SSTVchennal

SSTVchennal FOLLOW ON MORE NEW MOVIE, WEB SERIES, EPISOD, SERIAL AND ANOTHER FUNNY CONTACT

CM ਭਗਵੰਤ ਮਾਨ ਨੇ ਅੱਜ ਪੰਜਾਬ ਦੇ ਹੋਣਹਾਰ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਬੇਵਕਤੀ ਵਿਛੋੜੇ...
31/08/2026

CM ਭਗਵੰਤ ਮਾਨ ਨੇ ਅੱਜ ਪੰਜਾਬ ਦੇ ਹੋਣਹਾਰ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਬੇਵਕਤੀ ਵਿਛੋੜੇ ਦਾ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ। ਉਨ੍ਹਾਂ ਪਰਿਵਾਰ ਨੂੰ ਗੁਰਜੀਤ ਦੀ ਖੇਡ ਅਤੇ ਯਾਦ ਨੂੰ ਸਦੀਵੀਂ ਬਣਾਉਣ ਲਈ ਫ਼ਿਰੋਜ਼ਪੁਰ ਦੇ ਪਿੰਡ ਤੂਤ ਵਿਖੇ ਇੱਕ ਸ਼ਾਨਦਾਰ ਖੇਡ ਸਟੇਡੀਅਮ ਬਣਾਉਣ ਅਤੇ ਉਨ੍ਹਾਂ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ।
ਇਸ ਦੁੱਖ ਦੀ ਘੜੀ ਵਿੱਚ ਮਾਨ ਸਰਕਾਰ ਪਰਿਵਾਰ ਦੇ ਨਾਲ਼ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।

31/08/2026

ਮਿਡ-ਡੇ-ਮੀਲ ਵਰਕਰਾਂ ਨੂੰ ਪੰਜਾਬ ਸਰਕਾਰ ਦੇ ਰਹੀ 3000 ਰੁਪਏ ਮਹੀਨਾ ਸਭ ਤੋਂ ਮੋਟੀ ਤਨਖਾਹ .....ਸ਼ਰਮ ਨਹੀ ਆਉਂਦੀ ਸਟੇਜਾਂ 'ਤੇ ਗੱਪਾ ਮਾਰਦੇ ਨੂੰ

31/08/2026

#ਮਰਦ

ਮਿਡ-ਡੇ-ਮੀਲ ਵਰਕਰਾਂ ਨੂੰ ਪੰਜਾਬ ਸਰਕਾਰ ਦੇ ਰਹੀ 3000 ਰੁਪਏ ਮਹੀਨਾ ਸਭ ਤੋਂ ਮੋਟੀ ਤਨਖਾਹ .....ਸ਼ਰਮ ਨਹੀ ਆਉਂਦੀ ਸਟੇਜਾਂ 'ਤੇ ਗੱਪਾ ਮਾਰਦੇ ਨੂੰ...
31/08/2026

ਮਿਡ-ਡੇ-ਮੀਲ ਵਰਕਰਾਂ ਨੂੰ ਪੰਜਾਬ ਸਰਕਾਰ ਦੇ ਰਹੀ 3000 ਰੁਪਏ ਮਹੀਨਾ ਸਭ ਤੋਂ ਮੋਟੀ ਤਨਖਾਹ .....ਸ਼ਰਮ ਨਹੀ ਆਉਂਦੀ ਸਟੇਜਾਂ 'ਤੇ ਗੱਪਾ ਮਾਰਦੇ ਨੂੰ

ਆਪਣੇ ਹੀ ਵਾਅਦੇ ਤੋਂ ਮੁੱਕਰੀ ਇਹ ਸਰਕਾਰ .....ਵਾਅਦਾ ਕੀਤਾ ਸੀ ਪਹਿਲ ਦੇ ਆਧਾਰ 'ਤੇ ਤੁਹਾਡਾ ਮਾਣ ਭੱਤਾ ਦੁੱਗਣਾ ਕਰਾਂਗੇ।

30/08/2026

ਸ. ਬਿਕਰਮ ਸਿੰਘ ਮਜੀਠਾ ਦਾ ਗੁਰੂ ਦੋਖੀ ਭੰਡ ਨੂੰ ਖੁੱਲ੍ਹਾ ਚੈਲੰਜ, ਜੇ ਦਮ ਹੈ ਤਾਂ ਮਜੀਠੇ ਤੋਂ ਚੋਣ ਲੜੇ 2027 'ਚ...

30/08/2026

MLA ਦੀ ਟਿਕਟ ਕੱਟੇ ਜਾਣ ਤੋਂ ਬਾਅਦ BDPO ਨਹੀਂ ਪਹੁੰਚਿਆ MLA ਦੇ ਪ੍ਰੋਗਰਾਮ ‘ਚ,ਚੈੱਕ ਲੈਣ ਆਏ ਸਰਪੰਚ ਬੇਰੰਗ ਪਰਤੇ

30/08/2026

ਪੁਲਿਸ ਨੂੰ ਕਿਸਾਨ ਆਗੂ ਹੋ ਗਿਆ ਸਿੱਧਾ, 30-40 ਮ*ਸ*ਟੰਡੇ ਲੈ ਕੇ ਵੜਦੇ ਸੀ ਲੋਕਾਂ ਦੇ ਘਰਾਂ ਚ...

30/08/2026

ਭੈਣ-ਭਰਾ ਦਾ ਰਿਸ਼ਤਾ ਸਭ ਤੋਂ ਸੋਹਣਾ ❤️ ਰੱਖੜੀ ਦੀਆਂ ਲੱਖ-ਲੱਖ ਵਧਾਈਆਂ 🪢✨

30/08/2026

Napal

30/08/2026

‘ਵਾਰਿਸ ਪੰਜਾਬ ਦੇ’ ਵੱਲੋਂ ਰਚੀ ਜਾ ਰਹੀ ਸਾਜਿਸ਼ ’ਤੇ ਭੜਕੇ ਗੁਰਪ੍ਰੀਤ ਸਿੰਘ ਝੱਬਰ !

Address

Postal Code Belongs To Thonon-les-Bains In France And The Karachi General Post Office (GPO)
Amritsar
74200

Alerts

Be the first to know and let us send you an email when SSTVchennal posts news and promotions. Your email address will not be used for any other purpose, and you can unsubscribe at any time.

Shortcuts

Share