Azad Punjab Channel

Azad Punjab Channel Contact information, map and directions, contact form, opening hours, services, ratings, photos, videos and announcements from Azad Punjab Channel, Advertising/Marketing, vpo. karamgarh, Barnala.

22/07/2025
07/04/2025
https://youtu.be/-5Ln6CaMbzg?si=kT7dfRQMP1iUlqy-
26/03/2025

https://youtu.be/-5Ln6CaMbzg?si=kT7dfRQMP1iUlqy-

PB19 hamidi wale ਕਿਵੇਂ ਬਣੇ ਪਿੰਡ ਦੇ ਕਲਾਕਾਰ। podcast। punjab channel | dr joshi| BabbuThe azad punjab channel | Punjabi Podcast |Today guest:- harpreet s...

https://youtu.be/aX6_1sYVs7w?si=-XHhSOsfEeTOTA6Y
22/03/2025

https://youtu.be/aX6_1sYVs7w?si=-XHhSOsfEeTOTA6Y

The azad punjab channel | Punjabi Podcast |Host:- Dr. Sanjeev joshi ਇਸ ਸਰੋਵਰ ਚ ਇਸਨਾਨ ਕਰਨ ਨਾਲ ਲ- ਇਲਾਜ ਬਿਮਾਰੀਆਂ ਹੁੰਦੀਆਂ ਹਨ ਹਮੇਸ਼ਾ ਲਈ ਖਤਮ ।ਗੁ ਕੱਚਾ ਗੁਰੂਸਰ ਸਾਹਿਬ...

22/03/2025 morning 6:00 AM on youtube channel
21/03/2025

22/03/2025 morning 6:00 AM on youtube channel

https://youtu.be/GcsLCw3eUYs?si=0pGqozTZ-zKpp_Mw
19/03/2025

https://youtu.be/GcsLCw3eUYs?si=0pGqozTZ-zKpp_Mw

The azad punjab channel | Punjabi Podcast |Host:- Dr. Sanjeev joshi *ਅਜਾਦ ਪੰਜਾਬ ਚੈਨਲ* ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮ....

https://youtu.be/1bvPP7CDZHU?si=nSsGuD0y3RK4z95U
15/03/2025

https://youtu.be/1bvPP7CDZHU?si=nSsGuD0y3RK4z95U

The azad punjab channel | Punjabi Podcast |Host:- Dr. Sanjeev joshi *ਅਜਾਦ ਪੰਜਾਬ ਚੈਨਲ* ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮ....

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ-295 ਬਲਾਕ ਬਰਨਾਲਾ ਦੀ ਸਰਭਸੰਮਤੀ ਨਾਲ ਹੋਈ ਚੋਣ।ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ-295 ਬਲਾਕ...
09/03/2025

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ-295 ਬਲਾਕ ਬਰਨਾਲਾ ਦੀ ਸਰਭਸੰਮਤੀ ਨਾਲ ਹੋਈ ਚੋਣ।

