ਵਾਇਰਲ ਪੰਜਾਬ Daily Updates

ਵਾਇਰਲ ਪੰਜਾਬ Daily Updates Punjab Daily Updates :

Virul News, Virul People's

10/11/2022

ਆਹ ਕੀਤੀ ਗੱਲ ਪਤਰਕਾਰ ਨੇ। 😂
ਬਿਲਕੁੱਲ ਸਹੀ ਕਿਹਾ,
ਇਹ ਲੋਕ ਆਪਣਾ ਮੂੰਹ ਬੰਦ ਕਰ ਲੈਣ ਤਾਂ ਪੰਜਾਬ ਵਿੱਚ ਸਭ ਸਹੀ ਹੋਜੇ।
ਗੰਦ ਪਾਇਆ ਇਹਨਾਂ ਲੋਕਾਂ ਨੇ ਪੰਜਾਬ ਵਿੱਚ, ਉਪਰੋਂ ਸਰਕਾਰ ਇਹੋ ਜਿਹਾ ਨੂੰ ਸਿਕਓਰਟੀਆਂ ਦੇ ਕੇ ਹੋਰ ਸਹਿ ਦਈ ਜਾਂਦੀ।

ਸਹਿਮਤ ਹੋ ਤਾਂ ਸੇ਼ਅਰ ਜਰੂਰ ਕਰੋ .....

05/11/2022

ਤੁਹਾਨੂੰ ਕੀ ਲਗਦਾ ........?

ਕੀ ਸੱਚਮੁੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ?

05/11/2022

ਕਹਿੰਦਾ ਇੱਕ ਇੱਕ ਸਿੱਖ ਨੂੰ ਘਰੋਂ ਕੱਢ ਕੇ ਵੱਢਾਂਗੇ।

ਕੀ ਇਹੋ ਜਿਹੇ ਬਿਆਨਾਂ ਨਾਲ ਵਧੂ ਭਾਈਚਾਰਕ ਸਾਂਝ ?
ਇਹਨਾਂ ਤੇ ਕੋਈ ਕਾਰਵਾਈ ਕਿਉਂ ਨਹੀਂ ?
ਕੀ ਮਾਫ਼ੀ ਮੰਗ ਲੈਣਾ ਕਾਫ਼ੀ ਹੈ ?

Address

Chandigarh

Website

Alerts

Be the first to know and let us send you an email when ਵਾਇਰਲ ਪੰਜਾਬ Daily Updates posts news and promotions. Your email address will not be used for any other purpose, and you can unsubscribe at any time.

Share