Bathinda Live

Bathinda Live Bathinda is a city of Punjab, whose old name was Bathinda. This name was named after kings from Bhati Rajput family who ruled the area.

01/07/2026

ਹਾਂ ਜੀ, ਫਿਰ 1,000 ਰੁਪਏ ਦੀ ਟੂੰ-ਟੂੰ ਹੋਈ ਕਿ ਨਹੀਂ ਪੰਜਾਬ ਦੇ ਵਿੱਚ? ਕਮੈਂਟ ਕਰਕੇ ਦਿਓ ਜਵਾਬ

29/05/2026

MC Vote Bathinda

Total 50 , Result 48

Aap -23
Cong - 10
BJP - 01
SAD - 08
OTH - 06

MC Vote Update
29/05/2026

MC Vote Update

ਕਰਨ ਔਜਲਾ ਦਾ ਮੋਹਾਲੀ ਕੰਸਰਟ: ਜਦੋਂ ਸੱਚੀਂ 'ਸਾਰਾ ਸੌਦਾ ਜਾਮ' ਹੋ ਗਿਆ!5000 ਤੋਂ 35000 ਸੀ ਔਜਲੇ ਦੇ ਮੌਹਾਲੀ ਸੋਹ ਦੀ ਟਿਕਟ 🤗ਕੱਲ੍ਹ ਮੋਹਾਲੀ ਦ...
16/03/2026

ਕਰਨ ਔਜਲਾ ਦਾ ਮੋਹਾਲੀ ਕੰਸਰਟ: ਜਦੋਂ ਸੱਚੀਂ 'ਸਾਰਾ ਸੌਦਾ ਜਾਮ' ਹੋ ਗਿਆ!5000 ਤੋਂ 35000 ਸੀ ਔਜਲੇ ਦੇ ਮੌਹਾਲੀ ਸੋਹ ਦੀ ਟਿਕਟ 🤗
ਕੱਲ੍ਹ ਮੋਹਾਲੀ ਦੇ ਕ੍ਰਿਕਟ ਸਟੇਡੀਅਮ ਵਿੱਚ ਪੰਜਾਬੀ ਗਾਇਕ ਕਰਨ ਔਜਲਾ (Karan Aujla) ਦਾ ਸ਼ੋਅ ਸੀ, ਜਿਸ ਨੇ ਪੂਰੇ ਸ਼ਹਿਰ ਦੀ ਰਫ਼ਤਾਰ ਰੋਕ ਦਿੱਤੀ। ਕਰਨ ਔਜਲਾ ਨੇ ਕਦੇ ਇੱਕ ਗੱਲ ਕਹੀ ਸੀ ਕਿ "ਜਦੋਂ ਮੈਂ ਆਵਾਂਗਾ, ਸਾਰਾ ਸੌਦਾ ਜਾਮ ਹੋ ਜਾਵੇਗਾ," ਅਤੇ ਕੱਲ੍ਹ ਮੋਹਾਲੀ ਦੀਆਂ ਸੜਕਾਂ 'ਤੇ ਇਹ ਗੱਲ ਬਿਲਕੁਲ ਸੱਚ ਸਾਬਤ ਹੋਈ।
ਖਾਸ ਗੱਲਾਂ:
ਭਾਰੀ ਇਕੱਠ: ਸਟੇਡੀਅਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਟਿਕਟਾਂ ਦੀ ਕੀਮਤ 5,000 ਤੋਂ ਲੈ ਕੇ 35,000 ਰੁਪਏ ਤੱਕ ਸੀ, ਫਿਰ ਵੀ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ।
: ਟ੍ਰੈਫਿਕ ਅਤੇ ਸੁਰੱਖਿਆ ਨੂੰ ਸੰਭਾਲਣ ਲਈ ਹਜ਼ਾਰਾਂ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਸੀ, ਕਿਉਂਕਿ ਸ਼ਹਿਰ ਵਿੱਚ ਹਰ ਪਾਸੇ ਜਾਮ ਵਾਲੀ ਸਥਿਤੀ ਬਣੀ ਹੋਈ ਸੀ।
ਜਿੱਥੇ ਇੱਕ ਪਾਸੇ ਲੋਕ 5-5 ਹਜ਼ਾਰ ਦੀ ਟਿਕਟ ਲੈ ਕੇ ਗੀਤ ਸੁਣਨ ਦੇ ਜਨੂੰ ਨ 'ਤੇ ਹੈਰਾਨੀ ਜਤਾ ਰਹੇ ਹਨ, ਉੱਥੇ ਹੀ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਕਰਨ ਔਜਲਾ ਦਾ ਸ਼ੋਅ ਪੂਰਾ 'ਵੈਲਿਊ ਫਾਰ ਮਨੀ' ਯਾਨੀ ਕਿ ਪੂਰੀ ਆਫਰ ਹੈ।
ਨੋਟ: ਇਹ ਸਿਰਫ਼ ਇੱਕ ਕੰਸਰਟ ਨਹੀਂ ਸੀ, ਸਗੋਂ ਕਰਨ ਔਜਲਾ ਦੀ ਚੜ੍ਹਤ ਦਾ ਇੱਕ ਸਬੂਤ ਸੀ ਜਿਸ ਨੇ ਮੋਹਾਲੀ ਨੂੰ ਇੱਕ ਤਰ੍ਹਾਂ ਨਾਲ ਥੰਮ ਦਿੱਤਾ।

06/03/2026

ਡਾ.ਨਾਨਕ ਸਿੰਘ ਆਈਪੀਐਸ DIG ਰੋਪੜ ਰੇਂਜ ਨੂੰ ਸਦਮਾ ਉਹਨਾਂ ਦੇ ਪਿਤਾ ਡਾ.ਮਰਾਰ ਸਿੰਘ ਨੇ 73 ਸਾਲ ਦੀ ਉਮਰ ਵਿੱਚ ਇਸ ਫਾਨੀ ਦੁਨੀਆਂ ਨੂੰ ਕਿਹਾ ਅਲਵਿਦਾ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਸ਼ਨੀਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ

SSP Bathinda ਜੋਤੀ ਯਾਦਵ ਦ ਪਿੰਡ ਜਿਉਂਦ ਵਿੱਚ
19/02/2026

SSP Bathinda ਜੋਤੀ ਯਾਦਵ ਦ ਪਿੰਡ ਜਿਉਂਦ ਵਿੱਚ

ਬਰਨਾਲਾ ਤੋਂ ਬਠਿੰਡਾ ਵੱਲ ਜਾਣ ਵਾਲੇ ਯਾਤਰੀ ਧਿਆਨ ਦੇਣ।ਅੱਜ ਕਿਸਾਨ ਜਥੇਬੰਦੀ ਵੱਲੋਂ 10 ਵਜੇ ਤੋਂ ਬਾਅਦ ਬਠਿੰਡਾ ਕੂਚ ਨੂੰ ਲੈ ਕੇPunjab Police ...
18/02/2026

ਬਰਨਾਲਾ ਤੋਂ ਬਠਿੰਡਾ ਵੱਲ ਜਾਣ ਵਾਲੇ ਯਾਤਰੀ ਧਿਆਨ ਦੇਣ।

ਅੱਜ ਕਿਸਾਨ ਜਥੇਬੰਦੀ ਵੱਲੋਂ 10 ਵਜੇ ਤੋਂ ਬਾਅਦ ਬਠਿੰਡਾ ਕੂਚ ਨੂੰ ਲੈ ਕੇ
Punjab Police ਵੱਲੋਂ ਰਸਤੇ ‘ਤੇ ਨਾਕੇਬੰਦੀ ਦੀ ਤਿਆਰੀ ਕੀਤੀ ਗਈ ਹੈ।

👉 ਇਸ ਕਾਰਨ ਮੁੱਖ ਰੋਡ ‘ਤੇ ਟ੍ਰੈਫਿਕ ਪ੍ਰਭਾਵਿਤ ਹੋ ਸਕਦਾ ਹੈ।
👉 ਆਮ ਜਨਤਾ ਨੂੰ ਸਲਾਹ ਹੈ ਕਿ ਲਿੰਕ ਰੋਡਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਰੂਟ ਚੈੱਕ ਕਰ ਲੈਣ।
👉 ਬਿਨਾਂ ਲੋੜ ਦੇ ਯਾਤਰਾ ਤੋਂ ਬਚੋ ਅਤੇ ਟ੍ਰੈਫਿਕ ਅਪਡੇਟ ‘ਤੇ ਨਜ਼ਰ ਰੱਖੋ।

