01/15/2026
ਬਰੈਂਪਟਨ ਦੀ ਕੰਪਨੀ HGC (Harman Group Corporation) ਵਾਲੇ ਦੇ ਮਾੜੇ ਦਿਨ ਚੱਲ ਰਹੇ ਨੇ ਲਗਦਾ । ਪਿਛਲੇ ਹਫਤੇ ਇਹਨਾਂ ਦੇ ਬਰੈਂਪਟਨ ਔਫਿਸ ਤੇ ਕੋਈ ਗੋਲੀਆਂ ਚਲਾ ਗਿਆ ਸੀ ਤੇ ਅੱਜ Quebec city ਚ ਇਹਨਾਂ ਦੇ ਡਰਾਈਵਰ ਰੇਲ ਦੀਆਂ ਲਾਈਨਾਂ ਤੇ ਟਰੱਕ ਲਾ ਕੇ ਸੌਂ ਗਏ ਤੇ ਰਾਤ ਨੂੰ VIA ਟਰੇਨ ਉੱਤੋਂ ਲੰਘ ਗਈ। ਇਸ ਗਲਤੀ ਦਾ ਜੁਰਮਾਨਾ ਵੀ ਕਰੋੜਾਂ ਚ ਹੁੰਦਾ ਹੈ।😱😢