16/09/2024
ਅੱਜ ਪਿੰਡ ਦੈਹਿੜੂ ਵਿਖੇ ਆਦਿ ਧਰਮ ਸਤਿਗੁਰੂ ਰਵਿਦਾਸ ਸਤਿਸੰਗ ਭਵਨ 707 ਸੁਆਮੀ ਰਵੀਚਰਨ ਦਾਸ ਮਹਾਰਾਜਾ ਜੀ ਦੇ ਸਮਾਧੀ ਦਿਵਸ ਮਨਾਇਆ ਗਿਆ ਤੇ ਦਾਸ ਦਾ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਮੈਂ ਧੰਨਵਾਦੀ ਹਾਂ ਸਾਰੀ ਹੀ ਪ੍ਰਬੰਧਕ ਕਮੇਟੀ ਦਾ ਜਿਨਾਂ ਨੇ ਨਿਮਾਣੇ ਜਿਹੇ ਦਾਸ ਨੂੰ ਇਨਾ ਮਾਨ ਸਤਿਕਾਰ ਬਖਸ਼ਿਆ ।