Rang Punjabi

Rang Punjabi Education history, social life

ਜਾਣੋ ਕਿਸ ਔਰਤ ਨੇ ਬਣਾਇਆ ਰਣਜੀਤ ਸਿੰਘ ਨੂੰ ਮਹਾਰਾਜਾ।
07/12/2025

ਜਾਣੋ ਕਿਸ ਔਰਤ ਨੇ ਬਣਾਇਆ ਰਣਜੀਤ ਸਿੰਘ ਨੂੰ ਮਹਾਰਾਜਾ।

ਜਿਹੜੇ ਕਹਿੰਦੇ ਆ ਕਿ ਪੰਜਾਬੀ ਕੌਮ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਿਉਂ ਯਾਦ ਕਰਦੀ ਰਹਿੰਦੀ ਆ ਓਹ ਹੇਠਲੀਆਂ ਤਸਵੀਰਾਂ 'ਤੇ ਇਕ ਝਾਤ ਮ...
11/10/2025

ਜਿਹੜੇ ਕਹਿੰਦੇ ਆ ਕਿ ਪੰਜਾਬੀ ਕੌਮ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਿਉਂ ਯਾਦ ਕਰਦੀ ਰਹਿੰਦੀ ਆ ਓਹ ਹੇਠਲੀਆਂ ਤਸਵੀਰਾਂ 'ਤੇ ਇਕ ਝਾਤ ਮਾਰਨ। ਇਹ ਹੁੰਦੀ ਆ ਆਪਣੇ ਰਾਜ ਦੀ ਤਾਕਤ। ਜਿਨ੍ਹਾਂ ਨੂੰ ਕਦੀ ਖੂੰਖਾਰ ਅੱਤਵਾਦੀ ਕਹਿਕੇ ਭੰਡਿਆ ਜਾਂਦਾ ਸੀ ਅੱਜ ਉਹਨਾਂ ਦੀ ਪੂਰਾ ਤਾਣ ਲਾ ਕੇ ਆਓ ਭਗਤ ਕੀਤੀ ਜਾ ਰਹੀ ਹੈ। ਹਰ ਖਿੱਤੇ ਦੇ ਆਪਣੇ ਨਿੱਜੀ ਮੁਫ਼ਾਦ ਹੁੰਦੇ ਨੇ। ਅੱਜ ਅਫਗਾਨੀਆਂ ਕੋਲ ਓਹ ਕੁਝ ਹੈ ਜਿਸਦੀ ਹੋਰਾਂ ਮੁਲਕਾਂ ਨੂੰ ਹਮੇਸ਼ਾਂ ਤੋਂ ਹੀ ਲੋੜ ਰਹੀ ਹੈ। ਕਈ ਤਰਾਂ ਦੀਆਂ ਜ਼ਮੀਨੀ ਉਪਜਾਂ ਤੋਂ ਇਲਾਵਾ ਓਹਨਾ ਕੋਲ ਸਿਲਕ ਰੂਟ ਵਰਗਾ ਲਾਂਘਾ ਹੈ। ਵੱਡੀ ਮਾਤਰਾ ਵਿੱਚ ਖਣਿਜਾਂ ਦੇ ਭੰਡਾਰ ਹਨ ਜ਼ੋ ਦੁਨੀਆਂ ਭਰ ਨੂੰ ਚਾਹੀਦੇ ਹਨ। ਭਾਰਤ ਸਮੇਤ ਕਈ ਵੱਡੀਆਂ ਤਾਕਤਾਂ ਨੇ ਤਾਲੀਬਾਨ ਸਰਕਾਰ ਨੂੰ ਮਾਨਤਾ ਦੇ ਦਿੱਤੀ ਹੈ। ਹੁਣ ਤਾਂ ਇਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਣ ਵਾਲਾ ਅਮਰੀਕਾ ਵੀ ਇਹਨਾ ਨਾਲ ਸੁਲ੍ਹਾ ਕਰਨ ਨੂੰ ਫਿਰਦੈ। ਇਹ ਅੱਤਵਾਦ ਦਾ ਮਹਿਮਾ ਮੰਡਨ ਨਹੀਂ ਬਲਕਿ ਤਖ਼ਤ ਦੀ ਤਾਕਤ ਦੀ ਗੱਲ ਹੈ। ਪੰਜਾਬੀ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਇਸ ਲਈ ਯਾਦ ਕਰਦੇ ਹਨ ਕਿਉਂਕਿ ਕੇਵਲ ਉਹੀ ਪੰਜਾਬੀਆਂ ਦਾ ਸੁਨਹਿਰੀ ਯੁੱਗ ਸੀ। ਉਸਤੋਂ ਪਹਿਲਾਂ ਵੀ ਪੰਜਾਬੀਆਂ ਨੇ ਕੇਵਲ ਘਾਲਨਾਵਾਂ ਹੀ ਘਾਲੀਆਂ ਹਨ ਤੇ ਉਸ ਰਾਜ ਤੋਂ ਬਾਅਦ ਵੀ ਪੰਜਾਬੀਆਂ ਨੇ ਕੇਵਲ ਮੁਸੀਬਤਾਂ ਹੀ ਝੱਲੀਆਂ ਨੇ। ਸੋ ਇਹੀ ਕਾਰਨ ਹੈ ਕਿ ਪੰਜਾਬੀ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕਰਕੇ ਰੋਂਦੇ ਨੇ।

