Butta kohara's LVGUN Printers -ਲਵਗੁਨ ਪ੍ਰਿੰਟਰਜ਼

  • Home
  • India
  • Ludhiana
  • Butta kohara's LVGUN Printers -ਲਵਗੁਨ ਪ੍ਰਿੰਟਰਜ਼
31/05/2026

Good Evening Frnds.

ਕੱਲ ਸਮੂਹ ਪ੍ਰੈੱਸ ਕਲੱਬ (ਕੋਹਾੜਾ - ਸਾਹਨੇਵਾਲ) ਅਤੇ ਨਗਰ ਨਿਵਾਸੀ ਅਤੇ ਅੱਡਾ ਨਿਵਾਸੀ ਕੋਹਾੜਾ ਵੱਲੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼...
22/12/2025

ਕੱਲ ਸਮੂਹ ਪ੍ਰੈੱਸ ਕਲੱਬ (ਕੋਹਾੜਾ - ਸਾਹਨੇਵਾਲ) ਅਤੇ ਨਗਰ ਨਿਵਾਸੀ ਅਤੇ ਅੱਡਾ ਨਿਵਾਸੀ ਕੋਹਾੜਾ ਵੱਲੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜਾਦੇ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਪਿੰਡ ਕੋਹਾੜਾ ਵਿਖੇ ਗੁਰੂਦੁਆਰਾ ਈਸ਼ਰਸਰ ਸਾਹਿਬ ਵਿਖੇ ਲਗਾਇਆ ਗਿਆ । Telu Ram Kohara Balvir Singh Baljeet Singh Lucky Ghumait Sandeep SinghKiranveer Mangat Gaurav Dhamija

ਸਫਰ-ਏ- ਸ਼ਹਾਦਤ
20/12/2025

ਸਫਰ-ਏ- ਸ਼ਹਾਦਤ

Today News :
14/08/2025

Today News :

30/07/2025

31 ਜੁਲਾਈ ਨੂੰ ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

Grand Opening Burger King in The Palzzo (By Grewalz) Chandigarh Road, Jamalpur (Ludhiana)
30/07/2025

Grand Opening Burger King in The Palzzo (By Grewalz) Chandigarh Road, Jamalpur (Ludhiana)

in Dashing Look Cabinet Minister Saab Hardip Singh Mundian
15/07/2025

in Dashing Look Cabinet Minister Saab Hardip Singh Mundian

ਅੱਜ ਹਲਕਾ ਸਾਹਨੇਵਾਲ ਦੇ ਚੇਅਰਮੈਨ ਬਲਾਕ ਸੰਮਤੀ ਤੇ ਬਲਾਕ ਪ੍ਰਧਾਨ ਕਾਂਗਰਸ ਸ: ਬਲਬੀਰ ਸਿੰਘ ਬੁੱਢੇਵਾਲ ਜੀ ਬੇਟੇ ਬਿਕਰਮਜੀਤ ਸਿੰਘ ੱਿਗੱਲ, ਜੋ ਕਿ ...
29/06/2025

ਅੱਜ ਹਲਕਾ ਸਾਹਨੇਵਾਲ ਦੇ ਚੇਅਰਮੈਨ ਬਲਾਕ ਸੰਮਤੀ ਤੇ ਬਲਾਕ ਪ੍ਰਧਾਨ ਕਾਂਗਰਸ ਸ: ਬਲਬੀਰ ਸਿੰਘ ਬੁੱਢੇਵਾਲ ਜੀ ਬੇਟੇ ਬਿਕਰਮਜੀਤ ਸਿੰਘ ੱਿਗੱਲ, ਜੋ ਕਿ ਇੱਕ ਪੰਜਾਬੀ ਗਾਇਕ ਵੀ ਸਨ, ਉਹਨਾਂ ਦੀ ਪਿਛਲੇ ਦਿਨੀ ਕਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਅਚਾਨਕ ਹੀ ਇਸ ਫਾਂਨੀ ਦੁਨੀਆਂ ਨੰੁ ਛੱਡ ਗਏ ਸਨ, ਅੱਜ ਪਿੰਡ ਬੁਢੇਵਾਲ ਵਿਖੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰੀ । ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ । - ਬੂਟਾ ਕੋਹਾੜਾ