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ-295 ਬਲਾਕ ਬਰਨਾਲਾ ਦਾ ਸਾਲਾਨਾ ਇਜਲਾਸ ਬਲਾਕ ਪ੍ਰਧਾਨ ਡਾ ਮੋਹਨ ਲਾਲ ਬਰਨਾਲਾ ਜੀ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੰਪੰਨ ਹੋਇਆ। ਸਟੇਜ ਸਕੱਤਰ ਦੀ ਜਿਮੇਵਾਰੀ ਨਿਭਾਉਂਦਿਆਂ ਸੰਬੋਧਨ ਕਰਦੇ ਹੋਏ ਸੀ: ਮੀਤ ਪ੍ਰਧਾਨ ਬਲਦੇਵ ਸਿੰਘ ਸੰਘੇੜਾ ਨੇ ਸਰਕਾਰ ਵੱਲੋਂ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦਾ ਸਮਰਥਨ ਕੀਤਾ ਪਰੰਤੂ ਉੱਨਾਂ ਕਿਹਾ ਕਿ ਨਸ਼ੇ ਦੀ ਆੜ ਹੇਠ ਪੁਲੀਸ ਸਾਡੇ ਪ੍ਰੈਕਟੀਸ਼ਨਰਜ ਤੇ ਛਾਪੇ ਮਾਰ ਕੇ ਉੱਨਾਂ ਨੂੰ ਤੰਗ ਪ੍ਰੇਸਾਨ ਨਾ ਕਰੇ ਕਿਉਂਕਿ ਸਾਡੀ ਜਥੇਬੰਦੀ ਤਾਂ ਖੁਦ ਨਸ਼ੇ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਨਾ ਹੀ ਸਾਡੇ ਵੱਲੋਂ ਕਿਸੇ ਅਜਿਹੇ ਵਿਅਕਤੀ ਨੂੰ ਮੈਬਰਸਿੱਪ ਹੀ ਦਿੱਤੀ ਜਾਂਦੀ ਹੈ। ਬਲਾਕ ਖਜਾਨਚੀ ਡਾ ਰਣਜੀਤ ਸਿੰਘ ਸੋਹੀ ਨੇ ਵਿੱਤੀ ਹਿਸਾਬ ਕਿਤਾਬ ਦੱਸਦਿਆਂ ਪਿਛਲੇ ਦੋ ਸਾਲ ਦਾ ਲੇਖਾ ਜੋਖਾ ਜਥੇਬੰਦੀ ਦੇ ਮੈਂਬਰਾਂ ਅੱਗੇ ਰੱਖਿਆ ਜਿਸਨੂੰ ਕਿ ਸਾਰੇ ਮੈਂਬਰਾਂ ਨੇ ਸਰਭਸੰਮਤੀ ਨਾਲ ਹੱਥ ਖੜੇ ਕਰਕੇ ਪਾਸ ਕੀਤਾ। ਉੱਨਾਂ ਕਿਸਾਨਾਂ ਵੱਲੋਂ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਪੁਰਜੋਰ ਹਿਮਾਇਤ ਕੀਤੀ।
ਜਰਨਲ ਸਕੱਤਰ ਡਾ ਅਮ੍ਰਿਤਪਾਲ ਨੇ ਜਥੇਬੰਦੀ ਵੱਲੋਂ ਪਿਛਲੇ ਦੋ ਸਾਲ ਵਿੱਚ ਜਥੇਬੰਦੀ ਵੱਲੋਂ ਕੀਤੇ ਕਾਰਜਾਂ ਦੀ ਸਾਲਾਨਾਂ ਰਿਪੋਰਟ ਵਿਸਥਾਰ ਪੂਰਵਕ ਪੜ੍ਹ ਕੇ ਸੁਣਾਈ ਗਈ।ਬਲਾਕ ਪ੍ਰਧਾਨ ਡਾ ਮੋਹਨ ਲਾਲ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਹਰ ਇੱਕ ਸਬੰਧਤ ਮੁੱਦੇ ਨੂੰ ਟੱਚ ਕੀਤਾ। ਉਪਰੰਤ ਡਾ ਵਾਸਦੇਵ ਸ਼ਰਮਾ, ਜਸਵੀਰ ਸਿੰਘ ਚੇਅਰਮੈਨ, ਮਹਿੰਦਰਪਾਲ, ਦਵਿੰਦਰ ਬਰਨਾਲਾ, ਵਰਿੰਦਰ ਜੇਠੀ ਅਤੇ ਮਨਪ੍ਰੀਤ ਕੌਰ ਮਹਿਤਾ ਨੇ ਇਜਲਾਸ ਨੂੰ ਸੰਬੋਧਨ ਕੀਤਾ।
ਉਪਰੰਤ 5 ਮੈਂਬਰਾਂ ਦੀ ਬਣਾਈ ਚੋਣ ਕਮੇਟੀ ਵੱਲੋਂ ਪੁਰਾਣੀ ਕਮੇਟੀ ਭੰਗ ਕਰਦਿਆਂ ਸਰਭ ਸੰਮਤੀ ਨਾਲ ਨਵੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਡਾ ਮੋਹਨ ਲਾਲ ਬਰਨਾਲਾ ਪ੍ਰਧਾਨ ਚੁਣੇ ਗਏ। ਡਾ ਬਲਦੇਵ ਸਿੰਘ ਸੰਘੇੜਾ ਸੀ: ਮੀਤ ਪ੍ਰਧਾਨ, ਡਾ ਰਣਜੀਤ ਸਿੰਘ ਸੋਹੀ ਖ਼ਜ਼ਾਨਚੀ, ਡਾ ਅੰਮ੍ਰਿਤਪਾਲ ਜ: ਸਕੱਤਰ, ਜਸਵੀਰ ਸਿੰਘ ਹੰਡਿਆਇਆ ਚੇਅਰਮੈਨ, ਜਗਸੀਰ ਸਿੰਘ ਜੱਗੀ ਸੰਘੇੜਾ ਵਾਈਸ ਚੇਅਰਮੈਨ, ਮਨਪ੍ਰੀਤ ਕੌਰ ਮਹਿਤਾ ਅਤੇ ਅਮਰਜੀਤ ਸਿੰਘ ਜਲੂਰ ਮੀਤ ਪ੍ਰਧਾਨ, ਜਗਰੂਪ ਸਿੰਘ ਸੰਧੂ ਪੱਤੀ ਜੁਆਇੰਟ ਖ਼ਜ਼ਾਨਚੀ, ਡਾ. ਸੰਜੀਵ ਜੋਸ਼ੀ ਜੁਆਇੰਟ ਸਕੱਤਰ, ਦਵਿੰਦਰ ਬਰਨਾਲਾ ਪ੍ਰੈੱਸ ਸਕੱਤਰ ਅਤੇ ਉਮੇਸ਼ ਕੁਮਾਰ ਖੁਰਮੀ ਏਰੀਆ ਇੰਚਾਰਜ ਚੁਣੇ ਗਏ। ਐਗਜੈਕਟਿਵ ਕਮੇਟੀ ਮੈਂਬਰ ਡਾ ਕੁਲਵਿੰਦਰ ਸਿੰਘ ਕਰਮਗੜ, ਲਖਵਿੰਦਰ ਬਰਨਾਲਾ, ਸੁਖਦੇਵ ਸਿੰਘ ਬਰਨਾਲਾ, ਸੁਖਜਿੰਦਰ ਸਿੰਘ ਨੰਗਲ, ਸਿਕੰਦਰ ਸਿੰਘ ਕਰਮਗੜ, ਗੁਰਮੀਤ ਸਿੰਘ ਜਲੂਰ, ਦਵਿੰਦਰ ਸਿੰਘ ਨਾਈਵਾਲ, ਹਰਵਿੰਦਰ ਸਿੰਘ ਚੀਮਾ ਅਤੇ ਬੰਤ ਸਿੰਘ ਜੋਧਪੁਰ ਚੁਣੇ ਗਏ। ਅੰਤ ਵਿੱਚ ਡਾ ਰਣਜੀਤ ਸਿੰਘ ਸੋਹੀ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਕਵਿਤਾ “ਕਹਿੰਦੇ ਜੱਗ ਜਨਣੀ ਹੈ ਨਾਰੀ” ਸੁਣਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ ।

Address

Vpo. Karamgarh
Barnala
148109

Telephone

+919853431000

Website

Alerts

Be the first to know and let us send you an email when Azad Punjab Channel posts news and promotions. Your email address will not be used for any other purpose, and you can unsubscribe at any time.

Contact The Business

Send a message to Azad Punjab Channel:

Share