Colours Digital Studio

Colours Digital Studio Contact information, map and directions, contact form, opening hours, services, ratings, photos, videos and announcements from Colours Digital Studio, Advertising/Marketing, Punjab Avenue, Urban Estate Phase-1 Jalandhar, Jalandhar.

14/12/2022

My fb account is hack

02/03/2016
My bro's
09/02/2016

My bro's

24/07/2012

ਲੱਕ ਤੇ ਪੈਂਟ ਨੀਂ ਖੜ੍ਹਦੀ ਉਂ ਕਹਿਣਗੇ ਬੌਡੀ ਬਣਾਈ ਆ,
ਫੋਟੋ ਕੁੜੀ ਨਾਲ ਖਿਚਾਕੇ ਫੇਸਬੁੱਕ ਤੇ ਪਾਕੇ ਕਹਿਣ ਥੋਡੀ ਭਰਜਾਈ ਆ,
ਸਕੀ ਭੈਣ ਦਾ ਮੋਹ ਨੀਂ ਕਰਦੇ ਫੇਸਬੁੱਕ ਤੇ ਭੈਣਾਂ ਬਣਾਉਂਦੇ ਨੇ,
ਸ਼ਕਲ ਨੀਂ ਵੇਂਹਦੇ ਆਵਦੀ ਪਿਓ ਨੂੰ ਕਹਿ ਬੁੜ੍ਹਾ ਬੁਲਾਉਂਦੇ ਨੇ,
ਭਗਤ ਸਿਹੁੰ ਦੀਆਂ ਗੱਲਾਂ ਕਰਦੇ ਊਂ ਨੇ ਸਾਰੇ ਪਿੱਠੂ ਸਰਕਾਰਾਂ ਦੇ,
ਗੁਰੂਆਂ ਪੀਰਾਂ ਦੀ ਧਰਤੀ ਤੇ ਪਿੰਡੇ ਵਿਕਦੇ ਨਾਰਾਂ ਦੇ..!!

24/07/2012

ਕਦੇ ਜਿੰਦਗੀ ਦੇ ਉਹ ਪੰਨਿਆ ਨੂੰ ਪੱਲਟ ਕਿ ਤਾ ਵੇਖੀ, _________________ਇੱਕ ਸ਼ਕਸ ਯਾਦ ਆਵੇਗਾ... __________ਭੁੱਲ ਜਾਵੇਗੀ ਦੁਨੀਆ ਦੇ ਸਾਰੇ ਗੰਮ, ਜਦ ਸਾਡੇ ਨਾਲ ਗੁਜ਼ਾਰਿਆ ਇੱਕ ਪੱਲ ਯਾਦ ਆਵੇਗਾ...,

ਮਾਂ ਬੋਲੇ ਤਾਂ ਫਾਲਤੂ ਟੋਕਦੀ.......!!!!ਜੇ ਓਸੇ ਗੱਲ ਨੂੰ ਟੋਕੇ ਮਾਸ਼ੂਕ ਤਾਂ ਹਾਏ ਮੇਰੀ ਜਾਨਮੇਰਾ ਕਿੰਨਾ ਸੋਚਦੀ (MAAN SAAB)
20/06/2012

ਮਾਂ ਬੋਲੇ ਤਾਂ ਫਾਲਤੂ ਟੋਕਦੀ.......!!!!
ਜੇ ਓਸੇ ਗੱਲ ਨੂੰ ਟੋਕੇ ਮਾਸ਼ੂਕ ਤਾਂ ਹਾਏ ਮੇਰੀ ਜਾਨ
ਮੇਰਾ ਕਿੰਨਾ ਸੋਚਦੀ (MAAN SAAB)

