MANAK

MANAK ਮਨ ਨੀਵਾਂ ਮੱਤ ੳੁੱਚੀ

07/06/2026
⚔️🔥✒️ਬਾਗ਼ੀ ਕਲਮਾਂ✒️🔥⚔️ਮਰਨਾ ਕਰਨ ਕਬੂਲ,ਕਦੇ ਵੀ ਸੀਸ ਝੁਕਾਉਂਦੀਆਂ ਨਾ!ਮਿੱਤਰੋ!ਬਾਗ਼ੀ ਕਲਮਾਂ ,ਲੰਬੀ ਉਮਰ ਹੰਢਾਉਂਦੀਆਂ ਨਾ!ਸੱਚ ਲਿਖਣ ਦਾ ਸ਼ੌਂਕ ਅਵ...
29/05/2026

⚔️🔥✒️ਬਾਗ਼ੀ ਕਲਮਾਂ✒️🔥⚔️
ਮਰਨਾ ਕਰਨ ਕਬੂਲ,ਕਦੇ ਵੀ ਸੀਸ ਝੁਕਾਉਂਦੀਆਂ ਨਾ!
ਮਿੱਤਰੋ!ਬਾਗ਼ੀ ਕਲਮਾਂ ,ਲੰਬੀ ਉਮਰ ਹੰਢਾਉਂਦੀਆਂ ਨਾ!

ਸੱਚ ਲਿਖਣ ਦਾ ਸ਼ੌਂਕ ਅਵੱਲਾ,ਭਾਰਾ ਮੁੱਲ ਚੁਕਾਉਣਾ ਪੈਂਦਾ!
ਕਈ ਵਾਰ ਵਿੱਚ ਭਰੀ ਜਵਾਨੀ,ਦੁਨੀਆਂ ਤੋਂ ਵੀ ਜਾਣਾ ਪੈਂਦਾ!
ਸਿਰ ਜਾਂਦਾ ਤਾਂ ਜਾਵੇ..੨,ਪਿੱਛੇ ਪੈਰ ਹਟਾਉਂਦੀਆਂ ਨਾ..੨
ਮਿੱਤਰੋ! ਬਾਗ਼ੀ ਕਲਮਾਂ ,,ਲੰਬੀ ਉਮਰ ਹੰਢਾਉਂਦੀਆਂ ਨਾ!

ਕਲਮਾਂ ਦੇ ਵਿੱਚ ਤਾਕਤ ਐਨੀ,ਸਿਸਟਮ ਤਾਈਂ ਹਿਲਾ ਦੇਂਦੀਆਂ,
ਬਾਦਸ਼ਾਹਾਂ ਨੂੰ ਗੱਦੀਓਂ ਲਾਹਕੇ,ਮਿੱਟੀ ਵਿੱਚ ਮਿਲ਼ਾ ਦੇਂਦੀਆਂ।।
ਰਣ -ਤੱਤੇ ਵਿੱਚ ਮੀਰਪੁਰੀ..੨ ਕਦੇ ਪਿੱਠ ਦਿਖਾਉਂਦੀਆਂ ਨਾ..੨
ਮਿੱਤਰੋ !ਬਾਗ਼ੀ ਕਲਮਾਂ ਲੰਬੀ ਉਮਰ ਹੰਢਾਉਂਦੀਆਂ ਨਾ...੨

ਲਹੂ ਸਿਆਹੀ ਨਾਲ਼ ਜੋ ਬੇਦੀ ਲਿਖ਼ਤਾਂ ਲਿਖਦੀਆਂ ਨੇ..,
ਦੌਲਤ ਸ਼ੋਹਰਤ ਪਿੱਛੇ ਸੱਜਣਾਂ,,, ਕਦੇ ਨਾ ਵਿਕਦੀਆਂ ਨੇ!
ਜਾਗਦੇ ਹੋਏ ਜ਼ਮੀਰ ਵਾਲ਼ਾ..੨ਕਦੇ ਫਰਜ਼ ਭੁਲਾਉਂਦੀਆਂ ਨਾ..੨
ਮਿੱਤਰੋ!ਬਾਗ਼ੀ ਕਲਮਾਂ ,,ਲੰਬੀ ਉਮਰ ਹੰਢਾਉਂਦੀਆਂ ਨਾ..੨
✍️ਬੇਦੀ ਮੀਰਪੁਰੀ
29/5/2022 Black Day⚫

26/05/2026

ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ਜਿਨਿ ਪੈਦਾਇਸ਼ਿ ਤੂ ਕੀਆ ਸੋਈ ਦੇਇ ਆਧਾਰੁ ॥੧॥ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ਰਹਿਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੪॥

ਵਾਹਿਗੁਰੂ
21/05/2026

ਵਾਹਿਗੁਰੂ

10/05/2026

🏏 ਧੰਨ ਧੰਨ ਬਾਬਾ ਪ੍ਰਤਾਪ ਦਾਸ ਜੀ ਸਪੋਰਟਸ ਕਲੱਬ ਪਿੰਡ ਮਾਣਕ ਵੱਲੋਂ 🏏

🔥 ਅੱਜ ਫਾਈਨਲ ਮੈਚ ਕਰਵਾਇਆ ਜਾ ਰਿਹਾ ਹੈ 🔥

🙏 ਇਲਾਕੇ ਦੇ ਸਮੂਹ ਪਿੰਡਾਂ ਦੇ ਨੌਜਵਾਨਾਂ, ਖੇਡ ਪ੍ਰੇਮੀਆਂ ਅਤੇ ਸਤਿਕਾਰਯੋਗ ਸੱਜਣਾਂ ਨੂੰ ਖੁੱਲ੍ਹਾ ਸੱਦਾ ਜੀ 🙏

📍 ਸਥਾਨ: ਪਿੰਡ ਮਾਣਕ

🏆 ਇਨਾਮ:
🥇 ਪਹਿਲਾ ਇਨਾਮ – ₹21,000
🥈 ਦੂਜਾ ਇਨਾਮ – ₹15,000
🥉 ਤੀਜਾ ਇਨਾਮ – ₹3,100

ਆਓ ਤੇ ਫਾਈਨਲ ਮੈਚ ਦਾ ਆਨੰਦ ਮਾਣੋ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰੋ 🏏🔥

Address

Village Manak , Tehsil/Shahkot
Jalandhar
144629

Website

Alerts

Be the first to know and let us send you an email when MANAK posts news and promotions. Your email address will not be used for any other purpose, and you can unsubscribe at any time.

Contact The Business

Send a message to MANAK:

Share