Judge gill

Judge gill Contact information, map and directions, contact form, opening hours, services, ratings, photos, videos and announcements from Judge gill, Advertising/Marketing, guru Gobind Singh Nagar, majitha Road, Amritsar.

20/03/2020

ਰੱਬ ਦਾ ਵਾਸਤਾ ਜੇ ਓਏ ਪੰਜਾਬੀਓ ਬਾਜ ਆਓ ! ਬਿਨ੍ਹਾਂ ਪੁਸ਼ਟੀ ਦੇ ਕੋਈ ਖ਼ਬਰ ਨਾ ਫੈਲਾਓ। ਪਠਾਨਕੋਟ ਵਿੱਚ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ 5 ਬੰਦਿਆਂ ਨੂੰ ਕੋਰੋਨਾ ਹੋ ਗਿਆ ਹੈ ਸਾਰੇ ਸ਼ਹਿਰ ਵਿਚ ਭੜਥੂ ਪੈ ਗਿਆ। ਇਹੀ ਹਾਲ ਬਾਕੀ ਸ਼ਹਿਰਾਂ ਦਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਨੇ ਨੈੱਟ ਬੰਦ ਕਰਨ ਦੀ ਅਫਵਾਹ ਫੈਲਾ ਦਿੱਤੀ । ਸਰਕਾਰ ਨੂੰ ਸਫ਼ਾਈ ਦੇਣੀ ਪਈ। ਕੋਈ ਜਹਾਜ਼ਾਂ ਤੋਂ ਸਪਰੇਅ ਕਰਾ ਰਿਹਾ ਹੈ ਤੇ ਕੋਈ ਕਿਸੇ ਧਾਰਮਿਕ ਪੁਰਸ਼ ਦੀ ਮੌਤ ਦੀ ਝੂਠੀ ਖ਼ਬਰ ਉਡਾ ਰਿਹਾ ਹੈ; ਲੱਖ ਦੀ ਲਾਹਨਤ ਤੁਹਾਡੇ 'ਤੇ। ਤੁਹਾਡੀਆਂ ਹਰਕਤਾਂ ਤੋਂ ਤੰਗ ਹੋ ਕੇ ਜੇਕਰ ਸਰਕਾਰ ਨੇ ਨੈੱਟ ਸੱਚੀਓਂ ਬੰਦ ਕਰ ਦਿੱਤਾ ਤਾਂ ਇਸ ਹਾਲਤ ਵਿੱਚ ਅਹਿਮ ਸੰਚਾਰ ਸਾਧਨ ਟੁੱਟ ਜਾਏਗਾ। ਸੋਚੋ ! ਨਾ ਬੱਸ, ਨਾ ਆਟੋ , ਨਾ ਨੈੱਟ ਤਾਂ ਲੋਕ ਆਪਣੇ ਦੁੱਖ-ਤਕਲੀਫ਼ ਦੱਸਣ ਲਈ ਕਿੱਥੇ ਜਾਣਗੇ..? ਬੰਦੇ ਬਣੋ ਓਏ ਬੰਦੇ ! ਪਤਾ ਕਿਸੇ ਨੂੰ ਛਣਕਣੇ ਦਾ ਨਹੀਂ ਤੇ ਕੋਈ ਸਿਹਤ ਵਿਗਿਆਨੀ ਬਣਿਆ ਫਿਰਦੈ ਤੇ ਕੋਈ ਕੋਈ ਦੇਸੀ ਹਕੀਮ - ਜਿੰਮੇਵਾਰ ਬਣੋ ਜਿੰਮੇਵਾਰ। ਇਹ ਹਾਲਾਤ ਮਜ਼ਾਕ ਦੇ ਨਹੀਂ, ਅਮਰੀਕਾ-ਕੈਨੇਡਾ ਦੀ ਹੇਠਲੀ ਉੱਤੇ ਆਈ ਪਈ ਹੈ। ਤੁਸੀਂ ਆਪ ਮਰਨਾ ਹੈ ਤਾਂ ਪਹਾੜ ਤੋਂ ਛਾਲ ਮਾਰ ਦਿਓ ਜਾ ਕੇ, ਲੋਕਾਂ ਨੂੰ ਤਾਂ ਨਾ ਮਾਰੋ। ਸਰਕਾਰ ਨੂੰ ਬੇਨਤੀ ਹੈ ਕਿ ਅਫਵਾਹਾਂ ਫੈਲਾਉਣ ਆਲ਼ਿਆਂ ਨੂੰ ਪਛਾਣ ਕੇ ਉਸ ਜੇਲ੍ਹ 'ਚ ਸੁੱਟੇ ਜਿੱਥੇ , ਬਾਕੀ ਜਿਹੜੇ ਮੈਨੂੰ ਆਵਦਾ ਭਰਾ-ਪੁੱਤ ਮੰਨਦੇ ਹਨ ਉਨ੍ਹਾਂ ਨੂੰ ਸਲਾਹ ਕਿ ਆਵਦਾ ਅਤੇ ਪਰਵਾਰ ਦਾ ਧਿਆਨ ਰੱਖੋ। ਪ੍ਰਹੇਜ਼ ਦੇ ਨਾਲ਼-ਨਾਲ਼ ਕਿਸੇ ਸੁਰੱਖਿਅਤ ਥਾਂ 'ਤੇ ਸਰੀਰ ਵਿਚੋਂ ਮੁੜ੍ਹਕਾ ਜ਼ਰੂਰ ਕੱਢੋ ਦਿਨ ਵਿਚ ਇਕ ਵਾਰੀਂ, ਕਸਰਤ ਕਰੋ ਦੁਕਾਨ ਦਾਰ ਵੀਰਾਂ ਨੂੰ ਬੇਨਤੀ ਹੈ ਕਿ ਵਾਜਬ ਕੀਮਤ ਤੇ ਸਮਾਨ ਦਿਉ ਪਬਲਿਕ ਨੂੰ ਕਿਉਂਕਿ ਅਸੀਂ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਮੰਨਦੇ ਹਾਂ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਹਾ । ਸਰਕਾਰ ਦੇ ਹੁਕਮ ਦੀ ਅਦੂਲੀ ਨਾ ਕਰੋ, ਜਮਾਂਖੋਰੀ ਤੋਂ ਬਚੋ, ਗ਼ਰੀਬ ਕਾਮੇ ਭੈਣ-ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰੋ ਜੇ ਬਖਸ਼ਣਹਾਰ ਨੇ ਰਿਜ਼ਕ ਦਿੱਤੈ, ਜਿੰਮੇਵਾਰ ਨਾਗਰਿਕ ਦੇ ਤੌਰ 'ਤੇ ਨਾ ਅਫਵਾਹਾਂ ਫੈਲਾਓ ਤੇ ਨਾ ਯਕੀਨ ਕਰੋ। ਉਮੀਦ ਹੈ ਸਮਝਣ ਦੀ ਕੋਸ਼ਿਸ਼ ਕਰੋਗੇ
ਕਾਪੀ ਪੇਸਟ ਜਾ ਸ਼ੇਅਰ। ਜ਼ਰੂਰ ਕਰੋ

27/08/2019

cars seat covers

my  pubg gameplay
08/03/2019

my pubg gameplay

kar98 kill two with single shot .watch the video till end . and join me with facebook like the video for my motivation and cmnt me if u like my video .thnx f...

watch till randy orton shocked
16/02/2019

watch till randy orton shocked

randy orton learns that you cannot kill the undertaker .deadman is back. welcome viewers .wwe universe provide to you all wwe e matches videos subscribe official channel and join with us .keep share videos or like video

https://youtu.be/3MKSQtpst3Eplz subscribe my channel
08/02/2019

https://youtu.be/3MKSQtpst3E
plz subscribe my channel

hEllo dosto mera name hai jaswinder singh or app dekh rhe hai apka channel .ajj mein apko btaunga ki youtube se kaise asani se videos statu...

Address

Guru Gobind Singh Nagar, Majitha Road
Amritsar
143001

Telephone

+919781312789

Website

Alerts

Be the first to know and let us send you an email when Judge gill posts news and promotions. Your email address will not be used for any other purpose, and you can unsubscribe at any time.

Share