17/06/2012

ਬਾਪੂ ਵੀ ਕੀ ਕਾਇਮ ਚੀਜ
ਹੈ...
ਬਾਪੂ ਮੈਨੂੰ ਟੌਫੀ ਲੈ ਦੇ . .
ਬਾਪੂ ਮੈਨੂੰ ਕੁਲਫੀ ਲੈ ਦੇ . .
iPhOne ਲੈ ਦੇ . .
BuLLet ਲੈ ਦੇ . .
ਕੱਛਾ ਲੈ ਦੇ . .
ਝੋਲਾ ਲੈ ਦੇ . .
ਬੂਟ ਲੈ ਦੇ . .
ਸੂਟ ਲੈ ਦੇ . .
ਆਹ ਲੈ ਦੇ . .
ਔਹ ਲੈ ਦੇ . .
ਬਾਪੂ-ਬਾਪੂ ਕਹਿ ਕੇ ਕਹਿੰਦੇ
ਰਹੇ . .
ਪਤਾ ਨਹੀ ਕੀ ਕੀ ਲੈਦੇ ਰਹੇ. .
ਬਾਪੂ ਵੀ ਕਾਇਮ ਚੀਜ ਹੈ . .
ਸਾਰੇ ਰੋਗਾਂ ਦਾ ਵੈਦ ਹੈ !!!
ਬਾਪੂ ਔ ਚੀਜ ਬਾਲੀ ਕੈਮ
ਆ . .
ਆਹ ਵੀ ਘੈਂਟ ਆ . .
ਆਹ ਵੀ ਫਿੱਟ ਆ . .
ਆਹ ਵੀ ਸੈੱਟ ਆ . .
ਬਾਪੂ ਦਾ ਕੈਸ਼ ਤੇ ਪੁੱਤ ਦੀ ਫੁੱਲ
ਐਸ਼
ਪੂਰੀ ਜੋ ਕਰਦਾ ਹਰ ਫਰਮੈਸ਼
ਬਾਪੂ ਵੱਡੇ ਹੋ ਗਏ ਡਿੱਗਰੀਆਂ
ਕਰ ਗਏ
ਨੌਕਰੀ ਲੱਗ ਗਏ ਕਮਾਈਆ ਕਰ
ਗਏ
ਪਰ ਜਦ ਜੀ ਕੀਤਾ ਬਾਪੂ
ਮੂਹਰੇ ਹੱਥ ਅੱਡ ਕੇ ਖੜ ਗਏ
ਹੱਥ ਵੀ ਉਹਦੀ ਮਿਹਰ ਨਾਲ
ਭਰ ਗਏ !!
ਬਾਪੂ ਵੀ ਕਾਇਮ ਚੀਜ ਹੈ !!
ਲਾਡਲੇ ਪੁੱਤ ਨੂੰ ਲਾਡ ਲਡਾਉਂਦੇ
ਲਡਾਉਂਦੇ ਬਾਪੂ ਦੀ ਉਮਰ
ਦਾ ਦੀਵਾ ਮੱਧਮ
ਹੁੰਦਾ ਜਾਂਦਾ
ਪਰ ਫੇਰ ਵੀ ਇੱਕੋ ਗੱਲ
ਕਹਿੰਦਾ . .
ਪੁੱਤ ਤੂੰ ਫਿਕਰ ਨਾ ਕਰ ਮੈਂ ਕੈਮ
ਆਂ ਅਜੇ............_ _ _ _ _ _Thr4 i
lV mA fAther
haPPY FaThers Day (MAAN SAAB)

Wedding Photographs
08/06/2012

Wedding Photographs

08/06/2012

mere pas waqt nahi un logon
se nafrat karne ka jo mujhse
nafrat karte he
qu ki me busy
hu un logo me jo mujse
pyaaar karte he... !(MAAN SAAB)

08/06/2012

♥waheguru ♥ waheguru ♥ ♥waheguru ♥ waheguru ♥ ♥waheguru ♥ waheguru ♥ ♥waheguru ♥ waheguru ♥ ♥waheguru ♥ waheguru ♥ ♥waheguru ♥ waheguru ♥ ♥waheguru ♥ waheguru ♥ ♥waheguru ♥ waheguru ♥ ♥waheguru ♥ waheguru ♥ ♥waheguru ♥ waheguru ♥ ♥waheguru ♥ waheguru ♥

08/06/2012

You are the stars in my night time, You are the blue sky in my day, You are the water in my ocean, You are the light showing me the way, You are the sunshine in my eyes, You are the wind blowing through my hair, You are the beating in my heart, You are my life - you're always there.

Address

Punjab Avenue, Urban Estate Phase-1 Jalandhar
Jalandhar
144001

Website

Alerts

Be the first to know and let us send you an email when Colours Digital Studio posts news and promotions. Your email address will not be used for any other purpose, and you can unsubscribe at any time.

Share