ਕਾਂਗਰਸ ਭੁੱਚੋ ਕਲਾਂ

ਕਾਂਗਰਸ ਭੁੱਚੋ ਕਲਾਂ ਕਾਂਗਰਸ ਭੁੱਚੋ ਕਲਾਂ

20/01/2025
ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਭੋਲਾ ਨੇ ਪਿੰਡ ਭੁੱਚੋ ਕਲਾਂ ਨਵੇਂ ਬਣੇ ਪੰਚਾਇਤ ਮੈਂਬਰਾ ਨੂੰ ਸਨਮਾਨਿਤ ਕ...
12/12/2024

ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਭੋਲਾ ਨੇ ਪਿੰਡ ਭੁੱਚੋ ਕਲਾਂ ਨਵੇਂ ਬਣੇ ਪੰਚਾਇਤ ਮੈਂਬਰਾ ਨੂੰ ਸਨਮਾਨਿਤ ਕੀਤਾ।

15/10/2024

ਹਾਰ ਮਨਜ਼ੂਰ ਸਾਰੇ ਪਿੰਡ ਭੁੱਚੋ ਕਲਾਂ ਦੇ ਵੋਟਰਾ ਦਾ ਅਤੇ ਵਾਰਡ ਨੰਬਰ 8 ਦੇ ਵੋਟਰਾ ਦਾ ਧੰਨਵਾਦ ਜਿੰਨਾ ਨੇ ਭਾਈਚਾਰਾ ਬਣਾ ਕੇ ਰੱਖਿਆ ।

ਪਿੰਡ ਭੁੱਚੋ ਕਲਾਂ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਦਰਜਨ ਵਰਕਰ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਇਸ ਨਾਲ ਕਾਂਗਰਸ ਪਾਰ...
28/09/2024

ਪਿੰਡ ਭੁੱਚੋ ਕਲਾਂ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਦਰਜਨ ਵਰਕਰ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਇਸ ਨਾਲ ਕਾਂਗਰਸ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ।

22/09/2024

ਵਾਰਡ ਨੰ 8 ਜਰਨਲ ਵਿੱਚ ਤਰੁਨਜੀਤ ਸ਼ਰਮਾ ਅਤੇ ਕੁਲਵਿੰਦਰ ਸਿੰਘ ਗਿੱਲ ਬਣੇ ਮੈਂਬਰ ਲਈ ਉਮੀਦਵਾਰ

12/09/2024

ਬਲਵੀਰ ਸਿੰਘ ਵੀਰਾ ਸਾਬਕਾ ਮੈਂਬਰ ਨੂੰ ਕਾਂਗਰਸ ਪਾਰਟੀ ਵਿੱਚ ਬਲਾਕ ਦਾ ਮੀਤ ਪ੍ਰਧਾਨ ਬਣ ਤੇ ਬਹੁਤ ਮੁਬਾਰਕਾਂ ਜੀ।

ਅਜਮੇਰ ਸਿੰਘ ਭੁੱਚੋ ਕਲਾਂ ਜੀ ਨੂੰ ਕਾਂਗਰਸ ਪਾਰਟੀ  ਦੇ ਬਲਾਕ ਸੈਕਟਰੀ ਬਣਤੇ ਬਹੁਤ ਮੁਬਾਰਕਾਂ।
12/09/2024

ਅਜਮੇਰ ਸਿੰਘ ਭੁੱਚੋ ਕਲਾਂ ਜੀ ਨੂੰ ਕਾਂਗਰਸ ਪਾਰਟੀ ਦੇ ਬਲਾਕ ਸੈਕਟਰੀ ਬਣਤੇ ਬਹੁਤ ਮੁਬਾਰਕਾਂ।

Address

Bhucho ਕਲਾਂ
Bathinda
151101

Website

Alerts

Be the first to know and let us send you an email when ਕਾਂਗਰਸ ਭੁੱਚੋ ਕਲਾਂ posts news and promotions. Your email address will not be used for any other purpose, and you can unsubscribe at any time.

Shortcuts

Share