The Punjab Story

The Punjab Story ਪੰਜਾਬ ਅਤੇ ਦੇਸ਼ ਦੁਨੀਆ ਨਾਲ ਜੁੜੀ ਹਰ ਖਬਰ ਜਾਣਣ ਲਈ ਚੈਨਲ ਫੋਲੋ ਕਰ ਲਵੋ, ਤੁਸੀਂ ਆਪਣੀ ਕੋਈ ਵੀ ਵੀਡੀਓ ਸਾਨੂੰ ਭੇਜ ਸਕਦੇ ਹੋ ਇਸ ਚੈਨਲ ਤੇ ਅਪਲੋਡ ਕਰਨ ਲਈ

17/05/2026
16/05/2026

ਜਦੋਂ Yograj Singh ਪਹੁੰਚੇ ਸੀ ਹਜੂਰ ਸਾਹਿਬ

14/05/2026


😊ਅਸੀਂ ਰਾਜਨੀਤੀ ਵਿੱਚ ਅੱਜ ਤੱਕ ਬਹੁਤ ਸਾਰੇ ਨੇਤਾ ਵੇਖੇ ਹਨ,ਪਰ ਵਿਜੈ ਵਰਗਾ ਸ਼ਾਇਦ ਪਹਿਲੀ ਵਾਰ ਵੇਖ ਰਿਹਾ ਹਾਂ।ਅੱਜ ਵਿਧਾਨ ਸਭਾ ਸੈਸ਼ਨ ਵਿੱਚ ਜਦੋ...
14/05/2026

😊ਅਸੀਂ ਰਾਜਨੀਤੀ ਵਿੱਚ ਅੱਜ ਤੱਕ ਬਹੁਤ ਸਾਰੇ ਨੇਤਾ ਵੇਖੇ ਹਨ,
ਪਰ ਵਿਜੈ ਵਰਗਾ ਸ਼ਾਇਦ ਪਹਿਲੀ ਵਾਰ ਵੇਖ ਰਿਹਾ ਹਾਂ।

ਅੱਜ ਵਿਧਾਨ ਸਭਾ ਸੈਸ਼ਨ ਵਿੱਚ ਜਦੋਂ ਵਿਰੋਧੀ ਧਿਰ ਦੇ ਨੇਤਾ ਸਵਾਲ ਅਤੇ ਮੁੱਦੇ ਉਠਾ ਰਹੇ ਸਨ,
ਤਾਂ ਵਿਜੈ ਉਹ ਗੱਲਾਂ ਧਿਆਨ ਨਾਲ ਸੁਣ ਕੇ ਨੋਟ ਕਰ ਰਹੇ ਸਨ।

ਅੱਜਕੱਲ੍ਹ ਤਾਂ ਨੇਤਾ ਵਿਰੋਧੀ ਧਿਰ ਦੀ ਗੱਲ ਸੁਣਨਾ ਵੀ ਪਸੰਦ ਨਹੀਂ ਕਰਦੇ,
ਪਰ ਇੱਥੇ ਇੱਕ ਮੁੱਖ ਮੰਤਰੀ ਹਰ ਮੁੱਦੇ ਨੂੰ ਲਿਖ ਰਹੇ ਸਨ।

ਸੱਚ ਦੱਸਾਂ ਤਾਂ ਮੈਂ ਪਹਿਲੀ ਵਾਰ ਕਿਸੇ ਨੇਤਾ ਨੂੰ
ਸੰਸਦ ਜਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀਆਂ ਗੱਲਾਂ ਨੂੰ ਇੰਨੀ ਧਿਆਨ ਨਾਲ ਨੋਟ ਕਰਦੇ ਵੇਖਿਆ ਹੈ।

ਕੀ ਤੁਸੀਂ ਕਦੇ ਐਸਾ ਨੇਤਾ ਵੇਖਿਆ ਹੈ?🤔

12/05/2026

ਆਪਣਿਆਂ ਦੀਆਂ ਕੱਛ ਚੑ ਦੂਜੇ ਦੀਆਂ ਹੱਥ ਚੑ

ਕਹਿੰਦੇ ਹੁਣ ਪੰਜਾਬ ਦੀ ਵਾਰੀ ਦੱਸਿਓ ਜਰਾ ਕੰਮੈਂਟ ਸੈਕਸ਼ਨ ਚ!
10/05/2026

ਕਹਿੰਦੇ ਹੁਣ ਪੰਜਾਬ ਦੀ ਵਾਰੀ ਦੱਸਿਓ ਜਰਾ ਕੰਮੈਂਟ ਸੈਕਸ਼ਨ ਚ!

07/05/2026

ਨਵੇਂ ਬੰਗਾਲ ਦੀਆਂ ਕੁੱਝ ਝਲਕਾਂ, ਬੰਗਾਲ ਮੇਂ ਆਪਕਾ ਸਵਾਗਤ ਹੈਂ! 🤨

01/05/2026

ਭੰਡ ਦੇ ਪੈਗ ਲਗੇ ਹੋਏ ਆ, ਸੁਖਪਾਲ ਖਹਿਰਾ ਕਹਿੰਦਾ ਜਦੋਂ ਤੇਰੀ ਘਰਵਾਲੀ ਵੀ ਵਿਧਾਨਸਭਾ ਚ ਲੱਤ ਤੇ ਲੱਤ ਧਰ ਕੇ ਬੈਠੀ ਸੀ ਤਾਂ ਭੰਡ ਚੀਕਾਂ ਮਾਰਨ ਲੱਗ ਗਿਆ ​

29/04/2026

ਫੇਸਬੁੱਕ ਨੇ ਕਾਫੀ ਸਾਲਾਂ ਬਾਅਦ ਲਾਈਕ ਕਰਨ ਦੀ ਆਵਾਜ਼ ਚੇਂਜ ਕਰ ਦਿੱਤੀ 😉🤭

Address

Batala
143505

Website

Alerts

Be the first to know and let us send you an email when The Punjab Story posts news and promotions. Your email address will not be used for any other purpose, and you can unsubscribe at any time.

Share