Social Media Amritsar

Social Media Amritsar Contact information, map and directions, contact form, opening hours, services, ratings, photos, videos and announcements from Social Media Amritsar, Social Media Agency, Amritsar.

ਮਹਾਂ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ           Social Media Amritsar
15/02/2026

ਮਹਾਂ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ Social Media Amritsar

ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ।। Social Media Amritsar follwers 45   ...
01/02/2026

ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ।। Social Media Amritsar follwers 45

27/01/2026

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏 Dhandhan Babadeep Singh Ji

ਮਹਲਾ ੨ ॥ਨਾਨਕ ਤਿਨਾ ਬਸੰਤੁ ਹੈ ਜਿਨ੍ਹ ਘਰਿ ਵਸਿਆ ਕੰਤੁ ॥ ਖੁਸ਼ੀਆਂ, ਚਾਵਾਂ ਅਤੇ ਉਮੰਗਾਂ ਦੇ ਤਿਉਹਾਰ ‘ਬਸੰਤ ਪੰਚਮੀ’ ਦੀਆਂ ਸਭ ਨੂੰ ਲੱਖ-ਲੱਖ ਮੁਬ...
23/01/2026

ਮਹਲਾ ੨ ॥
ਨਾਨਕ ਤਿਨਾ ਬਸੰਤੁ ਹੈ ਜਿਨ੍ਹ ਘਰਿ ਵਸਿਆ ਕੰਤੁ ॥

ਖੁਸ਼ੀਆਂ, ਚਾਵਾਂ ਅਤੇ ਉਮੰਗਾਂ ਦੇ ਤਿਉਹਾਰ ‘ਬਸੰਤ ਪੰਚਮੀ’ ਦੀਆਂ ਸਭ ਨੂੰ ਲੱਖ-ਲੱਖ ਮੁਬਾਰਕਾਂ । ਅਰਦਾਸ ਕਰਦੇ ਹਾਂ ਕਿ ਜਿਵੇਂ ਬਸੰਤ ਰੁੱਤ ਦੇ ਆਗਾਜ਼ ਨਾਲ ਹਰ ਪਾਸੇ ਬਹਾਰ ਆ ਜਾਂਦੀ ਹੈ, ਉਵੇਂ ਹੀ ਬਸੰਤ ਰੁੱਤ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ-ਖੇੜਿਆਂ ਦੀ ਬਹਾਰ ਲੈ ਕੇ ਆਵੇ ।
Social Media Amritsar

ਲੋਹੜੀ ਦੇ ਸ਼ੁੱਭ ਤਿਓਹਾਰ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾ... ਲੋਹੜੀ ਦੇ ਇਸ ਸ਼ੁਭ ਦਿਹਾੜੇ 'ਤੇ, ਮੈਂ ਸਾਰਿਆਂ ਲਈ ਸ਼ਾਂਤੀ, ਸਿਹਤ ਅਤੇ ਖੁਸ...
13/01/2026

ਲੋਹੜੀ ਦੇ ਸ਼ੁੱਭ ਤਿਓਹਾਰ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾ... ਲੋਹੜੀ ਦੇ ਇਸ ਸ਼ੁਭ ਦਿਹਾੜੇ 'ਤੇ, ਮੈਂ ਸਾਰਿਆਂ ਲਈ ਸ਼ਾਂਤੀ, ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ |

ਧੰਨੁ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ ਵਿਦੇਸ਼ ਵੱਸਦੇ ਪੰਜਾਬੀਆ ਨੂੰ ਲੱਖ ਲੱਖ ਵਧਾਈਆਂ ਜੀ।          follwers 45
05/01/2026

ਧੰਨੁ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ ਵਿਦੇਸ਼ ਵੱਸਦੇ ਪੰਜਾਬੀਆ ਨੂੰ ਲੱਖ ਲੱਖ ਵਧਾਈਆਂ ਜੀ।
follwers 45

YouTube link for full song https://youtu.be/JTvDf4LlRB0?si=Nd5zoN0WTnX7_d6E ਪਿੰਡਾਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਕਿਵੇਂ ਪੇਂਡੂ ਭਾ...
03/01/2026

YouTube link for full song https://youtu.be/JTvDf4LlRB0?si=Nd5zoN0WTnX7_d6E ਪਿੰਡਾਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਕਿਵੇਂ ਪੇਂਡੂ ਭਾਈਚਾਰਾ ਖਰਾਬ ਕਰ ਰਹੀ ਹੈ, ਸੁਣੋ ਕੁੰਢਾ ਸਿੰਘ ਧਾਲੀਵਾਲ ਦੀ ਲਿਖਤ,ਮੇਰੀ ਅਵਾਜ਼ ਵਿੱਚ !

