Amritsar crime news

Amritsar crime news MEDIA NEWS

25/08/2026

रक्षाबंधन के पवित्र पर्व पर हलका उत्तरी से भाजपा नेता अक्षय शर्मा ने राजनीतिक माहौल में गर्माहट बढ़ा दी। राखी महासम्मेलन में हलका उत्तरी की हजारों बहनों ने अक्षय शर्मा को रक्षा सूत्र बांधकर अपना स्नेह और समर्थन जताया।

25/08/2026

ग्रीन पंजाब इनिशिएटिव" के तहत अमृतसर हवेली फाऊँडेशन ने "द मिलेनियम स्कूल" मजीठा रोड में किया पौधारोपण

25/08/2026

ਗੇਟ ਹਕੀਮਾਂ ਵਿੱਚ 40 ਸਾਲਾ ਸੰਦੀਪ ਸਿੰਘ ਦੀ ਹੱ/ਤਿਆ ਦਾ ਦੋਸ਼, ਪਰਿਵਾਰ ਨੇ 15-16 ਨੌਜਵਾਨਾਂ ’ਤੇ ਹਮ/ਲਾ ਕਰਨ ਦੇ ਲਾਏ ਦੋ/ਸ਼ !

25/08/2026

ਮਹਿੰਗੇ ਰੈਸਟੋਰੈਂਟਾਂ ਨੂੰ ਟੱਕਰ ਦੇਣ ਦਾ ਦਾਅਵਾ! ਵਾਜਬ ਰੇਟ, ਸੁਆਦੀ ਖਾਣਾ ਤੇ ਹੌਰਰ ਥੀਮ ਨੇ ਖਿੱਚਿਆ ਲੋਕਾਂ ਦਾ ਧਿਆਨ
ਜੇ ਹਿੰਮਤ ਹੈ ਤਾਂ ਅੰਦਰ ਆਓ…” ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ’ਤੇ Horror Café ਦਾ ਨਵਾਂ ਤਜਰਬਾ

24/08/2026

ਅੰਮ੍ਰਿਤਸਰ ’ਚ ਹੈਰਾਨ ਕਰਨ ਵਾਲਾ ਮਾਮਲਾ—ਮੌਤ ਤੋਂ ਪਹਿਲਾਂ ਲਾਈਵ ਹੋ ਕੇ ਸਹੁਰੇ ਪਰਿਵਾਰ ’ਤੇ ਲਾਏ ਗੰਭੀਰ ਦੋਸ਼, 43 ਸਾਲਾ ਵਿਅਕਤੀ ਨੇ ਕੀਤੀ ਖੁਦਕੁਸ਼ੀ

24/08/2026

I got over 1,900 reactions on one of my posts last week! Thanks everyone for your support! 🎉

24/08/2026

ਥਾਣਾ ਬੀ ਡਵੀਜ਼ਨ ਦੇ ਇਲਾਕੇ ਚ ਇਕ ਪਰਿਵਾਰ ਨੇ ਪੁਲਿਸ ਨੂੰ ਇਤਲਾਹ ਕੀਤੀ ਸਾਡੇ ਬੱਚੇ ਨੂੰ ਕੋਈ ਕਿਡਨੇਪ ਕਰਕੇ ਲੈ ਗਿਆ ਹੈ ਜਦੋਂ ਥਾਣਾ ਬੀ ਡਵੀਜ਼ਨ ਦੀ ਪੁਲਿਸ ਪਹੁੰਚੀ ਜਾਂਚ ਕੀਤੀ ਪਤਾ ਲੱਗਾ ਕੀ ਸੁਲਤਾਨਵਿੰਡ ਦੀ ਪੁਲਿਸ ਨੇ ਕਾਬੂ ਕੀਤਾ ਹੈ ਉਸ ਨੌਜਵਾਨ ਨੇ ਪਹਿਲੇ ਵੀ ਪਰਚੇ ਹੈ

24/08/2026

ਕੁਲਵਿੰਦਰ ਸਿੰਘ ਖਾਲਸਾ ਦੀ ਅਗਵਾਈ ਚ ਇੰਦਰਾ ਕਲੋਨੀ ਚ ਬੀਜੇਪੀ ਦੀ ਹੰਗਾਮੀ ਮੀਟਿੰਗ ।ਜਿਸ ਚ ਵਿਸ਼ੇਸ਼ ਤੌਰ ਦੇ ਪਹੁੰਚੇ ਹਲਕਾ ਨੌਰਥ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ।। ਲੋਕਾਂ ਦੀਆ ਮੁਸ਼ਕਿਲਾਂ ਸੁਣਿਆ ਅਤੇ ਬੀਜੇਪੀ ਸਰਕਾਰ ਦੇ ਕੰਮਾਂ ਤੇ ਲੋਕਾਂ ਨੂੰ ਜਾਗਰੂਕ ਕੀਤਾ

24/08/2026

ਅੰਮ੍ਰਿਤਸਰ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਤੋਂ ਲਵਲੀ ਠਾਕੁਰ, ਵਿਜੇ ਕੁਮਾਰ, ਵਿਕਾਸ , ਮਨਜੀਤ ਅਤੇ ਰੋਮੀ ਵਾਲੀ 11ਵਾਂ ਸਥਾਪਨਾ ਦਿਵਸ ਮਨਾਇਆ ਗਿਆ

Address

Amritsar

Alerts

Be the first to know and let us send you an email when Amritsar crime news posts news and promotions. Your email address will not be used for any other purpose, and you can unsubscribe at any time.

Shortcuts

Share