Lala Lajpat Rai Charitable Welfare Society Jagraon

Lala Lajpat Rai Charitable Welfare Society Jagraon पंजाब केसरी लाला लाजपत राय जी के पैतृक घर के लिए संघर्ष करना तथा उनके दिखाएं रास्ते पर चलते हुए समाज सेवा और देश हित का कार्य करना

Honey Garg
19/08/2026

Honey Garg

18/08/2026

ਆਜ਼ਾਦੀ ਦਿਹਾੜੇ ਦੇ ਪਵਿੱਤਰ ਮੌਕੇ ’ਤੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਵਿਖੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸਰਦਾਰ ਰੇ...
15/08/2026

ਆਜ਼ਾਦੀ ਦਿਹਾੜੇ ਦੇ ਪਵਿੱਤਰ ਮੌਕੇ ’ਤੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਵਿਖੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸਰਦਾਰ ਰੇਸ਼ਮ ਸਿੰਘ ਜੀ ਨੇ ਪਹੁੰਚ ਕੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਲਾਲਾ ਲਾਜਪਤ ਰਾਏ ਜੀ ਵਰਗੇ ਅਣਗਿਣਤ ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਸੁੱਖ ਮਾਣ ਰਹੇ ਹਾਂ। ਉਨ੍ਹਾਂ ਦੀ ਦੇਸ਼ਭਗਤੀ, ਬਹਾਦਰੀ ਅਤੇ ਕੁਰਬਾਨੀ ਸਾਡੇ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗੀ।

ਇਸ ਮੌਕੇ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਵਿਖੇ ਪਹੁੰਚਣ ’ਤੇ ਤਹਿਸੀਲਦਾਰ ਸਰਦਾਰ ਰੇਸ਼ਮ ਸਿੰਘ ਜੀ ਨੂੰ ਲਾਲਾ ਲਾਜਪਤ ਰਾਏ ਚੈਰੀਟੇਬਲ ਵੈਲਫੇਅਰ ਸੋਸਾਇਟੀ (ਰਜਿ.) ਜਗਰਾਓਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਲਾਲਾ ਜੀ ਦੇ ਜੱਦੀ ਘਰ ਦੀ ਤਸਵੀਰ ਵੀ ਯਾਦਗਾਰੀ ਵਜੋਂ ਭੇਂਟ ਕੀਤੀ ਗਈ।

🇮🇳 ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਕੋਟਿ-ਕੋਟਿ ਨਮਨ। 🙏

🇮🇳 | ਜੈ ਹਿੰਦ 🇮🇳

🇮🇳 ਆਜ਼ਾਦੀ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ! 🇮🇳ਆਓ ਇਸ ਆਜ਼ਾਦੀ ਦਿਵਸ ‘ਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਮਿਲ ਕੇ ਆਪਣਾ ਯੋਗਦਾਨ ਪਾ...
14/08/2026

🇮🇳 ਆਜ਼ਾਦੀ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ! 🇮🇳

ਆਓ ਇਸ ਆਜ਼ਾਦੀ ਦਿਵਸ ‘ਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਮਿਲ ਕੇ ਆਪਣਾ ਯੋਗਦਾਨ ਪਾਈਏ।
ਜੈ ਹਿੰਦ! 🇮🇳

जरूरतमंद विद्यार्थियों की मदद के लिए फिटवर्स जिम की ओर से मासिक सेवा का ऐलानलाला लाजपत राय संस्था की ओर से फिटवर्स जिम क...
12/08/2026

जरूरतमंद विद्यार्थियों की मदद के लिए फिटवर्स जिम की ओर से मासिक सेवा का ऐलान

लाला लाजपत राय संस्था की ओर से फिटवर्स जिम के मालिक रिपू दमन सैनी और जसवंत सिंह का सम्मान

जरूरतमंद विद्यार्थियों की सहायता के लिए आगे आना समाज के अन्य लोगों के लिए भी प्रेरणा का स्रोत है।


वर्षों की मेहनत लाई रंग, लाला जी के पैतृक घर पर हर वर्ष प्रशासन अर्पित करेगा श्रद्धा सुमन पिछले कई वर्षों से लाला लाजपत ...
11/08/2026

वर्षों की मेहनत लाई रंग, लाला जी के पैतृक घर पर हर वर्ष प्रशासन अर्पित करेगा श्रद्धा सुमन

पिछले कई वर्षों से लाला लाजपत राय चैरिटेबल वेलफेयर सोसाइटी (रजि.), जगराओं द्वारा पंजाब केसरी लाला लाजपत राय जी के पैतृक घर के सम्मान एवं संरक्षण को लेकर लगातार प्रयास किए जा रहे थे। संस्था की मांग थी कि 15 अगस्त और 26 जनवरी जैसे राष्ट्रीय पर्वों पर प्रशासन की ओर से लाला जी के पैतृक घर पर श्रद्धा सुमन अर्पित किए जाएं।

संस्था की इस मांग को स्वीकार करते हुए एडिशनल डिप्टी कमिश्नर, जगराओं द्वारा संबंधित प्रशासन को आदेश जारी कर दिए गए हैं। अब हर वर्ष दोनों राष्ट्रीय पर्वों पर प्रशासन की ओर से लाला जी के पैतृक घर पर श्रद्धा सुमन अर्पित किए जाएंगे।

संस्था के संरक्षक श्री अंकित बंसल, पूर्व OSD मुख्यमंत्री पंजाब, की अगुवाई एवं मार्गदर्शन में लाला जी के पैतृक घर के सम्मान, संरक्षण एवं विकास के लिए संस्था का संघर्ष आगे भी निरंतर जारी रहेगा।

लाला जी की विरासत का सम्मान — संस्था का संकल्प। 🇮🇳

11/08/2026

Address

Jagraon
142026

Telephone

+919914000896

Website

Alerts

Be the first to know and let us send you an email when Lala Lajpat Rai Charitable Welfare Society Jagraon posts news and promotions. Your email address will not be used for any other purpose, and you can unsubscribe at any time.

Contact The Business

Send a message to Lala Lajpat Rai Charitable Welfare Society Jagraon:

Shortcuts

Share