King Punjabi

King Punjabi sach de naal

29/04/2026

ਸੁਖਬੀਰ ਦਾ ਮੁਕਾਬਲਾ ਹਜੇ ਮਾਨ ਤੋਂ ਹੋਇਆ ਨੀ, ਡਿੰਪੀ ਢਿੱਲੋਂ ਜੇ ਵਾਪਸ ਆਇਆ ਤਾਂ ਸਹਿਜ ਪਾਠ ਕਰਵਾਊਗਾ ਗੋਪੀ ਭਲਾਈਆਣਾ,
ਅਕਾਲੀ ਭਾਜਪਾ ਦਾ ਗਠਜੋੜ ਹੋਇਆ ਤਾਂ ਸਰਕਾਰ ਪੱਕੀ ਐ

ਪਿੰਡ ਬਾਦਲ ਵਿੱਚ ਸਥਿਤ ਸਟੇਟ ਇੰਸਟੀਚਿਊਟ ਆਫ ਨਰਸਿੰਗ ਐਂਡ ਪੈਰਾਮੈਡੀਕਲ ਸਾਇੰਸਿਜ਼ ਦੇ ਹੋਸਟਲ ਵਿੱਚ ਕੱਲ੍ਹ ਰਾਤ (28 ਅਪ੍ਰੈਲ) ਇੱਕ ਛਾਤਰਾ ਦੀ ਸੰ...
29/04/2026

ਪਿੰਡ ਬਾਦਲ ਵਿੱਚ ਸਥਿਤ ਸਟੇਟ ਇੰਸਟੀਚਿਊਟ ਆਫ ਨਰਸਿੰਗ ਐਂਡ ਪੈਰਾਮੈਡੀਕਲ ਸਾਇੰਸਿਜ਼ ਦੇ ਹੋਸਟਲ ਵਿੱਚ ਕੱਲ੍ਹ ਰਾਤ (28 ਅਪ੍ਰੈਲ) ਇੱਕ ਛਾਤਰਾ ਦੀ ਸੰਦੇਹਜਨਕ ਹਾਲਾਤਾਂ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਛਾਤਰਾ ਨੇ ਹੋਸਟਲ ਦੇ ਕਮਰੇ ਵਿੱਚ ਫਾਹਾ ਲਾ ਲਿਆ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮਰੇ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ।
ਜਾਣਕਾਰੀ ਅਨੁਸਾਰ ਘਟਨਾ ਹੋਸਟਲ ਨੰਬਰ-2 ਵਿੱਚ ਰਾਤ ਕਰੀਬ ਸਾਢੇ 9 ਵਜੇ ਹੋਈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

28/04/2026

ਪਾਵਰਕਾਮ ਸੀ ਐਚ ਬੀ ਲਾਈਨਮੈਨ ਠੇਕਾ ਮੁਲਾਜਮ ਯੂਨੀਅਨ ਪੰਜਾਬ ਨੇ ਵਿਧਾਇਕ ਡਿੰਪੀ ਢਿੱਲੋ ਦੇ ਦਫ਼ਤਰ ਅੱਗੇ ਪਰਿਵਾਰ ਸਮੇਤ ਧਰਨਾ ਪ੍ਰਦਰਸ਼ਨ ਕੀਤਾ,ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋ ਵੀ ਧਰਨਾਕਾਰੀਆਂ ਦੇ ਨਾਲ ਬੈਠਾ ਸੜਕ ਤੇ ਠੇਕਾ ਮੁਲਾਜ਼ਮਾਂ ਦਾ ਕਹਿਣਾ ਕਿ ਜਿਮਨੀ ਚੋਣ ਦੌਰਾਨ CM ਮਾਨ ਵੱਲੋਂ ਵਾਅਦਾ ਵੀ ਕੀਤਾ ਗਿਆ ਸੀ ਕਿ ਤੁਹਾਨੂੰ ਮੀਟਿੰਗ ਦਾ ਟਾਈਮ ਦਿੱਤਾ ਜਾਵੇਗਾ ਮੀਟਿੰਗ ਹੋਵੇਗੀ ਪਰ ਹਜੇ ਤੱਕ ਜਿਹੜੀਆਂ ਗੱਲਾਂ ਹੀ ਰਹਿ ਗਈਆਂ।

28/04/2026

ਗੁਰੂਸਰ ਪਿੰਡ ਦਾ ਵਿਸ਼ੇਸ਼ ਉਪਰਾਲਾ, ਗੜਿਆਂ ਨਾਲ ਪੑਭਾਵਿਤ ਪਿੰਡਾਂ ਵਿੱਚ ਕੀਤੀ ਵਿੱਤੀ ਸਹਾਇਤਾ

ਪੱਤਰਕਾਰ ਜਗਤ ਵਿੱਚ ਸੋਗ , ਨਹੀਂ ਰਹੇ ਪੱਤਰਕਾਰ ਗੋਬਿੰਦ ਗੁਪਤਾ
28/04/2026

ਪੱਤਰਕਾਰ ਜਗਤ ਵਿੱਚ ਸੋਗ , ਨਹੀਂ ਰਹੇ ਪੱਤਰਕਾਰ ਗੋਬਿੰਦ ਗੁਪਤਾ

ਕੁਝ ਦਿਨ ਹੋਰ ਲੱਗਣਗੇ ਬਿਜਲੀ ਦੇ ਕੱਟ :- ਬਿਜਲੀ ਮੰਤਰੀ
27/04/2026

ਕੁਝ ਦਿਨ ਹੋਰ ਲੱਗਣਗੇ ਬਿਜਲੀ ਦੇ ਕੱਟ :- ਬਿਜਲੀ ਮੰਤਰੀ

26/04/2026

ਆਪ ਦੀ ਸਰਕਾਰ, ਆਪ ਦੇ ਐੱਮ ਐਲ ਏ ਦੇ ਵਰਕਰਾਂ ਨਾਲ ਧੱਕਾ , ਨਰਿੰਦਰ ਕੌਰ ਭਰਾਜ ਨੇ ਦੱਸਿਆ ਸਾਰਾ ਹਾਲ ,ਮਾਮਲਾ ਟਰੱਕ ਯੂਨੀਅਨ ਦੀ ਪੑਧਾਨਗੀ ਦਾ

