀ ਸੱਚ ਦੇ
ਚਲਦਾ ਰਹੀ ਤੂੰ ਰਾਹ
ਮੇਰੇ ਪਿੰਡ ਦੇ ਨੇੜੇ
ਮੇਰੇ ਪਿੰਡ ਦੇ ਨੇੜੇ
ਜੰਨਤ ਹੈ ਇੱਕ ਥਾਂ
ਧਮਤਾਂਣ ਸਾਹਿਬ ਹੈ
ਜਿਸਦਾ ਸੋਹਣਾ ਨਾਂ ,,

Dhamtan Sahib Gurudwara Song (Official Video) Ab Guraya | New Punjabi Song 2024Singer - AB Guraya

https://youtu.be/xeWTpua6CoYSong:- Time
15/01/2023

https://youtu.be/xeWTpua6CoY

Song:- Time

TIME (Official Video) Babbu | VK Virk| Yash maan | New Punjabi Song 2022 | Latest Punjabi SongStream / Download fromYouTube music - Song - Time (Official Vid...

10/03/2022
06/05/2021
Tu to aisa tha K ek aÑsu girÑe ki ßhiwaja pocha krta tha*samar*Pr ab Ña jaÑe kyuÑ tuje meri takleef kipehchaÑ ÑhiÑ rahi.
21/06/2020

Tu to aisa tha K ek aÑsu girÑe ki ßhi
waja pocha krta tha
*samar*
Pr ab Ña jaÑe kyuÑ tuje meri takleef ki
pehchaÑ ÑhiÑ rahi.

Missing u...
18/09/2018

Missing u...

Kite kalli bah ke sochi nii...Asi ki kita tere lyi...
18/09/2018

Kite kalli bah ke sochi nii...
Asi ki kita tere lyi...

Good mrng frnds
18/12/2017

Good mrng frnds

Address

Chandigarh

Alerts

Be the first to know and let us send you an email when Kinj Gujaran Kalleyan Main Rataan kaaliyan posts news and promotions. Your email address will not be used for any other purpose, and you can unsubscribe at any time.

  • Want your business to be the top-listed Advertising & Marketing Company?

Share