ਪੰਜਾਬ ਦੇ ਮਸਲੇ Punjab De Masle

ਪੰਜਾਬ ਦੇ ਮਸਲੇ Punjab De Masle Social issues of Punjab

13/10/2024

ਬਹੁਤ ਗਲਤ ਖੇਡਿਆ ਆਹ ਖਿਡਾਰੀ, ਵਾਲ ਖੁੱਲ੍ਹੇ ਤੇ ਵੀ ਚਪੇੜਾਂ ਮਾਰਦਾ ਰਿਹਾ ਬਾਕੀ ਵੀਡਿਓ ਦੇਖ ਕੇ ਦੱਸਿਓ ਕਿਸਦੀ ਗਲਤੀ ਸੀ

ਜਿਹੜੇ ਸੂਬੇ ਰਾਸ਼ਟਰਵਾਦੀ ਤੇ ਸੱਤਿਆਵਾਦੀ ਬਣਦੇ ਨੇ ਓਹਨਾਂ ਚ ਦਲਿਤਾਂ ਉੱਪਰ ਜੁਲਮ ਦੇਖਲੋ ਤੇ ਜਿਹੜੇ ਸੂਬਿਆਂ ਨੂੰ ਇਹ ਅੱਤਵਾਦੀ ਦੱਸਦੇ ਨੇ ਓਹਨਾਂ ...
12/07/2024

ਜਿਹੜੇ ਸੂਬੇ ਰਾਸ਼ਟਰਵਾਦੀ ਤੇ ਸੱਤਿਆਵਾਦੀ ਬਣਦੇ ਨੇ ਓਹਨਾਂ ਚ ਦਲਿਤਾਂ ਉੱਪਰ ਜੁਲਮ ਦੇਖਲੋ ਤੇ ਜਿਹੜੇ ਸੂਬਿਆਂ ਨੂੰ ਇਹ ਅੱਤਵਾਦੀ ਦੱਸਦੇ ਨੇ ਓਹਨਾਂ ਵਿੱਚ ਕ੍ਰਾਈਮ ਦੇਖਲੋ
ਨੋਟ: ਬੀਜੇਪੀ ਇਹਨਾਂ ਸੂਬਿਆਂ ਵਿੱਚ ਹੀ ਜਿੱਤ ਰਹੀ ਹੈ ਜਿੱਥੇ ਜੁਲਮ ਜਿਆਦਾ

ਵੋਟਾਂ ਚ ਬੁਰੀ ਤਰ੍ਹਾਂ ਹਾਰਨ ਕਰਕੇ ਪੰਜਾਬ ਸਰਕਾਰ ਏਨਾ ਗਿਰ ਜਾਵੇਗੀ ਇਹ ਉਮੀਦ ਸ਼ਾਇਦ ਕਿਸੇ ਨੇ ਨਹੀਂ ਕੀਤੀ ਹੋਣੀ, ਖੈਰ ਰੱਬ ਮੱਤ ਹੀ ਮਾਰਦਾ ਬੰਦੇ...
12/07/2024

ਵੋਟਾਂ ਚ ਬੁਰੀ ਤਰ੍ਹਾਂ ਹਾਰਨ ਕਰਕੇ ਪੰਜਾਬ ਸਰਕਾਰ ਏਨਾ ਗਿਰ ਜਾਵੇਗੀ ਇਹ ਉਮੀਦ ਸ਼ਾਇਦ ਕਿਸੇ ਨੇ ਨਹੀਂ ਕੀਤੀ ਹੋਣੀ, ਖੈਰ ਰੱਬ ਮੱਤ ਹੀ ਮਾਰਦਾ ਬੰਦੇ ਦੀ

08/07/2024
ਭਾਰਤ ਵਿੱਚ ਸੱਭ ਤੋਂ ਵੱਡਾ ਬਿਸਨੈਸ ਆਹੀ ਐ ਕੋਈ ਇਨਵੈਸਟਮੈਂਟ ਨਈ, ਪ੍ਰਮੋਸ਼ਨ ਬੀਬੀਆਂ ਕਰ ਦਿੰਦੀਆਂ
03/07/2024