01/01/2026

ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ...🙏🏼

ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਨਵਾਂ ਸਾਲ 2026 ਆਪ ਜੀ ਅਤੇ ਤੁਹਾਡੇ ਪਰਿਵਾਰ ਲਈ ਤਰੱਕੀ, ਸੁਖ-ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ।

🙏 ਨਵਾਂ ਸਾਲ ਮੁਬਾਰਕ 🙏 follwers 45

ਸਫ਼ਰ-ਏ-ਸ਼ਹਾਦਤ ਅੱਜ 12 ਪੋਹ ਵਾਲੇ ਦਿਨ ਦੂਜੀ ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਜਿੱਥੇ ਤਰ੍ਹਾ ਤਰ੍ਹਾਂ ਦੇ...
26/12/2025

ਸਫ਼ਰ-ਏ-ਸ਼ਹਾਦਤ ਅੱਜ 12
ਪੋਹ ਵਾਲੇ ਦਿਨ ਦੂਜੀ ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਜਿੱਥੇ ਤਰ੍ਹਾ ਤਰ੍ਹਾਂ ਦੇ ਲਾਲਚ ਦਿੱਤੇ ਗਏ ਡਰਾਇਆ ਧਮਕਾਇਆ ਗਿਆ ਅਖ਼ੀਰ ਸੂਬੇ ਦੇ ਕਹਿਣ ਤੇ ਕਾਜ਼ੀ ਨੇ ਮੌਤ ਦਾ ਫ਼ਤਵਾ ਜਾਰੀ ਕਰ ਦਿੱਤਾ ਕੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਜ਼ਿੰਦਾ ਨੀਹਾਂ ਚ ਚਿਣ ਦਿੱਤਾ ਜਾਵੇ।

ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ          🙏
21/12/2025

ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ 🙏

ਸੰਤ ਬਾਬਾ ਸੁੱਚਾ ਸਿੰਘ ਜੀ ( ਕਾਰ ਸੇਵਾ ਕਿਲ੍ਹਾ ਅਨੰਦਗੜ੍ਹ, ਸ੍ਰੀ ਅਨੰਦਪੁਰ ਸਾਹਿਬ ਵਾਲੇ ) ਵਾਹਿਗੁਰੂ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਨੂੰ ਸ...
01/12/2025

ਸੰਤ ਬਾਬਾ ਸੁੱਚਾ ਸਿੰਘ ਜੀ ( ਕਾਰ ਸੇਵਾ ਕਿਲ੍ਹਾ ਅਨੰਦਗੜ੍ਹ, ਸ੍ਰੀ ਅਨੰਦਪੁਰ ਸਾਹਿਬ ਵਾਲੇ ) ਵਾਹਿਗੁਰੂ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਨੂੰ ਸਫ਼ਲ ਕਰਕੇ ਅੱਜ ਸੱਚਖੰਡ ਗਮਨ ਕਰ ਗਏ ਹਨ। ਮਹਾਂਪੁਰਸ਼ਾਂ ਨੇ ਸੈਂਕੜੇ ਗੁਰਧਾਮਾਂ ਦੀ ਬੇਮਿਸਾਲ ਸੇਵਾ ਕੀਤੀ, ਜੋ ਕਿ ਸਾਡੇ ਲਈ ਹਮੇਸ਼ਾਂ ਪ੍ਰੇਰਣਾਸਰੋਤ ਰਹਿਣਗੇ।
ਉਨ੍ਹਾਂ ਦੇ ਸਚਖੰਡ ਗਮਨ ਨਾਲ ਪੰਥ ਨੂੰ ਹੋਇਆ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ...
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਆਪ ਜੀ ਦੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸੇਵਾ-ਭਾਵਨਾ ਵਾਲੀਆਂ ਇਹੋ ਜਿਹੀਆਂ ਰੂਹਾਂ ਨੂੰ ਸੰਸਾਰ ਵਿੱਚ ਮੁੜ-ਮੁੜ ਭੇਜਦੇ ਰਹਿਣ।

follwers 45

Address

Amritsar

Telephone

+919888418641

Website

Alerts

Be the first to know and let us send you an email when Social Media Amritsar posts news and promotions. Your email address will not be used for any other purpose, and you can unsubscribe at any time.

Share