PB 31 Group "ਯਾਰ ਮਾਨਸਾ ਵਾਲੇ"

  • Home
  • India
  • Mansa
  • PB 31 Group "ਯਾਰ ਮਾਨਸਾ ਵਾਲੇ"

PB 31 Group "ਯਾਰ ਮਾਨਸਾ ਵਾਲੇ" public figure
Entertainment
Daily updates

छोटी सी बच्ची ने किया गुरुबाणी का गुणगान अगर अच्छा लगा तो वीडियो को शेयर जरूर करे। 🙏
28/12/2024

छोटी सी बच्ची ने किया गुरुबाणी का गुणगान
अगर अच्छा लगा तो वीडियो को शेयर जरूर करे। 🙏

ਸਰਦੂਲਗੜ੍ਹ ਤੋਂ ਬਠਿੰਡੇ ਜਾ ਰਹੀ , NGK ਪ੍ਰਾਈਵੇਟ ਕੰਪਨੀ ਦੀ ਬੱਸ ਜੋ ਕਿ ਗੰਦੇ ਨਾਲੇ ਚ ਡਿੱਗ ਪਈ ਆ ਹੁਣ ਤੱਕ 8-9 ਮੌਤਾਂ ਹੋ ਗਈਆਂ ਨੇ,, ਜਿੰਨਾ...
28/12/2024

ਸਰਦੂਲਗੜ੍ਹ ਤੋਂ ਬਠਿੰਡੇ ਜਾ ਰਹੀ , NGK ਪ੍ਰਾਈਵੇਟ ਕੰਪਨੀ ਦੀ ਬੱਸ ਜੋ ਕਿ ਗੰਦੇ ਨਾਲੇ ਚ ਡਿੱਗ ਪਈ ਆ ਹੁਣ ਤੱਕ 8-9 ਮੌਤਾਂ ਹੋ ਗਈਆਂ ਨੇ,, ਜਿੰਨਾ ਚ ਛੋਟਾ ਬੱਚਾ,, ਔਰਤਾਂ,, ਆਦਮੀਂ,,, ਬੱਸ ਅਤੇ ਸਵਾਰੀਆਂ ਦੀ ਪਛਾਣ ਹੋ ਚੁੱਕੀ ਹੈ ਹੇਠ ਲਿਖੇ ਨਾਵਾ ਤੇ ਪਿੰਡਾਂ ਦੀ ਲਿਸਟ ਥੱਲੇ ਫੋਟੋ ਵਿੱਚ ਹੈਂ।

ਸ਼ਹੀਦੀ ਸਭਾ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਾਥੀ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਸਮੇਤ ਮੱਥਾ ਟੇਕਿਆ। ਦਸਮੇਸ਼ ਪਿਤਾ ਸ੍ਰੀ ਗੁਰ...
27/12/2024

ਸ਼ਹੀਦੀ ਸਭਾ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਾਥੀ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਸਮੇਤ ਮੱਥਾ ਟੇਕਿਆ।
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਅਤੇ ਗੁਰੂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

26/12/2024
💚 ਦਾ ਨੀ ਮਾੜਾ ਸਾਡਾ ਸਿੱਧੂ ਮੂਸੇ ਵਾਲਾ 🧡
20/12/2024

💚 ਦਾ ਨੀ ਮਾੜਾ ਸਾਡਾ ਸਿੱਧੂ ਮੂਸੇ ਵਾਲਾ 🧡

Address

Mansa
151505

Website

Alerts

Be the first to know and let us send you an email when PB 31 Group "ਯਾਰ ਮਾਨਸਾ ਵਾਲੇ" posts news and promotions. Your email address will not be used for any other purpose, and you can unsubscribe at any time.

Share