Punjabi Network

Punjabi Network Social network covering each and every news of punjab,canada,USA etc. Raising voice against injustice

21/03/2023
Shiromani Akali Dal Amritsar-SADA ਵੀ ਮੋਕਾ ਦੇ ਕੇ ਵੇਖਲੋ।Deep Sidhu Sidhu Moose Wala
21/03/2023

Shiromani Akali Dal Amritsar-SADA ਵੀ ਮੋਕਾ ਦੇ ਕੇ ਵੇਖਲੋ।
Deep Sidhu Sidhu Moose Wala

ਸਮਾਂ ਦੂਰ ਨਹੀਂ, ਇਵੇਂ ਹੀ 2024 ਦੀ ਇਲੈਕਸ਼ਨ (election) ਵਿਚ ੧ ਸੀਟ ਦੀ ਬਜਾਏ ੧੩ ਸੀਟਾਂ ਹੋਣਗੀਆ। ਵਾਹਿਗਰੂ ਮੇਹਰ ਕਰੇ। 1/543 Lok sabha present (13/543 in panjab 2024)

Time is not far away, in the same way in the 2024 MP election, you will have 13 MP seats in panjab instead of 1 MP seats. God Bless you 😇
Kisan Simranjit Singh Mann

21/03/2023

ਹਰਪ੍ਰੀਤ ਸਿੰਘ ਜੀ ਹੁਣ ਅਕਾਲੀ ਫੂਲਾ ਸਿੰਘ ਜੀ ਵਾਲੀ ਯੁਰਤ ਦਿਖਾਓ ਥੋੜਾ ਲੱਤਾ ਤੇ ਭਾਰ ਪਾਓ ਨਹੀ ਤੇ ਜਥੇਦਾਰੀ ਛੱਡ ਕੇ ਲਾਂਭੇ ਹੋਵੋ??
Shiromani Gurdwara Parbandhak Committee
Sikh Channel

21/03/2023

ਸੂਚਨਾ ਤੋਹ ਪਤਾ ਲਗਦਾ ਹੈ ਕਿ ਭਾਈ ਅੰਮ੍ਰਿਪਾਲ ਸਿੰਘ ਨੂੰ ਬੇਵਜਾ Border ਕ੍ਰਾਸ ਕਰਨ ਦੇ ਇਲਜ਼ਾਮ ਵਿਚ encounter da ਬਹਾਨਾ ਲਗ ਸਕਦਾ ਹੈ।


19/03/2023

What about's Sikh

19/03/2023

ਭਗਵੰਤ ਮਾਨ ਭਾਈ ਅੰਮ੍ਰਿਤਪਾਲ ਤੇ uapa,NSA ਲਵਾ ਕੇ ਖੁਸ਼ ਹੈ ਤਾਂ ਕਿ ਇਹ ਕੇਸ ਕੇਂਦਰ ਕੋਲ ਜਾਵੇ ਅਤੇ ਇਹ ਬਾਂਦਰ ਟਪੂਸੀਆਂ ਮਾਰ ਮਾਰ ਕੇ ਲੋਕਾਂ ਨੂੰ ਬੇਵਕੂਫ ਬਣਾਵੇ ਵੀ ਮੈਂ ਕੁਜ਼ ਨੀ ਕੀਤਾ ਸਾਰਾ ਮਾਮਲਾ ਕੇਂਦਰ ਕੋਲ ਹੈ
ਕੋਈ ਪੁੱਛੇ ਅਮਿਤ ਸ਼ਾਹ ਕੋਲ ਕੀ ਸੰਧਾਰਾ ਲੈਕੇ ਗਿਆ ਸੀ 2 ਮਾਰਚ ਨੂੰ ਜਦੋਂ ਪੈਰਾ ਮਿਲਟਰੀ ਫੋਰਸ ਲੈਕੇ ਆਇਆl

19/03/2023

ਚਾਰ ਸਾਥੀਆਂ ਨੂੰ Assam ਲਿਜਾਇਆ ਗਿਆ।

19/03/2023

पंजाब के बाहर कोई भी सिख अकेला और बिना हथियार के बाहर न निकले; दूसरा पूरी जाट कौम सिखों के साथ चट्टान की तरह खड़ी हो जावे ।
Manoj Singh Duhan

19/03/2023

ਅਮਰੀਕ ਸਿੰਘ ਅਜਨਾਲਾ ਸਰਕਾਰੀ ਸ਼ਾਬਾਸ਼ੀ ਦਾ ਹੱਕਦਾਰ ਬਣ ਗਿਆ।
ਜਿਸਨੇ ਵਰਿੰਦਰ ਨੂੰ ਵਰਤ ਇਹ ਬਿਰਤਾਂਤ ਬਣਾਉਣ ਵਿੱਚ ਸਰਕਾਰ ਦੀ ਮਦਦ ਕੀਤੀ।
ਚਾਚਾ ਬਘੇਲ ਸਿੰਘ

ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ’ਚੋਂ ਬਿਸ਼ਨੋਈ ਦੀ ਇੰਟਰਵਿਊ ਨਹੀਂ ਹੋਈ। ਉਹ ਸੱਚ ਬੋਲ ਰਹੇ ਜਾਪਦੇ ਹਨ। ਫਿਰ ਕੀ ਇਹ ਇ...
19/03/2023

ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ’ਚੋਂ ਬਿਸ਼ਨੋਈ ਦੀ ਇੰਟਰਵਿਊ ਨਹੀਂ ਹੋਈ। ਉਹ ਸੱਚ ਬੋਲ ਰਹੇ ਜਾਪਦੇ ਹਨ।

ਫਿਰ ਕੀ ਇਹ ਇੰਟਰਵਿਊ ਸੀਆਈਏ ਥਾਣਾ ਬਠਿੰਡਾ ਵਿਖੇ ਹੋਈ ਹੈ?

ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਨੂੰ ਕੈਨੇਡਾ, ਅਮਰੀਕਾ, ਯੂਰਪ, ਇੱਥੋਂ ਤੱਕ ਕਿ ਪਾਕਿਸਤਾਨ ਬਾਰੇ ਵੀ ਸਭ ਪਤਾ ਹੁੰਦਾ ਪਰ ਪੰਜਾਬ ‘ਚ ਕੀ ਹੋ ਰਿਹਾ, ਬੱਸ ਓਹੀ ਨਹੀਂ ਪਤਾ!

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Address

Amritsar

Website

Alerts

Be the first to know and let us send you an email when Punjabi Network posts news and promotions. Your email address will not be used for any other purpose, and you can unsubscribe at any time.

Share