pavitar singh apna punjab

pavitar singh apna punjab Contact information, map and directions, contact form, opening hours, services, ratings, photos, videos and announcements from pavitar singh apna punjab, Social Media Agency, talwandi bhai guru nanak nager, Firozpur.

ਇਸ ਫੋਟੋ ਵਿੱਚ ਦੋਵੇਂ ਫੋਟੋਆਂ ਇੱਕ ਹੀ ਬੰਦੇ ਦੀਆਂ ਹਨ। ਸੁਨਣ ਵਿੱਚ ਆ ਰਿਹਾ ਹੈ ਕੇ ਇਹ ਇੱਕ ਟੈਕਸੀ ਡਰਾਇਵਰ ਹੈ ਜੋ ਕੇ ਚੰਡੀਗੜ ਮੋਹਾਲੀ ਵੱਲ ਟੈਕ...
15/03/2026

ਇਸ ਫੋਟੋ ਵਿੱਚ ਦੋਵੇਂ ਫੋਟੋਆਂ ਇੱਕ ਹੀ ਬੰਦੇ ਦੀਆਂ ਹਨ। ਸੁਨਣ ਵਿੱਚ ਆ ਰਿਹਾ ਹੈ ਕੇ ਇਹ ਇੱਕ ਟੈਕਸੀ ਡਰਾਇਵਰ ਹੈ ਜੋ ਕੇ ਚੰਡੀਗੜ ਮੋਹਾਲੀ ਵੱਲ ਟੈਕਸੀ ਚਲਾਉਂਦਾ ਸੀ ਪਤਾ ਲੱਗਾ ਹੈ ਕੇ ਇਹਨਾ ਨੂੰ ਬੇਹੋਸ਼ ਕਰਕੇ ਇਹਨਾ ਦੇ ਦਾੜੀ ਕੇਸ਼ ਕਤਲ ਕਰ ਦਿੱਤੇ ਗਏ ਅਤੇ ਕੱਪੜਾ ਲੀੜਾ ਲੁੱਟ ਲਿਆ ਗਿਆ। ਅਤੇ ਇਹ ਬੇਸੁੱਧ ਹਾਲਤ ਵਿੱਚ ਰਿਸ਼ੀਕੇਸ਼ ਵਿੱਚੋਂ ਮਿਲੇ ਹਨ। ਦੇਖੋ ਕਿੰਨਾ ਮਾੜਾ ਸਮਾਂ ਆ ਗਿਆ ਚੋਰ ਲੁਟੇਰੇ ਡਾਕੂ ਤਾਂ ਸੁਣਿਆਂ ਹੈ ਜਿੰਨਾ ਦੀ ਕਾਫ਼ੀ ਭਰਮਾਰ ਹੈ ਅੱਜਕੱਲ ਪਰ ਕਿਸੇ ਸਿੱਖ ਦੇ ਕੇਸ ਕਤਲ ਕਰਨੇ ਬਹੁਤ ਮਾੜੀ ਗੱਲ ਹੈ। ਵਕਾਉ ਚੈਨਲ ਜਦੋਂ ਕੋਈ ਸਿੱਖ ਬਾਹਰਲੇ ਮੁਲਕਾਂ ਵਿੱਚ ਜਾਂ ਕਿਤੇ ਹੋਰ ਪਾਸੇ ਫੜਿਆ ਜਾਵੇ ਤਾਂ ਚੀਕ ਚਿਹਾੜਾ ਪਾਉਂਦੇ ਹਨ। ਪਰ ਇਹੋ ਜਹੇ ਮਸਲੇ ਉੱਪਰ ਬਹੁਤੇ ਚੁੱਪ ਵੱਟ ਜਾਂਦੇ ਹਨ। ਕਿਉਂਕਿ ਮਾਲ ਵਕਾਊ ਹੈ। ਧੰਨਵਾਦ

15/03/2026
05/01/2026
05/11/2025

Address

Talwandi Bhai Guru Nanak Nager
Firozpur
142050

Website

Alerts

Be the first to know and let us send you an email when pavitar singh apna punjab posts news and promotions. Your email address will not be used for any other purpose, and you can unsubscribe at any time.

Share