Today Tv News PHH

Today Tv News PHH Contact information, map and directions, contact form, opening hours, services, ratings, photos, videos and announcements from Today Tv News PHH, Media Agency, Amritsar.
(5)

Today TV News is a media channel, here true and correct reports are given and truth is supported her

For Business / Sponsorships contact: [+91 8605000026 Email ✉️ [email protected]

31/08/2026

PAGG ਬੰਨ ਕੇ ਹੋਟਲ ਅੰਦਰ ਜਾਣ ਤੋਂ ਰੋਕਿਆ
SALZBARG ਦੇ ,COOL MAMMA, ਹੋਟਲ ਅੰਦਰ
ਨੌਜਵਾਨਾਂ ਨੂੰ ਪੱਗ ਬੰਨ ਕੇ ਨਹੀਂ ਜਾਣ ਦਿੱਤਾ

30/08/2026

ਆਮ ਆਦਮੀ ਪਾਰਟੀ ਦੇ ਕੌਂਸਲਰ ਵਲੋਂ , ਲੋਕਾ ਦੀ ਸਹੂਲਤ
ਲਈ ਰਘੂਨਾਥ ਮੰਦਿਰ ਲਗਾਇਆ ਗਿਆ ਮੈਡੀਕਲ ਕੈਂਪ,

29/08/2026

ਸ਼ਹਿਰ ਹੋਵੇਗਾ ਸੀਸ਼ੇ ਵਾਂਗ ਚਮਕਦਾਰ! ਮੇਅਰ ਜਤਿੰਦਰ ਸਿੰਘ ਭਾਟੀਆ ਤੇ ਵਿਧਾਇਕ ਅਜੇ ਗੁਪਤਾ ਨੇ ਸ਼ੁਰੂ ਕੀਤਾ ਵੱਡਾ ਸਫ਼ਾਈ ਅਭਿਆਨ।"

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਵੱਲੋਂ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ, ਦੋ ਵੱਖ-ਵੱਖ ਆਪ੍ਰ...
28/08/2026

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਵੱਲੋਂ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ, ਦੋ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲਾਂ ਦਾ ਪਰਦਾਫਾਸ਼ ਕਰਕੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 2.920 ਕਿਲੋਗ੍ਰਾਮ ਹੈਰੋਇਨ ਸਮੇਤ 8 ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ।ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਸਰਹੱਦ ਪਾਰੋਂ ਤਸਕਰੀ ਵਿੱਚ ਸ਼ਾਮਲ ਸਨ ਅਤੇ ਪੰਜਾਬ ਵਿੱਚ ਅਪਰਾਧਿਕ ਅਨਸਰਾਂ ਨੂੰ ਅੱਗੇ ਸਪਲਾਈ ਕਰਨ ਲਈ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਮੰਗਵਾਉਂਦੇ ਸਨ।

28/08/2026

ਰੱਖੜੀ ਦੇ ਤਿਉਹਾਰ ਮੌਕੇ ਸਾਬਕਾ ਕੈਬਨਿਟ ਮੰਤਰੀ
ਲਕਸ਼ਮੀ ਕਾਂਤਾ ਚਾਵਲਾ , ਅਤੇ ਹੋਰ ਮਹਿਲਾਵਾਂ ਵੱਲੋਂ
ਜਵਾਨਾਂ ਨੂੰ ਬੰਨੀਆਂ ਗਈਆਂ ਰੱਖੜੀਆਂ

28/08/2026

ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ

बाबा बकाला साहिब विਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਤਪ-ਅਸਥਾਨ 'ਤੇ ਰੱਖੜ ਪੁੰਨਿਆ ਅਤੇ 'ਸਾਚਾ ਗੁਰੂ ਲਾਧੋ ਰੇ' ਦਿਹਾੜੇ ਨੂੰ ਮੁੱਖ ਰੱ...
28/08/2026

बाबा बकाला साहिब विਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਤਪ-ਅਸਥਾਨ 'ਤੇ ਰੱਖੜ ਪੁੰਨਿਆ ਅਤੇ 'ਸਾਚਾ ਗੁਰੂ ਲਾਧੋ ਰੇ' ਦਿਹਾੜੇ ਨੂੰ ਮੁੱਖ ਰੱਖਦਿਆਂ ਸੰਗਤਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਸ ਤਿੰਨ ਦਿਨਾ ਇਤਿਹਾਸਕ ਮੇਲੇ ਦੌਰਾਨ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਰੌਣਕਾਂ ਅਤੇ ਲੰਗਰਾਂ ਦੀ ਸੇਵਾ ਚੱਲੇਗੀ, ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਿਆਸੀ ਕਾਨਫਰੰਸਾਂ ਵੀ ਕੀਤੀਆਂ ਜਾਣਗੀਆਂ।

27/08/2026

ਸੀਐਮ ਮਾਨ ਦਾ ਕਾਫਲਾ

26/08/2026

ਮਜੀਠਾ ਹਲਕੇ ਚਵਿੰਡਾ ਦੇਵੀ ਪਹੁੰਚੇ CM ਮਾਨ ਰੈਲੀ ਲੋਕ
ਮਿਲਣੀ ਦੌਰਾਨ ,51,00000 ਦਾ ਦਿੱਤਾ ਚੈੱਕ ,

Address

Amritsar
143001

Alerts

Be the first to know and let us send you an email when Today Tv News PHH posts news and promotions. Your email address will not be used for any other purpose, and you can unsubscribe at any time.

Contact The Business

Send a message to Today Tv News PHH:

Shortcuts

Share

Category