ਨਿਮਰ ਸੁਭਾਅ ਦੇ ਮਾਲਕ ਤੇ ਸਨਮਾਨਯੋਗ ਸ਼ਖਸ਼ੀਅਤ ਅਰਥ-ਸ਼ਾਸ਼ਤਰੀ ਸ: ਸਰਦਾਰਾ ਸਿੰਘ ਜੌਹਲ ਜੀ ਦੇ ਸਪੁੱਤਰ ਬਹੁ-ਪੱਖੀ ਸ਼ਖਸ਼ੀਅਤ ਤੇ ਮਾਂ-ਬੋਲੀ ਨੂੰ ਪਿਆਰ ਕ...
25/06/2025

ਨਿਮਰ ਸੁਭਾਅ ਦੇ ਮਾਲਕ ਤੇ ਸਨਮਾਨਯੋਗ ਸ਼ਖਸ਼ੀਅਤ ਅਰਥ-ਸ਼ਾਸ਼ਤਰੀ ਸ: ਸਰਦਾਰਾ ਸਿੰਘ ਜੌਹਲ ਜੀ ਦੇ ਸਪੁੱਤਰ ਬਹੁ-ਪੱਖੀ ਸ਼ਖਸ਼ੀਅਤ ਤੇ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਤੇ ਕੰਪਿਊਟਰ ਦੇ ਪਹਿਲੇ ਪੰਜਾਬੀ ਫੌਂਟ (1980 ਵਿੱਚ ਤਿਆਰ) ਦੇ ਜਨਮ-ਦਾਤਾ ਸ: ਜਨਮੇਜਾ ਸਿੰਘ ਜੀ ਜੌਹਲ ਜੀ ਨਾਲ ਅੱਜ ਪੰਜਾਬੀ ਭਵਨ, ਲੁਧਿਆਣਾ ਵਿਖੇ ਕਿਸੇ ਵਿਸ਼ੇ ਤੇ ਉਹਨਾਂ ਨਾਲ ਅੱਜ ਛੋਟੇ ਬੇਟੇ ਲਵਪ੍ਰੀਤ ਸਿੰਘ ਨਾਲ ਇੱਕ ਨਿੱਘੀ ਮੁਲਾਕਾਤ ਕੀਤੀ , ਜੋ ਕਿ ਕਾਫੀ ਸਮੇਂ ਤੋਂ ਤਹਿ ਸੀ, ਅੱਜ ਜਦੋਂ ਸਵੇਰੇ ਅਸੀਂ ਉਥੇ ਪਹੁੰਚੇ ਤਾਂ ਉਹ ਇੱਕ ਜ਼ਰੂਰੀ ਕੰਮ ਲਈ ਕਿਸੇ ਦੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲ਼ੁਧਿਆਣਾ ਚਲੇ ਗਏ, ਬੋਲਦੇ ਟਾਈਮ ਲੱਗ ਜਾਣਾ, ਮੈਂ ਕਿਹਾ ਜੀ ਅਸੀ ਇੰਤਜ਼ਾਰ ਕਰਾਂਗੇ ਜਦੋਂ ਮਰਜ਼ੀ ਆ ਜਾਓ, ਤਾਂ ਅਸੀਂ ਬਜ਼ਾਰ ਵੱਲ ਚਲੇ ਤਾਂ ਕੁਝ ਹੀ ਸਮੇਂ ਬਾਅਦ ਉਹਨਾਂ ਦਾ ਫੋਨ ਆ ਗਿਆ ਕਿ ਇਹ ਕੰਮ ਮੈਂ ਕੈਂਸਲ ਕਰ ਦਿੱਤਾ, ਮੈਂ 5 ਮਿੰਟਾਂ ਵਿੱਚ ਪਹੁੰਚ ਰਿਹਾ ਤਾਂ ਉਹ ਆ ਗਏ, ਰੱਜ ਕੇ ਗੱਲਾਂ ਕੀਤੀਆਂ ਤਾਂ ਉਹਨਾਂ ਨੇ ਕਿਹਾ ਜੇ ਬੇਟਾ ਹੁਣੇ 