ਭਾਰਤ ਵਿੱਚ ਸੱਭ ਤੋਂ ਵੱਡਾ ਬਿਸਨੈਸ ਆਹੀ ਐ ਕੋਈ ਇਨਵੈਸਟਮੈਂਟ ਨਈ, ਪ੍ਰਮੋਸ਼ਨ ਬੀਬੀਆਂ ਕਰ ਦਿੰਦੀਆਂ

ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਚੁੱਕਣਗੇ ਸਹੁੰ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਲਿਜਾਇਆ ਜਾਵੇਗਾ ਦਿੱਲੀ ਸਹੁੰ ਚੁੱਕਣ ਬਾਅਦ ਦੁਬਾਰਾ ਡਿਬਰੂਗੜ੍ਹ...
03/07/2024

ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਚੁੱਕਣਗੇ ਸਹੁੰ
ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਲਿਜਾਇਆ ਜਾਵੇਗਾ ਦਿੱਲੀ
ਸਹੁੰ ਚੁੱਕਣ ਬਾਅਦ ਦੁਬਾਰਾ ਡਿਬਰੂਗੜ੍ਹ ਭੇਜਿਆ ਜਾਵੇਗਾ

ਪੰਜਾਬ ਦੇ ਦੱਲੇ ਮੀਡਿਆ ਦੀ ਕਰਤੂਤ ਦੇਖਲੋ, ਮੇਕਅੱਪ ਤੇ ਘੰਟਾ ਲਾਕੇ ਤਿਆਰ ਹੋਣ ਵਾਲੀ ਬੀਬੀ ਨੂੰ ਘਰੇ ਲੰਚ ਵਾਸਤੇ ਪਰੌਂਠਾ ਨਈ ਮਿਲਿਆ ਤਾਂ ਵਿਊ ਲੈਣ...
05/08/2023

ਪੰਜਾਬ ਦੇ ਦੱਲੇ ਮੀਡਿਆ ਦੀ ਕਰਤੂਤ ਦੇਖਲੋ, ਮੇਕਅੱਪ ਤੇ ਘੰਟਾ ਲਾਕੇ ਤਿਆਰ ਹੋਣ ਵਾਲੀ ਬੀਬੀ ਨੂੰ ਘਰੇ ਲੰਚ ਵਾਸਤੇ ਪਰੌਂਠਾ ਨਈ ਮਿਲਿਆ ਤਾਂ ਵਿਊ ਲੈਣ ਲਈ ਗੁਰੂ ਘਰਾਂ ਨੂੰ ਮਾੜਾ ਬੋਲਣ ਵਾਲੀ ਦੀਆਂ ਖਬਰਾਂ ਵੇਖੋ ਲਾਈਆਂ
ਅਖੇ ਰੂਹ ਕੰਬ ਗਈ ਦੇਖ ਕੇ
ਸੇਵਾਦਾਰਾਂ ਕੀਤਾ ਕੁੜੀ ਨਾਲ ਮਾੜਾ ਕੰਮ ਰੋ ਰੋ ਦੱਸੀ ਕਹਾਣੀ
ਦੂਜੇ ਪਾਸੇ ਮਣੀਪੁਰ ਹਰਿਆਣਾ ਚ ਐਨਾ ਕੁੱਝ ਹੋਗਿਆ ਏਨਾ ਦੀ ਰੂਹ ਨਈ ਕੰਬੀ
ਕੱਲ ਚਿੱਟੇ ਵਾਲ਼ਿਆਂ ਮੁੰਡਾ ਗੋਲੀ ਨਾਲ ਮਾਰਤਾ ਓਥੇ ਨਈ ਦਿਲ ਕੰਬਿਆ, ਪਰ ਜਿਹੜੀ ਕੌਂਮ ਨੇ ਅਰਬਾਂ ਖਰਬਾਂ ਦਾ ਲੰਗਰ ਕਰੋੜਾਂ ਲੋਕਾਂ ਨੂੰ ਖਵਾਤਾ ਔਰ ਇੱਕ ਪਰੋਂਠੀ ਨਈ ਮਿਲੀ ਤੇ ਗੁਰੂ ਘਰਾਂ ਖ਼ਿਲਾਫ਼ ਕਿਵੇਂ ਜ਼ਹਿਰ ਕਡਿਆ
ਏਨਾ ਚਵਲਾਂ ਨੂੰ ਸਿੱਖ ਕੌਮ ਜੁੱਤੀ ਫੇਰੇਗੀ ਫਿਰ ਦਿਮਾਗ ਸੈਟ ਹੋਣਗੇ
Pro Punjab Tv News18 Punjab JagBani Daily Post Punjabi

