LK Media Network

LK Media Network LK Media Network
"Trusted Global Media Network”

ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਠੱਠੀਆਂ ਮਹੰਤਾਂ ਦੇ ਪੈਟਰੋਲ ਪੰਪ ‘ਤੇ ਦਿਨ ਦਿਹਾੜੇ ਲੁੱਟ, ਕਰਿੰਦੇ ਨੂੰ ਮਾਰੀ ਗੋਲੀਜ਼ਿਲਾ ਤਰਨ ਤਾਰਨ ਦੇ ਪਿੰਡ ਠੱਠ...
27/05/2026

ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਠੱਠੀਆਂ ਮਹੰਤਾਂ ਦੇ ਪੈਟਰੋਲ ਪੰਪ ‘ਤੇ ਦਿਨ ਦਿਹਾੜੇ ਲੁੱਟ, ਕਰਿੰਦੇ ਨੂੰ ਮਾਰੀ ਗੋਲੀ

ਜ਼ਿਲਾ ਤਰਨ ਤਾਰਨ ਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਨੈਸ਼ਨਲ ਹਾਈਵੇ ‘ਤੇ ਸਥਿਤ ਗੁਰੂ ਅਮਰਦਾਸ ਫਿਲਿੰਗ ਸਟੇਸ਼ਨ ‘ਤੇ ਦਿਨ ਦਿਹਾੜੇ ਲੁੱਟ ਦੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਪੰਪ ‘ਤੇ ਆਏ ਅਤੇ 500 ਰੁਪਏ ਦਾ ਪੈਟਰੋਲ ਪਵਾਉਣ ਤੋਂ ਬਾਅਦ ਕਰਿੰਦੇ ਨੂੰ ਪਿਸਤੌਲ ਦੀ ਨੋਕ ‘ਤੇ ਡਰਾ ਕੇ ਕਰੀਬ 7 ਤੋਂ 8 ਹਜ਼ਾਰ ਰੁਪਏ ਲੁੱਟ ਲਏ।





21/05/2026

21/05/2026

ਖੰਨਾ ਸ਼ਹਿਰ ਦੀ ਬੁੱਕ ਮਾਰਕੀਟ 'ਚ ਨਕਾਬਪੋਸ਼ਾ ਵੱਲੋਂ
ਔਰਤ ਤੋਂ ਪਰਸ ਖੋਹ ਕੇ ਭੱਜਣ ਦੀ ਕੀਤੀ ਕੋਸ਼ਿਸ਼,
ਘਟਨਾ ਸੀ.ਸੀ.ਟੀ.ਵੀ ਵਿਚ ਹੋਈ ਕ਼ੈਦ

20/05/2026

ਘਰ ਦੇ ਬਾਹਰੋਂ 3 ਸਾਲ ਦੀ ਮਾਸੂਮ ਬੱਚੀ ਨੂੰ ਕੀਤਾ ਕਿਡਨੈਪ,
ਬਚਾਉਣ ਆਏ ਦਾਦਾ-ਦਾਦੀ ਨੂੰ ਕਾਰ ਨਾਲ ਘੜੀਸਦੇ ਲੈ ਗਏ ਮੁਲਜ਼ਮ

17/05/2026

ਸਿੱਖ ਕੌਮ ਦੇ ਇਤਿਹਾਸ ਅਤੇ ਸੰਘਰਸ਼ਾਂ ਨੂੰ ਸਮਰਪਿਤ ਗਾਇਕ ਪ੍ਰਿਤਪਾਲ ਸਿੰਘ ਬਰਗਾੜੀ ਵੱਲੋਂ ਨਵਾਂ ਧਾਰਮਿਕ ਅਤੇ ਜਜ਼ਬਾਤੀ ਗੀਤ “ਜਦ ਵੀ ਜ਼ੁਲਮ ਸਿੱਖਾਂ 'ਤੇ ਹੋਏ” ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਸਿੱਖ ਇਤਿਹਾਸ ਦੇ ਉਹਨਾਂ ਦਰਦਨਾਕ ਪਲਾਂ ਅਤੇ ਕੌਮ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਬਿਆਨ ਕਰਦਾ ਹੈ, ਜਿਨ੍ਹਾਂ ਨੂੰ ਸੁਣ ਕੇ ਹਰ ਸਿੱਖ ਦਾ ਮਨ ਭਾਵੁਕ ਹੋ ਜਾਂਦਾ ਹੈ।
ਗੀਤ ਦੇ ਬੋਲ ਕੌਮ ਦੇ ਚੜ੍ਹਦੀ ਕਲਾ ਵਾਲੇ ਜਜ਼ਬੇ, ਜੁਲਮ ਖ਼ਿਲਾਫ਼ ਲੜਾਈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੇ ਹਨ। ਰਿਲੀਜ਼ ਹੁੰਦੇ ਹੀ ਇਹ ਗੀਤ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਵਿੱਚ ਹੈ ਅਤੇ ਨੌਜਵਾਨ ਵਰਗ ਵੱਲੋਂ ਇਸ ਨੂੰ ਭਰਵਾਂ ਪਿਆਰ ਮਿਲ ਰਿਹਾ ਹੈ। ਪ੍ਰਿਤਪਾਲ ਸਿੰਘ ਬਰਗਾੜੀ ਨੇ ਕਿਹਾ ਕਿ ਇਸ ਗੀਤ ਦਾ ਮਕਸਦ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਅਤੇ ਕੌਮ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਉਣਾ ਹੈ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਗੀਤ ਨੂੰ ਸੁਣਨ ਅਤੇ ਸਾਂਝਾ ਕਰਨ।



ਪੂਰਾ ਲਿੰਕ https://youtu.be/Em5P0HiVsBk?si=kcIUJA2Rq0E0OJY8

16/05/2026
16/05/2026

I got over 10 reactions on one of my posts last week! Thanks everyone for your support! 🎉

ਗੁਰਦੁਆਰਾ ਬਾਬਾ ਭਾਈ ਝਾੜੂ ਸਹਿਬ ਜੀ ਦਾ 2 ਰੋਜ਼ਾ ਸਾਲਾਨਾ ਧਾਰਮਿਕ ਜੋੜ ਮੇਲਾ ਮਿਤੀ 10 ਅਤੇ 11 ਜੂਨ 27 ਅਤੇ 28 ਜੇਠ ਦਿਨ ਬੁੱਧਵਾਰ ਅਤੇ ਵੀਰਵਾਰ...
15/05/2026

ਗੁਰਦੁਆਰਾ ਬਾਬਾ ਭਾਈ ਝਾੜੂ ਸਹਿਬ ਜੀ ਦਾ 2 ਰੋਜ਼ਾ ਸਾਲਾਨਾ ਧਾਰਮਿਕ ਜੋੜ ਮੇਲਾ ਮਿਤੀ 10 ਅਤੇ 11 ਜੂਨ 27 ਅਤੇ 28 ਜੇਠ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ।









14/05/2026

ਜ਼ਿਲ੍ਹਾ ਤਰਨ ਤਾਰਨ ਨੂੰ ਮਿਲੇ ਨਵੇਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ
ਅੰਗਦਦੀਪ ਸਿੰਘ ਸੋਹਲ ਨੇ ਸੰਭਾਲੀ ਕਮਾਨ

#ਅੰਗਦਦੀਪ_ਸਿੰਘ_ਸੋਹਲ #ਜ਼ਿਲ੍ਹਾ_ਪ੍ਰੀਸ਼ਦ_ਤਰਨਤਾਰਨ




#ਪੰਜਾਬ_ਦੀ_ਆਵਾਜ਼

13/05/2026

Address

Mohali
Chandigarh
160022

Alerts

Be the first to know and let us send you an email when LK Media Network posts news and promotions. Your email address will not be used for any other purpose, and you can unsubscribe at any time.

Shortcuts

Share