📌 ਤੁਹਾਡੀ ਸਹੂਲਤ ਲਈ ਇਹ ਸੂਚਨਾ ਅੱਗੇ ਵੀ ਸਾਂਝੀ ਕਰੋ।

ਅੱਜ ਮਾਲ ਰੋਡ ਤੇ ਬਾਈਕ ਸਵਾਰ ਤਿੰਨ ਨਹਿੰਗ ਸਿੰਘਾਂ ਦੀ ਇੱਕ ਗੱਡੀ ਨਾਲ ਟੱ੦ਕਰ ਹੋ ਗਈ। ਨਹਿੰਗਾ ਨੇ ਆਪਣੇ ਪਾਏ ਲੋਹੇ ਦੇ ਕੜੇ ਅਤੇ ਤੇਜ ਹਥਿ੦ ਆਰ ਨ...
16/02/2026

ਅੱਜ ਮਾਲ ਰੋਡ ਤੇ ਬਾਈਕ ਸਵਾਰ ਤਿੰਨ ਨਹਿੰਗ ਸਿੰਘਾਂ ਦੀ ਇੱਕ ਗੱਡੀ ਨਾਲ ਟੱ੦ਕਰ ਹੋ ਗਈ। ਨਹਿੰਗਾ ਨੇ ਆਪਣੇ ਪਾਏ ਲੋਹੇ ਦੇ ਕੜੇ ਅਤੇ ਤੇਜ ਹਥਿ੦ ਆਰ ਨਾਲ ਹ੦ਮਲਾ ਕਰਕੇ ਦੋ ਨੂੰ ਫੱ੦ਟੜ ਕਰ ਦਿੱਤਾ ਜੋ ਸਿਵਿਲ ਹਸਪਤਾਲ ਬਠਿੰਡਾ ਇਲਾਜ ਕਰਵਾ ਰਹੇ ਨੇ।

🙏ਕੁੜੀ ਦਾ ਕਤ/ਲ ਕਰਨ ਵਾਲੇ ਨੇ ਪੁਲਿਸ ਤੋਂ ਬਚਣ ਲਈ ਦੇਖੋ ਕਿਵੇਂ ਚਲਾਕੀ ਖੇਡੀ ਇਸ ਕੁੜੀ ਨੂੰ ਮਾ/ਰਨ ਤੋਂ ਬਾਅਦ ਕੁੜੀ ਦੇ ਦੋਸਤ ਨੇ ਆਪਣੀ ਛਾਤੀ ਉੱ...
14/02/2026

🙏ਕੁੜੀ ਦਾ ਕਤ/ਲ ਕਰਨ ਵਾਲੇ ਨੇ ਪੁਲਿਸ ਤੋਂ ਬਚਣ ਲਈ ਦੇਖੋ ਕਿਵੇਂ ਚਲਾਕੀ ਖੇਡੀ ਇਸ ਕੁੜੀ ਨੂੰ ਮਾ/ਰਨ ਤੋਂ ਬਾਅਦ ਕੁੜੀ ਦੇ ਦੋਸਤ ਨੇ ਆਪਣੀ ਛਾਤੀ ਉੱਪਰ ਇਸ ਕੁੜੀ ਦਾ ਟੈਟੂ ਬਣਵਾਇਆ ਤਾਂ ਕਿ ਪੁਲਿਸ ਨੂੰ ਲੱਗੇ ਕਿ ਇਹ ਤਾਂ ਕੁੜੀ ਨੂੰ ਪਿਆਰ ਬਹੁਤ ਕਰਦਾ ਸੀ ਪਰ ਪੁਲਿਸ ਤਾਂ ਮਾੜੇ ਬੰਦੇ ਦੀ ਅੱਖ ਪਹਿਚਾਣ ਲੈਂਦੀ ਹੈ। ਪਟੇ ਦੋ ਨਹੀਂ ਝੱਲੇ ਸਾਰਾ ਕੁਝ ਪਟੱਕ ਪਟੱਕ ਦੱਸ ਦਿੱਤਾ।ਬਾਕੀ ਬਠਿੰਡਾ ਪੁਲਿਸ ਤੋਂ ਬਚਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ।ਸਾਨੂੰ ਮਾਣ ਹੈ ਸਾਡੀ ਬਠਿੰਡਾ ਪੁਲਿਸ ਤੇI

#ਕ੍ਰਾਈਮ

26 January 2026 I Bathinda Live
28/01/2026

26 January 2026 I Bathinda Live

Address

Bathinda
151001

Alerts

Be the first to know and let us send you an email when Bathinda Live posts news and promotions. Your email address will not be used for any other purpose, and you can unsubscribe at any time.

Shortcuts

Share