ਕਿਹੜੇ ਦੇਸ਼ ਦੇ ਸਮੁੰਦਰ ਚੋਂ ਮਿਲੀ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ।
05/10/2025

ਕਿਹੜੇ ਦੇਸ਼ ਦੇ ਸਮੁੰਦਰ ਚੋਂ ਮਿਲੀ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ।

05/10/2025
ਕੌਣ ਸਨ ਸਿੱਖ ਰਾਜ ਦੀਆਂ ਆਖਰੀ ਮਹਾਰਾਣੀਆਂ
27/09/2025

ਕੌਣ ਸਨ ਸਿੱਖ ਰਾਜ ਦੀਆਂ ਆਖਰੀ ਮਹਾਰਾਣੀਆਂ

https://youtu.be/08upkNztbUEਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਹੀ ਇਸ ਫਿਰੰਗੀ ਦਾ ਸੀ ਪੰਜਾਬ 'ਤੇ ਰਾਜ।
13/09/2025

https://youtu.be/08upkNztbUE
ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਹੀ ਇਸ ਫਿਰੰਗੀ ਦਾ ਸੀ ਪੰਜਾਬ 'ਤੇ ਰਾਜ।

...

ਕਿਵੇਂ ਹੋਈ ਮਹਾਰਾਜਾ ਰਣਜੀਤ ਦੀ ਮੌਤ। ਕਲਿਕ ਕਰਕੇ ਵੇਖੋ ਪੂਰਾ ਵੀਡਿਓ
11/09/2025

ਕਿਵੇਂ ਹੋਈ ਮਹਾਰਾਜਾ ਰਣਜੀਤ ਦੀ ਮੌਤ।
ਕਲਿਕ ਕਰਕੇ ਵੇਖੋ ਪੂਰਾ ਵੀਡਿਓ

ਅਫਗਾਨਿਸਤਾਨ ਵਿਚ ਹੋਣਾ ਸੀ ਸਵਰਗ ਜੇ ਨਾ ਹੁੰਦਾ ਮਹਾਰਾਜਾ ਰਣਜੀਤ ਸਿੰਘ।
16/08/2025

ਅਫਗਾਨਿਸਤਾਨ ਵਿਚ ਹੋਣਾ ਸੀ ਸਵਰਗ ਜੇ ਨਾ ਹੁੰਦਾ ਮਹਾਰਾਜਾ ਰਣਜੀਤ ਸਿੰਘ।

ਸਿੱਖ ਰਾਜ ਕਿਵੇ ਗਿਆ। 👇🏼ਕਲਿੱਕ ਕਰਕੇ ਵੇਖੋ ਪੂਰਾ ਵੀਡਿਓ।
16/03/2025

ਸਿੱਖ ਰਾਜ ਕਿਵੇ ਗਿਆ।
👇🏼ਕਲਿੱਕ ਕਰਕੇ ਵੇਖੋ ਪੂਰਾ ਵੀਡਿਓ।

ਕਿੱਥੇ ਦਫ਼ਨ ਹੈ ਸਿੱਖ ਰਾਜ ਦਾ ਆਖਰੀ ਮਹਾਰਾਜਾ ਦਲੀਪ ਸਿੰਘ।
15/01/2025

ਕਿੱਥੇ ਦਫ਼ਨ ਹੈ ਸਿੱਖ ਰਾਜ ਦਾ ਆਖਰੀ ਮਹਾਰਾਜਾ ਦਲੀਪ ਸਿੰਘ।

#

Address

Bathinda

Telephone

+919814508590

Website

Alerts

Be the first to know and let us send you an email when Rang Punjabi posts news and promotions. Your email address will not be used for any other purpose, and you can unsubscribe at any time.

Contact The Business

Send a message to Rang Punjabi:

Share