Satkar News

Satkar News Contact information, map and directions, contact form, opening hours, services, ratings, photos, videos and announcements from Satkar News, Advertising/Marketing, Ludhiana.

24/05/2026
ਗੁੱਚੀ ਦੀ ਜੁੱਤੀ ਟੌਮੀ ਦੀਆਂ ਜੀਨਾਂ  ਕਿੱਥੋਂ ਲੈ ਕੇ ਆਈ ਰੀਨਾ  ਘਰ ਵਿੱਚ ਚੱਲਦੀ ਪੂਰੀ ਤੰਗੀ ਬਾਪੂ ਦਾ ਡੁੱਲੇ ਖੂਨ ਪਸੀਨਾ ਗੁੱਚੀ ਦੀ ਜੁੱਤੀ ਟੌਮ...
28/04/2026

ਗੁੱਚੀ ਦੀ ਜੁੱਤੀ ਟੌਮੀ ਦੀਆਂ ਜੀਨਾਂ
ਕਿੱਥੋਂ ਲੈ ਕੇ ਆਈ ਰੀਨਾ
ਘਰ ਵਿੱਚ ਚੱਲਦੀ ਪੂਰੀ ਤੰਗੀ
ਬਾਪੂ ਦਾ ਡੁੱਲੇ ਖੂਨ ਪਸੀਨਾ
ਗੁੱਚੀ ਦੀ ਜੁੱਤੀ ਟੌਮੀ ਦੀਆਂ ਜੀਨਾਂ
ਕਿੱਥੋਂ ਲੈ ਕੇ ਆਈ ਰੀਨਾ --------

ਕੁੜੀ ਤੇ ਨਵੀਂ ਜਵਾਨੀ ਆਈ
ਫਿਰਦੀ ਫੈਸ਼ਨ ਨਵਾਂ ਬਣਾਈ
ਚੁੰਨੀ ਲਾਹਤੀ ਗੁੱਤ ਕਟਾ ਕੇ
ਵਾਲ ਵੀ ਰੰਗਲੇ ਲਾ ਕਰੀਮਾਂ
ਗੁੱਚੀ ਦੀ ਜੁੱਤੀ ਟੌਮੀ ਦੀਆਂ ਜੀਨਾਂ
ਕਿੱਥੋਂ ਲੈ ਕੇ ਆਈ ਰੀਨਾ --------

ਫੈਸ਼ਨ ਵਾਲਾ ਪਾ ਲਿਆ ਪੰਗਾ
ਕੁੜੀ ਹੁਣ ਢਿੱਡ ਵੀ ਰੱਖਦੀ ਨੰਗਾ
ਇਹ ਤਾਂ ਟੋਪ ਜੀਨ ਜਿਹਾ ਪਾ ਕੇ
ਬਣ ਗਈ ਕਾਤਲ ਇਕ ਹਸੀਨਾ
ਗੁੱਚੀ ਦੀ ਜੁੱਤੀ ਟੌਮੀ ਦੀਆਂ ਜੀਨਾਂ
ਕਿੱਥੋਂ ਲੈ ਕੇ ਆਈ ਰੀਨਾ --------

ਮੁੰਡੇ ਦੇਖ ਹੱਥ ਦਿਲਾਂ ਤੇ ਧਰਦੇ
ਲੰਬੇ ਲੰਬੇ ਹੋਕੇ ਭਰਦੇ
ਰਾਹ ਵਿੱਚ ਲਾ ਲਾ ਰੱਖਦੇ ਨਾਕੇ
ਦੇਖ ਦੇ ਛਾਂ ਨਾਂ ਧੁੱਪ ਪਸੀਨਾ
ਗੁੱਚੀ ਦੀ ਜੁੱਤੀ ਟੌਮੀ ਦੀਆਂ ਜੀਨਾਂ
ਕਿੱਥੋਂ ਲੈ ਕੇ ਆਈ ਰੀਨਾ --------