 #ਗ਼ੁਲਾਮੀ ਪੰਜਾਬ ਵਿੱਚ ਜੰਮਿਆ ਪਲਿਆ ਪੜ੍ਹਿਆ, ਪਰ ਭਾਰਤੀ ਹਕੂਮਤ ਨੇ ਆਪਣੀ ਨੀਚਤਾ ਵਿਖਾਉਂਦੇ ਹੋਏ ਲਾਸ਼ ਨੂੰ ਪੰਜਾਬ ਆਉਣ ਤੋਂ ਮਨ੍ਹਾ ਕਰ ਦਿੱਤਾ ...
29/07/2023

#ਗ਼ੁਲਾਮੀ
ਪੰਜਾਬ ਵਿੱਚ ਜੰਮਿਆ ਪਲਿਆ ਪੜ੍ਹਿਆ, ਪਰ ਭਾਰਤੀ ਹਕੂਮਤ ਨੇ ਆਪਣੀ ਨੀਚਤਾ ਵਿਖਾਉਂਦੇ ਹੋਏ ਲਾਸ਼ ਨੂੰ ਪੰਜਾਬ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ ਕਿ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਭਾਰਤੀ ਨਈ ਸੀ, ਮਾਂ ਤੇ ਭੈਣ ਨੇ ਇੰਗਲੈਂਡ ਸੰਸਕਾਰ ਚ ਸ਼ਾਮਿਲ ਹੋਣ ਲਈ ਵੀਜਾ ਮੰਗਿਆ ਤਾਂ ਇੰਗਲੈਂਡ ਨੇ ਭਾਰਤ ਨੂੰ ਵੱਡਾ ਬਾਜ਼ਾਰ ਹੋਣ ਕਰਕੇ ਮਨਾ ਕਰ ਦਿੱਤਾ
ਗ਼ੁਲਾਮੀ ਹੋਰ ਕੀ ਹੁੰਦੀ ਆ?
ਜੋ ਕੁੱਝ ਮਹਾਰਾਜਾ ਦਲੀਪ ਸਿੰਘ ਨਾਲ ਹੋਇਆ ਓਹੀ ਅੱਜ ਵੀ ਸਿੱਖ ਕੌਮ ਨਾਲ ਹੋ ਰਿਹੈ ਫ਼ਿਰ ਕਿਹੜੀ ਤਰੱਕੀ ਤੇ ਆਜ਼ਾਦੀ ਮਿਲੀ ਸਿੱਖਾਂ ਨੂੰ?
ਸਾਇਦ ਇਸ ਵਰਤਾਰੇ ਨਾਲ ਸਿੱਖਾਂ ਦੀਆਂ ਅੱਖਾਂ ਖੁੱਲਣ ਗੀਆਂ ਬਸ ਭਾਰਤ ਮਾਤਾ ਦੀਆਂ ਭੇਡਾਂ ਨੂੰ ਛੱਡ ਕੇ

ਅਲਵਿਦਾ ਸੁਰਿੰਦਰ ਸ਼ਿੰਦਾ ਜੀ
26/07/2023

ਅਲਵਿਦਾ ਸੁਰਿੰਦਰ ਸ਼ਿੰਦਾ ਜੀ

ਵਾਹਿਗੁਰੂ 👏
23/07/2023

ਵਾਹਿਗੁਰੂ 👏

Address

Gurdaspur

Website

Alerts

Be the first to know and let us send you an email when ਪੰਜਾਬ ਦੇ ਮਸਲੇ Punjab De Masle posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬ ਦੇ ਮਸਲੇ Punjab De Masle:

Share