Malerkotla Markets

  • Home
  • Malerkotla Markets

Malerkotla Markets Promote your Business online with us. Everyone uses internet , we help you to reach direct to your customers.

07/05/2020
16/04/2020

#ਜ਼ਰੂਰੀ ਸੂਚਨਾ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਲੇਰਕੋਟਲਾ ਦੇ ਵਸਨੀਕਾਂ ਦਾ ਹੈਲਥ ਸਰਵੇ 17 ਅਪਰੈਲ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਏਸ ਬਿਮਾਰੀ ਤੋਂ ਬਚਣ ਲਈ ਡੋਰ ਟੂ ਡੋਰ ਆਉਣ ਵਾਲੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਇਹਨਾਂ ਟੀਮਾਂ ਵੱਲੋਂ ਆਪ ਦੀ ਤੇ ਆਪ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਸਬੰਧੀ ਮੰਗੀ ਜਾਣ ਵਾਲੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ।

ਸੂਚਨਾ : ਪ੍ਰਦੀਪ ਸਿੰਗਲਾ ਮਲੇਰਕੋਟਲਾ

 #ਨਵੇਂ ਆਦੇਸ਼ :ਮਲੇਰਕੋਟਲਾ ਚ ਹੁਣ ਕੋਈ ਵੀ ਰੈਸਟੋਰੈਂਟ/ਸਵੀਟ ਸ਼ਾੱਪ/ ਕਨਫੈਕਸ਼ਨਰੀ/ਹੋਟਲ ਮਾਲਕ ਘਰਾਂ ਚ ਹੋਮ ਡਲੀਵਰੀ ਨਹੀਂ ਕਰ ਸਕੇਗਾ।ਜਾਣਕਾਰੀ : ...
16/04/2020

#ਨਵੇਂ ਆਦੇਸ਼ :

ਮਲੇਰਕੋਟਲਾ ਚ ਹੁਣ ਕੋਈ ਵੀ ਰੈਸਟੋਰੈਂਟ/ਸਵੀਟ ਸ਼ਾੱਪ/ ਕਨਫੈਕਸ਼ਨਰੀ/ਹੋਟਲ ਮਾਲਕ ਘਰਾਂ ਚ ਹੋਮ ਡਲੀਵਰੀ ਨਹੀਂ ਕਰ ਸਕੇਗਾ।

ਜਾਣਕਾਰੀ : ਪ੍ਰਦੀਪ ਸਿੰਗਲਾ ਮਲੇਰਕੋਟਲਾ

ਮਲੇਰਕੋਟਲਾ ਦੀ ਜ਼ੀਰੋ ਟੁੱਟ ਗਈ ਐ, ਇੱਕ 25 ਸਾਲਾਂ ਨੌਜਵਾਨ ਆਰਿਫ਼ ਕਰੋਨਾ ਪੋਜ਼ਿਟਿਵ ਆ ਗਿਐ..ਪਲੀਜ਼ ਭਰਾਵੋ... ਹਲੇ ਵੀ ਘਰੇ ਬੈਠ ਜੋ...News by...
14/04/2020

ਮਲੇਰਕੋਟਲਾ ਦੀ ਜ਼ੀਰੋ ਟੁੱਟ ਗਈ ਐ, ਇੱਕ 25 ਸਾਲਾਂ ਨੌਜਵਾਨ ਆਰਿਫ਼ ਕਰੋਨਾ ਪੋਜ਼ਿਟਿਵ ਆ ਗਿਐ..

ਪਲੀਜ਼ ਭਰਾਵੋ... ਹਲੇ ਵੀ ਘਰੇ ਬੈਠ ਜੋ...

News by-ਪ੍ਰਦੀਪ ਸਿੰਗਲਾ ਮਲੇਰਕੋਟਲਾ

1st Positive case in Distt- Sangrur.Village - Gaggarpur
09/04/2020

1st Positive case in Distt- Sangrur.
Village - Gaggarpur

COVID-19 update Distt- Sangrur
07/04/2020

COVID-19 update Distt- Sangrur

21/03/2020

Required IELTS / PTE TEACHER AND ENGLISH GRAMMAR TEACHER AT RENOWNED INSTITUTE IN MALERKOTLA.. HANDSOME SALARY

22/01/2020

Candidate required for Reception work in IELTS institute. Communication skills needs to be good. Basic computer knowledge is must. Selection on interview bases.
Call - 9814633667

Best CCTV Camera service provider in Malerkotla. Techspot CCTV, Talab Bazar- 9814633667
18/11/2019

Best CCTV Camera service provider in Malerkotla. Techspot CCTV, Talab Bazar- 9814633667

Promote your Business for Free..Send your Visiting card in message box.
06/10/2019

Promote your Business for Free..
Send your Visiting card in message box.

04/09/2019

Bad News, Jio Fiber will be active in Malerkotla by 2020 only. In other cities of Punjab it will activated in 2-3 Months.

Address


Telephone

9814633667

Website

Alerts

Be the first to know and let us send you an email when Malerkotla Markets posts news and promotions. Your email address will not be used for any other purpose, and you can unsubscribe at any time.

  • Want your business to be the top-listed Advertising & Marketing Company?

Share