10ਵੀਂ ਕਲਾਸ ਵਿੱਚ ਕੰਪਿਉਟਰ ਵਿੱਚ ਤੇ ਗ੍ਰਾਫਿਕਸ ਡਿਜ਼ਾੲਨਿੰਗ ਦਾ ਏਨਾ ਮਾਹਿਰ ਹੈ ਤਾਂ ਅੱਜ ਕੰਪਿਉਟਰ ਲਾਈਨ ਦੀ ਡਿਗਰੀ ਕਰਨ ਵਾਲੇ ਇਸ ਸਾਹਮਣੇ ਕੁਝ ਨਹੀਂ, ਫਿਰ ਉਹਨਾਂ ਬੇਟੇ ਨੰੁ ਭਵਿੱਖ ਵਿੱਚ ਕਿਥੇ ਤੇ ਕੀ ਹੋਰ ਕਰਨ ਲਈ ਜਾਣਕਾਰੀ ਦਿੱਤੀ ਤੇ ਕਿਹਾ ਹਮੇਸ਼ਾ ਜਦ ਮਰਜ਼ੀ ਜੋ ਜਾਣਕਾਰੀ ਚਾਹੀਦੀ ਲੈ ਲੈਣਾ, ਮੈਨੂੰ ਕਿਹਾ ਇਸਨੂੰ ਮੇਰਾ ਨੰਬਰ ਦੇ ਦੇਣਾ, ਮੈ ਕਿਹਾ ਜੀ ਸਤਿ ਬਚਨ।ਜਨਮੇਜਾ ਜੀ ਬਾਰੇ ਦੱਸਦੇ ਚੱਲੀਏ, ਉਹ ਪੰਜਾਬ ਯੂਨੀਵਰਸਿਟੀ ਤੋਂ ਸੇਵਾ ਮੁਕਤ ਐਗਰੀਕਲਚਰ ਇੰਨਜੀਅਰ ਹਨ। ਇਸਦੇ ਨਾਲ ਹੀ ਉਹ ਸਾਹਿਤ, ਕਵਿਤਾਵਾਂ ਲ਼ਿਖਣ ਦੇ ਨਾਲ-ਨਾਲ ਫੋਟੋਗ੍ਰਾਫੀ ਦਾ ਸ਼ੌਕ ਵੀ ਰੱਖਦੇ ਹਨ । ਹੁਣ ਤੱਕ ਉਹ ਆਪਣੀਆ 50 ਕਿਤਾਬਾਂ ਲਿਖਕੇ ਛਾਪ ਚੁੱਕੇ ਹਨ । 1000 ਕਿਤਾਬ ਖੁਦ ਡਿਜ਼ਾਇਨ ਕਰਕੇ ਛਾਪ ਚੁੱਕੇ ਹਨ। ਉਹ ਇੱਕ ਇਲੈਕਟਰਾਨਿਕ ਇੰਜ਼ੀਨੀਅਰ ਵੀ ਹਨ ਜੋ ਕਿ ਉਹਨਾਂ 1970 ਤੋਂ 1972 ਵਿੱਚ ਅਮਰੀਕਾ ਵਿੱਚ ਡਿਗਰੀ ਹਾਸਲ ਕੀਤੀ ਫਿਰ ਉਹ ਪੰਜਾਬ ਵਾਪਸ ਆ ਫਿਰ ਇੱਥ ਉਹਨਾਂ ਨੇ 1978-1980 ਤੱਕ ਕੰਪਿਉਟਰ ਲਈ ਪਹਿਲਾ ਪੰਜਾਬੀ ਫੌਂਟ "ਜਨਮੇਜਾ" ਤਿਆਰ ਕੀਤਾ, 2 ਸਾਲਾਂ ਦੀ ਮਿਹਨਤ ਦੇ ਬਾਅਦ । ਉਹ ਫੌਂਟ ਉਹਨਾਂ ਪੰਜਾਬੀ ਟਾਇਪ ਰਾਈਟਰ ਦੀ ਤਰਜ਼ ਤੇ ਕੰਪਿਉਟਰ ਕੀ-ਬੋਰਡ ਲਈ ਤਿਆਰ ਕੀਤਾ ਤਾਂ ਉਹ ਸਮੇਂ ਰਾਤੋ-ਰਾਤ ਸਾਰੇ ਪੰਜਾਬ ਦੇ ਸਰਕਾਰੀ ਦਫਤਰਾਂ ਤੇ ਕੋਰਟ-ਕਚਹਿਰੀਆਂ ਤੇ ਹੋਰ ਸਭ ਕਿਤੇ ਜਿੱਥੇ ਟਾਈਪ ਰਾਈਟਰ ਵਰਤੇ ਜਾਂਦੇ ਸਨ ਤੇ ਉਥੇ ਲੋਕ ਕੰਪਿਉਟਰ ਵਰਤਣ ਲੱਗ ਪਏ, ਕਿਉਕਿ ਉਹਨਾਂ ਉਸ ਫੌਂਟ ਨੂੰ ਟਾਇਪ ਕਰਨ ਲਈ ਕਿਸੇ ਟਰੇਨਿੰਗ ਦੀ ਵੀ ਲੋੜ ਨਹੀ ਪਈ। ਜਨਮੇਜਾ ਜੀ ਇੱਕ ਹੋ ਰੌਚਕ ਗੱਲ ਇਹਨਾਂ 1980 ਵਿੱਚ ਦੁਨੀਆਂ ਦਾ ਪਹਿਲਾ ਡੀਜ਼ਲ ਨਾਲ ਚੱਲਣ ਵਾਲਾ ਮੋਟਰ-ਸਾਈਕਲ 1980 ਵਿੱਚ ਆਪਣੇ ਦੋਸਤ ਨਾਲ ਰੱਲ ਬਣਾਇਆ ਸੀ ਜਦੋਂ ਡੀਜ਼ਲ ਦਾ ਰੇਟ 1.85 ਰੁਪਏ ਸੀ। ਉਸ ਉਤੇ ਇਹਨਾਂ ਪੰਜਾਬ ਦੇ 8000 ਪਿੰਡ ਘੁੰਮੇ, ਇਸਦੇ ਨਾਲ ਹੀ ਦਿੱਲੀ ਤੇ ਹਿਮਾਚਲ ਵੀ ਘੁੰਮੇ, ਇਸ ਮੋਟਰ ਸਾਈਕਲ ਤੇ ਇਹਨਾਂ ਦਾ ਸਫਰ 10 ਸਾਲ ਦਾ ਰਿਹਾ, ਇਸਦੇ ਨਾਲ ਇਹਨਾਂ ਆਪਣੇ ਫੋਟੋਗ੍ਰਾਫੀ ਦੇ ਸ਼ੌਂਕ ਨੂੰ ਵੀ ਪੂਰਾ ਕੀਤਾ, ਇਸ ਸਮੇਂ ਇਹਨਾਂ ਕੋਲ ਵਰਲਡ ਕਲਾਸ 8 ਲੱਖ ਫੋਟੋਆਂ ਜੋ ਇਹਨਾਂ ਆਪਣੇ ਕੈਮਰੇ ਨਾਲ ਆਪ ਖਿੱਚੀਆਂ ਹਨ। ਇਸ ਨੂੰ ਦੇਖਦੇ ਹੋਏ ਜੱਗਬਾਣੀ ਅਖਬਾਰ ਦੇ ਵਿੱਚ ਆਲ ਇੰਡੀਆਂ ਇਡੀਸ਼ਨ ਵਿੱਚ ਇਹਨਾਂ ਦਾ "ਕੈਮਰੇ ਦੀ ਅੱਖ" ਬੋਲਦੀ ਕਾਲਮ ਵੀ ਛੱਪਦਾ ਹੈ ।ਜੋ ਕਿ ਮੈਂ ਛੋਟੇ ਹੁੰਦੇ ਜੱਗਬਾਣੀ ਅਖਬਾਰ ਵਿੱਚ ਇਹਨਾਂ ਨਾਮ ਇਸ ਤਰਾਂ ਪੜ੍ਹਦਾ ਹੁੰਦਾ ਸੀ ਕਿ "ਫੋਟੋ: ਜਨਮੇਜਾ ਸਿੰਘ ਜੌਹਲ"। ਜਨਮੇਜਾ ਜੀ ਨੇ ਬੇਟੇ ਨੰੰੂ ਆਪਣੇ ਬਾਰੇ ਦੱਸਦਿਆ ਕਿਹਾ ਕਿ ਮੈਂ ਐਗਰੀਕਲਚਰ ਇੰਨਜੀਅਰ ਹੁੰਦਾ ਹੋਇਆ ਕਿਤਾਬਾਂ ਲਿੱਖ ਰਿਹਾ, ਕੰਪਿਉਟਰ ਇੰਨਜੀਅਰ ਵੀ ਹਾਂ ਤੇ ਗ੍ਰਾਫਿਕਸ ਤੇ ਪ੍ਰਿੰਟਿਗ ਲਾਈਨ ਦਾ ਵੀ ਮਾਹਿਰ ਹਾਂ, ਇਸ ਲਈ ਪੜਾਈ ਕਰੋ ਪੜਾਈ ਤੁਹਾਡਾ ਇਕ ਬੇਸ ਬਣਾਉਂਦੀ, ਮਾਈਂ ਓਪਨ ਕਰਦੀ ਹੈ , ਸਾਡੇ ਖੱਬੇ ਸੱਜ ਕੀ ਹੈ, ਕੀ ਹੋ ਰਿਹਾ ਹੈ, ਪਰ ਤੁਹਾਡਾ ਮਈਂਡ ਕੀ ਕਰਨਾ ਚਾਹੁੰਦਾ ਹੈ ਇਹ ਤੁਸੀਂ ਮਿਥਣਾਹੈ। ਇੱਕ ਹੋਰ ਕਿਸਾ ਜਨਮੇਜਾ ਜੀ ਨਾਲ ਜਾਣ-ਪਛਾਣ ਪੁਰਾਣੀ ਹੋਣ ਕਰਕੇ ਇਹਨਾਂ 2 ਕੁ ਸਾਲ ਪਹਿਲਾਂ ਆਪਣੇ ਖਾਸ ੱਿਮਤਰ ਰਣਜੋਧ ਸਿੰਘ ਜੀ ਨਾਲ ਮੇਰੀ ਜਾਣ- ਪਛਾਣ ਕਰਾਈ, ਉਹਨਾਂ ਦੀ 1-2 ਕਿਤਾਬਾਂ ਦੀ ਸੈਟਿੰਗ ਕਰਨੀ ਮੈਂ ਸਟਾਰਟ ਕੀਤੀ ਜੋ ਕਿ ਬਾਅਦ ਵਿੱਚ ਬੇਟੇ ਨੇ ਉਹਨਾਂ ਦੇ ਕੋਲ ਰਹਿ ਕੇ ਹੀ ਕੰਪਿਊਟਰ ਸੈਂਟਿਗ ਕੀਤੀ, ਜਿਸ ਦੀ ਰਿਲੀਜ਼ ਮੌਕੇ ਸਤਿਕਾਰਯੋਗ ਸਵ: ਸੁਰਜੀਤ ਪਾਤਰ ਜੀ ਨੇ ਬੇਟੇ ਨੂੰ ਅਸ਼ੀਰਵਾਦ ਦਿੱਤਾ। ਦੂਜੀ ਬੁੱਕ ਦੀ ਵੀ ਸੈਟਿੰਗ ਲੱਗਭਗ ਫਾਈਨਲ ਸੀ ਉਸ ਬਾਰੇ ਕੱਲ ਪਤਾ ਕਰਕੇ ਦੱਸਗਾਂ - ਧੰਨਵਾਦ ਬੂਟਾ ਕੋਹਾੜਾ

Address

GobinChandigarh Road, Jamalpur
Ludhiana
141010

Telephone

9815806280

Website

Alerts

Be the first to know and let us send you an email when Butta kohara's LVGUN Printers -ਲਵਗੁਨ ਪ੍ਰਿੰਟਰਜ਼ posts news and promotions. Your email address will not be used for any other purpose, and you can unsubscribe at any time.

Share