New India Crime News

New India Crime News Work for truth

03/11/2021

Happy Diwali to all

23/10/2021

ਸੁਨਿਆਰੇ ਦੀ ਦੁਕਾਨ ਚ ਲੁੱਟ ਕਰਨ ਵਾਲੇ ਨੌਜਵਾਨਾਂ ਨੂੰ ਕੀਤਾ ਕਾਬੂ , ਉਥੇ ਹੀ ਮੋਟਰਸਾਈਕਲ ਚੋਰ ਗਿਰੋਹ ਦੇ ਨੌਜਵਾਨਾਂ ਨੂੰ 16 ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ | ਐਸਐਸਪੀ ਬਟਾਲਾ

22/10/2021

ਅਕਾਲੀ ਦਲ ਪਾਰਟੀ ਨੇ ਮੇਰੀ ਆਪਣੇ ਘਰ ਹਲਕੇ ਚ ਵਾਪਸੀ ਕੀਤੀ ਹੈ ਅਤੇ ਪਾਰਟੀ ਦੀ ਝੋਲੀ ਚ ਜਿੱਤ ਹਾਸਿਲ ਹਰ ਪਾਵਾਂਗਾ - ਲਖਬੀਰ ਸਿੰਘ ਲੋਧੀਨੰਗਲ

21/10/2021

ਪੁਲਿਸ ਕੋਮੈਮੋਰੇਸ਼ਨ ਡੇਅ ਮੌਕੇ ਐੱਸ.ਐੱਸ.ਪੀ. ਬਟਾਲਾ ਸ. ਮੁਖਵਿੰਦਰ ਸਿੰਘ ਭੁੱਲਰ ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

19/10/2021

ਭਗਵਾਨ ਵਾਲਮੀਕਿ ਦੀ ਸ਼ੋਬਾ ਯਾਤਰਾ ਬਟਾਲਾ ਦੇ ਵੱਖ ਵੱਖ ਹਿੱਸਿਆਂ ਚ ਜਾਕੇ ਖਾਜੁਰੀ ਗੇਟ ਪਹੁੰਚੀ

19/10/2021

3 ਦਿਨ ਦੇ ਨਵਜੰਮੇ ਬੱਚੇ ਨੂੰ ਅਗਵਾਹ ਕਰਨ ਵਾਲੀ ਦੋਨੋਂ ਔਰਤਾਂ ਪੁਲੀਸ ਨੇ ਕੀਤੀਆਂ ਕਾਬੂ। ਬੱਚਾ ਸਹੀ ਸਲਾਮਤ ਕਿੱਤਾ ਘਰਵਲੀਆ ਦੇ ਹਵਾਲੇ

16/10/2021

ਪਿਸਤੌਲ ਦੀ ਨੋਕ ਤੇ ਹੋਈ ਲੁੱਟ - ਵਾਰਦਾਤ ਸੀਸੀਟੀਵੀ ਕੈਮਰਾ ਚ ਹੋਈ ਕੈਦ | ਸੁਨਿਆਰੇ ਦੀ ਦੁਕਾਨ ਤੇ ਦਿਨ ਦਿਹਾੜੇ ਪਿਸਤੌਲ ਦੀ ਨੋਕ ਤੇ ਹੋਈ ਲੁੱਟ

13/10/2021

CCTV ਚ ਕੈਦ ਹੁਈ ਘਟਨਾ ,ਚੋਰਾਂ ਨੇ ਇਕ ਬੰਦ ਘਰ ਨੂੰ ਬਣਾਇਆ ਨਿਸ਼ਾਨਾ ਘਰ ਚੋਂ ਨਕਦੀ ਅਤੇ ਸੋਨਾ ਕੀਤਾ ਚੋਰੀ

13/10/2021

ਕਰੋ ਸ਼ਹੀਦ ਮਨਦੀਪ ਸਿੰਘ ਦੇ ਅੰਤਿਮ ਸੰਸਕਾਰ ਦੇ ਦਰਸ਼ਨ। ਬੱਚਿਆਂ ਨੂੰ ਵੀ ਦੇਸ਼ ਦੀ ਰਾਖੀ ਲਈ ਫੌਜ ਚ ਭੇਜਾਗੀ - ਸ਼ਹੀਦ ਮਨਦੀਪ ਦੀ ਪਤਨੀ ਮਾਂ ਨੇ ਕਿਹਾ ਪੁੱਤ ਦੀ ਸ਼ਹਾਦਤ ਤੇ ਮਾਣ ਹੈ |

12/10/2021

CM ਕੇਜਰੀਵਾਲ ਨੇ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ਦਾ ਸੇਖਵਾਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

10/10/2021

DC ਸਾਹਿਬ ਨੇ ਅਚਾਨਕ ਕੀਤਾ ਦੌਰਾ। ਦੇਖ ਕੇ ਹੋ ਗਏ ਹੈਰਾਨ। ਲੋਕਾਂ ਨੂੰ ਦਿੱਤੀ ਚਿਤਾਵਨੀ।

Address

Pahari Gate
Batala
143505

Telephone

+919855101398

Website

Alerts

Be the first to know and let us send you an email when New India Crime News posts news and promotions. Your email address will not be used for any other purpose, and you can unsubscribe at any time.

Contact The Business

Send a message to New India Crime News:

Share