ਕੁੜੀ ਨੇ ਪਿੱਛੇ ਲਾ ਲਏ ਮੁੰਡੇ
ਡੱਬਾਂ ਵਿੱਚ ਪਿਸਟਲ ਬਣ ਗਏ ਗੁੰਡੇ
ਲੜ ਕੇ ਮਰੂ ਕੋਈ ਮਾਂ ਦਾ ਪੁੱਤਰ
ਫਿਰ ਵੀ ਜਾਣੀਆਂ ਵਿਕ ਜਮੀਨਾਂ
ਗੁੱਚੀ ਦੀ ਜੁੱਤੀ ਟੌਮੀ ਦੀਆਂ ਜੀਨਾਂ
ਕਿੱਥੋਂ ਲੈ ਕੇ ਆਈ ਰੀਨਾ --------

ਮਾਣਕ ਵਾਲੀਆ ਕੀ ਸਮਝਾਵੇ
ਬੱਬੀ ਵਿਰਸਾ ਕਿੱਧਰ ਨੂੰ ਜਾਵੇ
ਬਰੈਂਡ ਨੇ ਪੱਟ ਤੇ ਕੁੜੀਆਂ ਮੁੰਡੇ
ਕੱਪੜੇ ਰਹਿੰਦੇ ਇੱਕ ਮਹੀਨਾ
ਗੁੱਚੀ ਦੀ ਜੁੱਤੀ ਟੌਮੀ ਦੀਆਂ ਜੀਨਾਂ
ਕਿੱਥੋਂ ਲੈ ਕੇ ਆਈ ਰੀਨਾ --------
ਘਰ ਵਿੱਚ ਚੱਲਦੀ ਪੂਰੀ ਤੰਗੀ
ਬਾਪੂ ਦਾ ਡੁੱਲੇ ਖੂਨ ਪਸੀਨਾ
ਗੁੱਚੀ ਦੀ ਜੁੱਤੀ ਟੌਮੀ ਦੀਆਂ ਜੀਨਾਂ
ਕਿੱਥੋਂ ਲੈ ਕੇ ਆਈ ਰੀਨਾ --------

ਪੱਤਰਕਾਰ ਸਰਬਜੀਤ ਸਿੰਘ ਖਾਲਸਾ
ਗੀਤਕਾਰ ਬੱਬੀ ਮਾਣਕ ਵਾਲੀਆ ਕਲਸੀ
98555-08089
79864-61144
25-4-2025

https://youtu.be/x0WdS2SYxrc?si=ZzJ3ek82wPHEcjuKਪੱਤਰਕਾਰ ਸਰਬਜੀਤ ਸਿੰਘ ਖਾਲਸਾ ਦੀ ਵਿਸੇਸ ਰਿਪੋਰਟ
17/11/2025

https://youtu.be/x0WdS2SYxrc?si=ZzJ3ek82wPHEcjuK
ਪੱਤਰਕਾਰ ਸਰਬਜੀਤ ਸਿੰਘ ਖਾਲਸਾ ਦੀ ਵਿਸੇਸ ਰਿਪੋਰਟ

ਜਦ ਕਸ਼ਮੀਰੀ ਪੰਡਤਾਂ ਨੇ ਸੀ ਰੋ ਰੋ ਦਰਦ ਸੁਣਾਇਆ,ਜਾ ਕਹਿ ਦਿਓ ਮੁਗਲਾਂ ਨੂੰ ਰਾਖਾ ਤਿਲਕ ਜੰਝੂ ਦਾ ਆਇਆ ਸ਼੍ਰੀ ਤੇਗ ਬਹਾਦਰ ਜੀ ਦੀ ਲਾਸਾਨੀ ਸ਼.....

Address

Ludhiana
141116

Telephone

9855508089

Website

Alerts

Be the first to know and let us send you an email when Satkar News posts news and promotions. Your email address will not be used for any other purpose, and you can unsubscribe at any time.

Share