06/08/2026
🏆🚴 ਸਾਡੇ ਪਿੰਡ ਲਾਡਪੁਰ ਤੂਰਾਂ ਦਾ ਮਾਣ – ਗੁਰਪ੍ਰੀਤ ਸਿੰਘ ❤️
ਬਹੁਤ ਹੀ ਮਿਹਨਤੀ ਅਤੇ ਜਜ਼ਬੇ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਆਪਣੀ ਸਖ਼ਤ ਮਿਹਨਤ ਨਾਲ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਾਈਕਲਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਰਿਵਾਰ, ਪਿੰਡ ਲਾਡਪੁਰ ਤੂਰਾਂ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਮੰਜ਼ਿਲ ਉਹਨਾਂ ਨੂੰ ਹੀ ਮਿਲਦੀ ਹੈ, ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ।
ਪੰਖਾਂ ਨਾਲ ਨਹੀਂ, ਹੌਸਲਿਆਂ ਨਾਲ ਉਡਾਣ ਹੁੰਦੀ ਹੈ। 🚴💪
ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਨੂੰ ਹੋਰ ਵੀ ਉੱਚੀਆਂ ਕਾਮਯਾਬੀਆਂ ਬਖ਼ਸ਼ਣ।
ਦਿਲੋਂ ਮੁਬਾਰਕਾਂ ਵੀਰ ਜੀ! 🌹👏
ਸਾਨੂੰ ਆਪਣੇ ਇਸ ਮਿਹਨਤੀ ਵੀਰ ’ਤੇ ਬਹੁਤ ਮਾਣ ਹੈ। ❤️ Gurpreet Gill fans Gurwinder Benipal ਢਿੱਲੋਂ ਭਾਗਪੁਰ ਵਾਲੇ