Bajwa Photostat & Cafe

Bajwa Photostat & Cafe Thanx for Visit at our Page we hope to fulfill your need Give your riview IN CASE OF EMERGENCY WE ALWAYS HERE ANYTIME CUSTOMERS CAN CALL AND SEND MESSAGES.

11/10/2020
09/10/2020

ਕੱਖਾਂ ਦੇ ਬੇੜੇ ਤੇ ਬਹਿ ਕੇ ਬੰਨੇ ਲੱਗਣ ਦੀ ਆਸ ਨਾਂ ਕਰੀਂ, ਝੂਠ ਦੇ ਪੱਲੇ ਬੰਨ੍ਹ ਕੇ ਰੱਬ ਨੂੰ ਮਿਲਣ ਦੀ ਆਸ ਨਾਂ ਕਰੀਂ, ਮਿੱਟੀ ਦੀ ਢੇਰੀ ਨੇ ਇੱਕ ਦਿਨ ਮਿੱਟੀ ਵਿੱਚ ਦੱਬ ਜਾਣਾਂ,ਆਪਣਾਂ ਦੁੱਖ ਭੁੱਲ ਕੇ ਦੂਜ਼ੇਆਂ ਲਈ ਫ਼ਰਿਆਦ ਕਰੀਂ, "ਕਿਉਂਕਿ" ਹਰ ਮਨੁੱਖ ਤੇ ਮਾੜੇ ਚੰਗੇ ਦਿਨ ਆਉਂਦੇ, ਭਾਵੇਂ ਰਾਜਾ ਹੋਵੇ ਭਾਵੇਂ ਫ਼ਕੀਰ ਹੋਵੇ, ਹਰ ਚੀਜ਼ ਦਾ ਆਪਣਾਂ ਸੁਆਦ ਹੁੰਦਾ, ਭਾਵੇਂ ਜ਼ਹਿਰ ਹੋਵੇ ਭਾਵੇਂ ਖੀਰ ਹੋਵੇ, ਉਹ ਕੰਮ ਹਮੇਸ਼ਾ ਹੋ ਕੇ ਰਹਿੰਦਾ, ਜੋ ਲਿੱਖਿਆ ਵਿੱਚ ਤਕਦੀਰ ਹੋਵੇ, ਔਖੇ ਵੇਲੇ ਕਦੇ ਘਬਰਾਈਏ ਨਾਂ, ਭਾਵੇਂ ਸਮੱਸਿਆ ਕਿੰਨੀ ਗੰਭੀਰ ਹੋਵੇ

21/09/2020

ਬਚਪਨ ਦੀਆਂ ਯਾਦਾਂ
ਕੁੱਤਾ ਜਦੋਂ ਲਾਲਚੀ ਸੀ ਤੇ ਕਾਂ ਜਦੋਂ ਤਿਹਾਇਆ ਸੀ, ਜ਼ਿੰਦਗੀ ਦਾ ਨਜ਼ਾਰਾ ਸੱਜਣਾਂ ਬਸ ਉਦੋਂ ਹੀ ਆਇਆ ਸੀ, ਮਾਈ ਬੈਸਟ ਫਰੈਂਡ ਵਾਲੇ ਲੱਗਦੇ ਜਦੋਂ ਰੱਟੇ ਸੀ, ਜਦੋਂ ਚਿੜੀ ਵਿਚਾਰੀ ਦਾ ਖੁੱਡ ਵਿੱਚ ਡਿਗਿਆ ਦਾਣਾ ਸੀ, ਸੁੰਢ ਤੇ ਹਲਦੀ ਭੈਣਾਂ ਨੇਂ ਜਦ ਮਿਲਣ ਨਾਨਕੇ ਜਾਣਾ ਸੀ, ਜਦ ਧੌਣ ਤੇ ਕਾਲੀ ਗਾਨੀ ਵਾਲੀ ਘੁੱਗੀ ਘੂੰ ਘੂੰ ਕਰਦੀ ਸੀ, ਕੱਛੂ ਦੇ ਜਿੱਤਣ ਲਈ ਜਦ ਖ਼ਰਗੋਸ਼ ਨੂੰ ਸਵਾਇਆ ਸੀ, ਜ਼ਿੰਦਗੀ ਦਾ ਨਜ਼ਾਰਾ ਸੱਜਣਾਂ ਬਸ ਉਦੋਂ ਹੀ ਆਇਆ ਸੀ, ਹੁਣ ਤਾਂ ਬਸ ਜਿੰਮੇਵਾਰੀਆਂ ਹੀ ਨਿਭਦੀਆਂ ਨੇ,
🌹"ਗੁੱਡ ਵਾਲੀ ਮੌਰਨਿੰਗ ਜੀ"🌹

Address

Batala
143505

Telephone

+919872251007

Website

Alerts

Be the first to know and let us send you an email when Bajwa Photostat & Cafe posts news and promotions. Your email address will not be used for any other purpose, and you can unsubscribe at any time.

Contact The Business

Send a message to Bajwa Photostat & Cafe:

Share