ਪੰਜਾਬ ਰਾਜ -5aab raj

ਪੰਜਾਬ ਰਾਜ -5aab raj Contact information, map and directions, contact form, opening hours, services, ratings, photos, videos and announcements from ਪੰਜਾਬ ਰਾਜ -5aab raj, Social Media Agency, Tailor's Street, Malout.

28/08/2025

ਮਲੋਟ ਤੋਂ ਫਾਜ਼ਿਲਕਾ ਰੋਡ ਦੇ ਕਿਨਾਰਿਆਂ ਤੇ ਕੰਡਿਆਲੀਆਂ ਕਿੱਕਰਾਂ ਨੇ ਕਬਜ਼ਾ ਕੀਤਾ ਹੋਇਆ ਹੈ। ਸਰਕਾਰੀ ਮੁਲਾਜਮ ਇਹਨਾਂ ਦੀ ਸੜਕ ਤੇ ਕਬਜ਼ਾ ਕਰਨ ਵਿਚ ਪੂਰੀ ਮਦਦ ਕਰ ਰਹੇ ਹਨ। ਦੋਨਾਂ ਪਾਸਿਆਂ ਤੋਂ 3-4 ਫੁੱਟ ਸੜਕ ਭੀੜੀ ਹੋ ਚੁੱਕੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਕਿਸੇ ਵੀ ਜਗ੍ਹਾ ਇਹਨਾਂ ਦੀ ਕਟਾਈ ਨਹੀਂ ਕੀਤੀ ਜਾ ਰਹੀ। ਸਟੇਟ ਹਾਈਵੇਅ ਹੋਣ ਕਰਕੇ ਸੜਕ ਦੇ ਰੱਖ ਰਖਾਵ ਲਈ ਹਰ ਸਾਲ ਮੋਟਾ ਪੈਸਾ ਤਨਖਾਹਾਂ ਦੇ ਰੂਪ ਵਿਚ ਖਰਚਿਆ ਜਾਂਦਾ ਹੈ। ਹਾਦਸੇ ਹੋ ਸਕਦੇ ਨੇ, ਪਰ ਲੋਕ ਹਿੱਤ ਦੇ ਕੰਮ ਨਹੀਂ। ਸਾਂਭ ਸੰਭਾਲ ਲਈ ਰੱਖੇ ਗਏ ਮੁਲਾਜਮਾਂ ਤੋਂ ਕੰਮ ਕਰਵਾਉਣਾ ਸਰਕਾਰ ਦੇ ਧਿਆਨ ਚ ਨਹੀਂ।।

Address

Tailor's Street
Malout
SRIMUKTSARSAHIB

Telephone

+919417602248

Website

Alerts

Be the first to know and let us send you an email when ਪੰਜਾਬ ਰਾਜ -5aab raj posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬ ਰਾਜ -5aab raj:

Share