social work and movie

social work and movie ਪੰਜਾਬੀ ਮੀਡੀਆ

ਕਿਉਂ ਕਿਵੇਂ ਲੱਗੀ ਗੱਲ ਫੇਰ ਕਰਿਓ ਕਾਮੈਂਟ
18/09/2026

ਕਿਉਂ ਕਿਵੇਂ ਲੱਗੀ ਗੱਲ ਫੇਰ ਕਰਿਓ ਕਾਮੈਂਟ

ਕਿਉਂ  ਕਿਵੇਂ ਲੱਗੀ ਗੱਲ ਕਰਿਓ ਫੇਰ ਕਾਮੈਂਟ
18/09/2026

ਕਿਉਂ ਕਿਵੇਂ ਲੱਗੀ ਗੱਲ ਕਰਿਓ ਫੇਰ ਕਾਮੈਂਟ

17/09/2026

ਹੁਣ ਦੱਸੋ ਕਿ ਕਹੀਏ

13/09/2026

ਵਿਸ਼ਵ ਗੁਰੂ 🙏🙏

👇1️⃣🗳️ EVM ਨੂੰ ਲੈ ਕੇ Elon Musk ਦਾ ਵੱਡਾ ਬਿਆਨ!ਕੀ EVM ਦੀ ਸੁਰੱਖਿਆ ’ਤੇ ਹੋਣੀ ਚਾਹੀਦੀ ਹੈ ਹੋਰ ਚਰਚਾ? 🤔ਤੁਹਾਡੀ ਕੀ ਰਾਏ ਹੈ? ਕਮੈਂਟ ਕਰੋ ...
12/09/2026

👇
1️⃣
🗳️ EVM ਨੂੰ ਲੈ ਕੇ Elon Musk ਦਾ ਵੱਡਾ ਬਿਆਨ!
ਕੀ EVM ਦੀ ਸੁਰੱਖਿਆ ’ਤੇ ਹੋਣੀ ਚਾਹੀਦੀ ਹੈ ਹੋਰ ਚਰਚਾ? 🤔
ਤੁਹਾਡੀ ਕੀ ਰਾਏ ਹੈ? ਕਮੈਂਟ ਕਰੋ 👇
🔥 EVM ’ਤੇ ਛਿੜੀ ਨਵੀਂ ਬਹਿਸ!
Elon Musk ਦੇ ਬਿਆਨ ਨੇ ਸਿਆਸੀ ਮਾਹੌਲ ਗਰਮਾ ਦਿੱਤਾ।
ਕੀ ਤੁਸੀਂ EVM ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮੰਨਦੇ ਹੋ? 🗳️
“EVM ’ਤੇ Elon Musk ਦਾ ਬਿਆਨ… ਹੁਣ ਸਵਾਲ ਵੱਡਾ ਹੈ! 🗳️🤔
ਤੁਹਾਡਾ ਕੀ ਕਹਿਣਾ ਹੈ?”

07/09/2026

ਹਿਮਾਚਲ ਦੇ ਸਕੂਲ 'ਚ ਸਿੱਖ ਵਿਦਿਆਰਥੀ ਨਾਲ ਧੱਕਾ, ਬਹੁਤ ਗਲਤ ਆ!
ਇਹ ਰੈਗਿੰਗ ਨਹੀਂ ਸਗੋਂ ਸਿੱਧੀ ਗੁੰਡਾਗਰਦੀ ਆ,
ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ।
ਦਸਤਾਰ 'ਤੇ ਹੱਥ ਪਾਉਣਾ ਸੌਖਾ ਲੱਗਦਾ?
ਇਹ ਹਿੰਮਤ ਨਹੀਂ, ਇਹ ਨੀਚਤਾ ਆ,
ਇਹੋ ਜਿਹੇ ਲੋਕਾਂ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ।
ਸਕੂਲ ਸਿੱਖਿਆ ਲਈ ਹੁੰਦੇ ਨੇ, ਗੁੰਡਾਗਰਦੀ ਲਈ ਨਹੀਂ,
ਇੱਕ ਬੱਚੇ ਦੀ ਇੱਜ਼ਤ ਨਾਲ ਖਿਲਵਾੜ ਬਹੁਤ ਗਲਤ ਆ,
ਪ੍ਰਸ਼ਾਸਨ ਜਾਗੋ।

04/09/2026

ਨਸ਼ੇ ਨੇ ਲੋਕਾਂ ਦੇ ਘਰ ਬਰਬਾਦ ਕਰਤੇ ਕਿਉਂ ਨੀ ਰੁਕ ਰਹੀਆਂ ਮੁੱਖਮੰਤਰੀ ਜੀ ਕਰੋ ਕੁੱਜ ਨਹੀਂ ਤਾ ਪੰਜਾਬ ਵਿੱਚ ਕੋਈ ਨੌਜਵਾਨ ਮੁੰਡਾ ਨੀ ਬਚਣਾ .ਦੇਖੋ ਮਾਵਾਂ ਰੋਂਦਿਆਂ ਦੇਖਿਆ ਨੀ ਜਾਂਦੀਆਂ

03/09/2026

ਦੇਖੋ ਕਿਵੇਂ ਅਸਲੀ ਪੈਟਰੋਲ ਦਾ ਪਤਾ ਲੱਗਦਾ

03/09/2026

ਏ ਨੇ ਅਸਲੀ ਮੰਤਰੀ ਦੇਖੋ ਕਿਵੇਂ ਲੋਕਾਂ ਦੀ ਮਦੱਦ ਕਰਦੇ ਫਿਰਦੇ ਆ

Address

Barnala
148105

Website

Alerts

Be the first to know and let us send you an email when social work and movie posts news and promotions. Your email address will not be used for any other purpose, and you can unsubscribe at any time.

Shortcuts

Share