Pind Virk Kalan ਪਿੰਡ ਵਿਰਕ ਕਲਾਂ

Pind Virk Kalan ਪਿੰਡ ਵਿਰਕ ਕਲਾਂ Contact information, map and directions, contact form, opening hours, services, ratings, photos, videos and announcements from Pind Virk Kalan ਪਿੰਡ ਵਿਰਕ ਕਲਾਂ, Social Media Agency, Bathinda, Punjab, Bathinda.

ਅਲਵਿਦਾ Rajvir jawandha
08/10/2025

ਅਲਵਿਦਾ Rajvir jawandha

25/09/2025
06/09/2025

ਰਸਤੇ ਵਿੱਚ ਇੱਕ ਵੀਰ ਨੇ ਇੱਕ ਹਜ਼ਾਰ ਦੀ ਸੇਵਾ ਕੀਤੀ ਤੇ ਕਿਹਾ ਕਿ ਮੈਂ ਫ਼ੋਟੋ ਨਹੀਂ ਕਰਵਾਉਣੀ ।
ਹਰ ਪਲ ਕੁਦਰਤਿ ਸਹਾਏ ਹੋਵੇ ਵੀਰ ਲਈ

ਪਿੰਡ ਵਿਰਕ ਜ਼ਿਲ੍ਹਾ ਬਠਿੰਡਾ ਵੱਲੋਂ ਗੱਟੀ ਰਹਿਮੇ ਕੇ, ਗੱਟੀ ਰਾਜੋ ਕੇ, ਚਾਂਦੀ ਕੇ ਤੋਂ ਅੱਗੇ ਨੰਬਰਦਾਰਾਂ ਦੀ ਢਾਣੀਆ ਵਿੱਚ ਲੋੜਵੰਦ ਪਰਿਵਾਰਾਂ ਤੱ...
06/09/2025

ਪਿੰਡ ਵਿਰਕ ਜ਼ਿਲ੍ਹਾ ਬਠਿੰਡਾ ਵੱਲੋਂ ਗੱਟੀ ਰਹਿਮੇ ਕੇ, ਗੱਟੀ ਰਾਜੋ ਕੇ, ਚਾਂਦੀ ਕੇ ਤੋਂ ਅੱਗੇ ਨੰਬਰਦਾਰਾਂ ਦੀ ਢਾਣੀਆ ਵਿੱਚ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਾਣੀ ਤੇ ਪਸ਼ੂਆਂ ਲਈ ਆਚਾਰ ਪਹੁੰਚਦਾ ਕੀਤਾ ਗਿਆ।

06/09/2025

ਪਿੰਡ ਵਿਰਕ ਕਲਾਂ ਦੇ ਸੇਵਾਦਾਰ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚਾਂਦੀ ਕੇ ਵਿੱਚ
ਨੰਬਰਦਾਰਾਂ ਦੀ ਢਾਣੀ 'ਚ 4-4 ਫੁੱਟ ਪਾਣੀ ਵਿਚ ਡੁੱਬੇ ਘਰ ਜਾ ਕੇ ਰਾਸ਼ਨ, ਪਾਣੀ, ਤਰਪਾਲਾਂ ਤੇ ਪਸ਼ੂਆਂ ਦੇ ਆਚਾਰ ਦੀ ਸੇਵਾ ਕੀਤੀ

03/09/2025

*ਪਿੰਡ ਵਿਰਕ ਕਲਾਂ ਜ਼ਿਲ੍ਹਾ ਬਠਿੰਡਾ ਵੱਲੋਂ-180 ਪਰਿਵਾਰਾਂ ਲਈ ਰਾਸ਼ਨ*
ਆਟਾ 5kg
ਪੀਲੀ ਦਾਲ
ਸੁੱਕੇ ਛੋਲੇ-500gm
ਖੰਡ-500gm
ਚਾਹ -200 ਗਰਾਮ
ਸਾਬਣ -2 ਪੀਸ
ਸਰ੍ਹੋਂ ਦਾ ਤੇਲ -400 ਗਰਾਮ
ਮੈਡੀਕਲ ਕਿਟ(ਪੈਰਾਸਿਟਾਮੋਲ, ਡੋਲੋ, eyes/ears drop, ORS, odomas, ਖੰਘ/ਜ਼ੁਕਾਮ ਸ਼ੀਸ਼ੀ, ਚਮੜੀ ਦੀ ਕਰੀਮ)
ਬੁਰਸ਼- 2 ਪੀਸ
ਪੇਸਟ -20gm
ਸੁੱਕਾ ਦੁੱਧ -500gm
ਹਲਦੀ-200 gm
ਮਿਰਚਾਂ -200gm
ਮੱਛਰਦਾਨੀ
ਪਾਣੀ -500ਪੇਟੀ
ਬਿਸਕੁੱਟ- 10 ਡੱਬੇ
ਰਸ -20 ਡੱਬੇ
ਮੱਕੀ ਦਾ ਆਚਾਰ - 35ਕੁਇੰਟਲ
ਚੌਲ-500gm
ਬੈਂਟਰੀ -185
ਸੈਨੇਟਰੀ ਪੈਡ-2 ਬੋਰੇ

Address

Bathinda, Punjab
Bathinda
151001

Website

Alerts

Be the first to know and let us send you an email when Pind Virk Kalan ਪਿੰਡ ਵਿਰਕ ਕਲਾਂ posts news and promotions. Your email address will not be used for any other purpose, and you can unsubscribe at any time.

Share