Charcha

Charcha Charcha No.1 Web News Channel, that is devoted to providing pure and relevant news to its viewers around the clock.

Please click here to read the latest news : www.Charcha.co.in

25/07/2026

ਕਰਮਾਂ ਵਾਲਿਓ ! ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਕਰੋ ਪਵਿੱਤਰ  ਜੋਤ ਦੇ ਦਰਸ਼ਨ
25/07/2026

ਕਰਮਾਂ ਵਾਲਿਓ ! ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਕਰੋ ਪਵਿੱਤਰ ਜੋਤ ਦੇ ਦਰਸ਼ਨ

ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਦੇ          ਅਹੁਦੇ ਤੋਂ ਦਿੱਤਾ ਅਸਤੀਫ਼ਾ !ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਸਤੀਫ਼ਾ ਕੀਤਾ ਮਨਜ਼ੂਰ !  ...
24/07/2026

ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਦੇ
ਅਹੁਦੇ ਤੋਂ ਦਿੱਤਾ ਅਸਤੀਫ਼ਾ !
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਸਤੀਫ਼ਾ ਕੀਤਾ ਮਨਜ਼ੂਰ !

24/07/2026

ਪਾਰਲੀਮੈਂਟ ਦੀ ਕੁਰਸੀ ਛੱਡ ਤੁਸੀਂ ਸੜਕਾਂ ਤੇ ਘੁੰਮਦੇ ਹੋ ਤੁਹਾਨੂੰ ਆਪਣੀ ਕੁਰਸੀ ਛੱਡ,
ਸੜਕਾਂ ਤੇ ਬੈਠੇ ਯੂਥ ਨੂੰ ਆਪਣਾ ਓਹਦਾ ਦੇਣਾ ਚਾਹੀਦਾ, ਬਿੱਟੂ ਦੀ ਰਾਹੁਲ ਗਾਂਧੀ ਨੂੰ ਸਲਾਹ

24/07/2026

ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਣ
ਦੀਆਂ ਚਰਚਾਵਾਂ ਤੇ ਬੋਲੇ ਰਵਨੀਤ ਬਿੱਟੂ
ਲੁਧਿਆਣਾ ਮੇਰਾ ਜਿਲ੍ਹਾ
ਮੈਂ ਲੁਧਿਆਣਾ ਤੋਂ ਲੜਾਂਗਾ ਚੋਣ!

2027 'ਚ ਨਵਜੋਤ ਕੌਰ ਸਿੱਧੂ ਦੀ ਨਵੀਂ ਪਾਰਟੀ ਭਾਰਤੀ ਰਾਸ਼ਟਰਵਾਦੀ ਪਾਰਟੀ ਕਿੰਨੀਆਂ ਸੀਟਾਂ                   ਜਿੱਤ ਸਕਦੀ ਹੈ ?
24/07/2026

2027 'ਚ ਨਵਜੋਤ ਕੌਰ ਸਿੱਧੂ ਦੀ ਨਵੀਂ ਪਾਰਟੀ
ਭਾਰਤੀ ਰਾਸ਼ਟਰਵਾਦੀ ਪਾਰਟੀ ਕਿੰਨੀਆਂ ਸੀਟਾਂ
ਜਿੱਤ ਸਕਦੀ ਹੈ ?

'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ 1 ਅਗਸਤ ਨੂੰ                   ਆਉਣਗੇ ਪੈਸੇ :ਬਲਤੇਜ ਪੰਨੂ
24/07/2026

'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ 1 ਅਗਸਤ ਨੂੰ
ਆਉਣਗੇ ਪੈਸੇ :ਬਲਤੇਜ ਪੰਨੂ

ਪੇਪਰ ਲੀਕ ਸੋਧ ਬਿੱਲ ਨੂੰ ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ !
24/07/2026

ਪੇਪਰ ਲੀਕ ਸੋਧ ਬਿੱਲ ਨੂੰ ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ !

24/07/2026

ਜਿਹੜੀ ਸਰਕਾਰ ਗਰੀਬ ਦਲਿਤਾਂ ਨਾਲ ਧੱਕਾ ਕਰਦੀ ਹੈ ਉਹ ਮੁੜ ਸੱਤਾ ਚ ਨਈ ਆਉਂਦੀ !

ਮੋਦੀ ਸਾਬ੍ਹ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ     ਅਸਤੀਫਾ ਲਵੋ ! ਨਹੀਂ ਤਾਂ ਗੱਲ ਫਿਰ ਤੁਹਾਡੇ    ਅਸਤੀਫੇ ਤੇ ਆ ਜਾਣੀ ਹੈ:ਅਭੀਜੀਤ  ਦੀਪਕੇ ...
24/07/2026

ਮੋਦੀ ਸਾਬ੍ਹ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ
ਅਸਤੀਫਾ ਲਵੋ ! ਨਹੀਂ ਤਾਂ ਗੱਲ ਫਿਰ ਤੁਹਾਡੇ
ਅਸਤੀਫੇ ਤੇ ਆ ਜਾਣੀ ਹੈ:ਅਭੀਜੀਤ ਦੀਪਕੇ

Address

Ist Floor, GARY ARCADE, NATIONAL Road, GHUMAR MANDI, LUDHIANA
Ludhiana
141001

Alerts

Be the first to know and let us send you an email when Charcha posts news and promotions. Your email address will not be used for any other purpose, and you can unsubscribe at any time.

Contact The Business

Send a message to Charcha:

Shortcuts

Share