ਹੁਣ ਆਮ ਆਦਮੀ ਪਾਰਟੀ ਵਾਲਿਆਂ ਨਾਲ ਹੀ ਧੱਕਾ ਹੋਣ ਲੱਗ ਪਿਆ , ਐੱਮ ਐਲ ਏ ਭਰਾਜ ਦੇ ਵਰਕਰਾਂ ਤੇ ਪਰਚਾ ਦਰਜ ਤੇ ਕੀਤੇ ਅੰਦਰ !
26/04/2026

ਹੁਣ ਆਮ ਆਦਮੀ ਪਾਰਟੀ ਵਾਲਿਆਂ ਨਾਲ ਹੀ ਧੱਕਾ ਹੋਣ ਲੱਗ ਪਿਆ , ਐੱਮ ਐਲ ਏ ਭਰਾਜ ਦੇ ਵਰਕਰਾਂ ਤੇ ਪਰਚਾ ਦਰਜ ਤੇ ਕੀਤੇ ਅੰਦਰ !

ਆਪ ਦੇ ਯੂਥ ਆਗੂ ਮਨਦੀਪ ਬਰਾੜ ਧੂਲਕੋਟ ਦੇ ਪਿੰਡ ਨੂੰ ਜਾਣ ਵਾਲੀ ਸੜਕ ਕੁੱਝ ਮਹੀਨਿਆਂ ਚ ਹੀ ਖਸਤਾ ਹੋ ਗਈ , ਮਸਾਂ ਤਾਂ ਸਰਕਾਰ ਆਉਣ ਤੇ ਪਾਸ ਕਰਾਈ ਸ...
25/04/2026

ਆਪ ਦੇ ਯੂਥ ਆਗੂ ਮਨਦੀਪ ਬਰਾੜ ਧੂਲਕੋਟ ਦੇ ਪਿੰਡ ਨੂੰ ਜਾਣ ਵਾਲੀ ਸੜਕ ਕੁੱਝ ਮਹੀਨਿਆਂ ਚ ਹੀ ਖਸਤਾ ਹੋ ਗਈ , ਮਸਾਂ ਤਾਂ ਸਰਕਾਰ ਆਉਣ ਤੇ ਪਾਸ ਕਰਾਈ ਸੀ , ਪਰ ਲਿੱਪਾ ਪੋਚੀ ਚ ਹੀ ਸਾਰ ਤਾਂ ਕੰਮ

ਕਰਾ ਤੀ ਨਾ catwalk ,ਰਾਘਵ ਚੱਡਾ ਦੀ ,ਹੁਣ ਭਗਵੰਤ ਮਾਨ ਦੀ ਕਰਵਾਂਵਗੇ :- ਰਵਨੀਤ ਬਿੱਟੂ ਚੱਡਾ ਬਾਰੇ ਦਿੱਤੇ ਬਿਆਨ ਤੇ ਕਾਇਮ                  ...
25/04/2026

ਕਰਾ ਤੀ ਨਾ catwalk ,ਰਾਘਵ ਚੱਡਾ ਦੀ ,ਹੁਣ ਭਗਵੰਤ ਮਾਨ ਦੀ ਕਰਵਾਂਵਗੇ :- ਰਵਨੀਤ ਬਿੱਟੂ ਚੱਡਾ ਬਾਰੇ ਦਿੱਤੇ ਬਿਆਨ ਤੇ ਕਾਇਮ

'ਰਾਜਾ ਵੜਿੰਗ ਨੇ ਕਦੋ ਜੋਤਿਸ਼ੀ  ਦਾ ਕੰਮ ਸ਼ੁਰੂ ਕਰ ਲਿਆ ?'
25/04/2026

'ਰਾਜਾ ਵੜਿੰਗ ਨੇ ਕਦੋ ਜੋਤਿਸ਼ੀ ਦਾ ਕੰਮ ਸ਼ੁਰੂ ਕਰ ਲਿਆ ?'

25/04/2026

ਏਸ ਪਿੰਡ 'ਚ 15 ਬੰਦੇ ਸ਼ਰੇਆਮ ਵੇਚਦੇ ਆ, ਪਰ ਕਾਰਵਾਈ ਖਾਣ ਵਾਲਿਆਂ ਤਤੇ ਹੁੰਦੀ ਆ, ਓਨਾਂ ਤੇ ਨਹੀਂ? ਦੋ ਪੁੱਤ ਸੀ ਦੋਵੇਂ ਤੁਰ ਗਏ, ਪਿਓ ਇਕੱਲਾ ਰਹਿ ਗਿਆ

Address

Giddarbaha
152101

Alerts

Be the first to know and let us send you an email when King Punjabi posts news and promotions. Your email address will not be used for any other purpose, and you can unsubscribe at any time.

Contact The Business

Send a message to King Punjabi:

Share