Sonu Fatta

Sonu Fatta fatta maloka
distt mansa
state punjab
151506
(2)

07/05/2026

top docters of mansa

27/04/2026

bakre nal roti

27/04/2026

ਚਮਚਮ ਖਾਨੀ ਆਂ

ਬਠਿੰਡਾ ਦੀਆਂ ਝੀਲਾਂ ਤੇ ਬੈਠੇ 500 ਝੁੱਗੀਆਂ ਵਾਲਿਆਂ ਦੀਆਂ ਝੁੱਗੀਆਂ ਹਟਾਉਣ ਦਾ ਕੰਮ ਸ਼ੁਰੂ। ਪਿਛਲੇ 15 ਸਾਲਾਂ ਤੋਂ ਇਹ ਝੁੱਗੀਆਂ ਵਾਲੇ ਆਪਣਾ ਮਲ...
24/04/2026

ਬਠਿੰਡਾ ਦੀਆਂ ਝੀਲਾਂ ਤੇ ਬੈਠੇ 500 ਝੁੱਗੀਆਂ ਵਾਲਿਆਂ ਦੀਆਂ ਝੁੱਗੀਆਂ ਹਟਾਉਣ ਦਾ ਕੰਮ ਸ਼ੁਰੂ। ਪਿਛਲੇ 15 ਸਾਲਾਂ ਤੋਂ ਇਹ ਝੁੱਗੀਆਂ ਵਾਲੇ ਆਪਣਾ ਮਲ ਮੂਤਰ ਅਤੇ ਮਾਸ ਆਦਿ ਝੀਲਾਂ ਵਿੱਚ ਸੁੱਟ ਰਹੇ ਸਨ। ਸ਼ਹਿਰ ਚ ਹੁੰਦੇ ਕ੍ਰਾਈ੦ਮ ਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਹੁੰਦੀ ਸੀ। ਜਲਦੀ ਹੀ ਸ਼ਹਿਰ ਵਿੱਚਲੀਆਂ ਹੋਰ ਝੁੱਗੀਆਂ ਨੂੰ ਵੀ ਹਟਾਇਆ ਜਾਵੇਗਾ…….ਇਹ ਸਭ ਆਪ ਸਭ ਦੇ ਸਾਥ ਨਾਲ ਸੰਭਵ ਹੋਇਆ ਹੈ

ਥੱਲੇ ਆਇਆ ਭਾਈ ਗੁਰਜੀਤ ਸਿੰਘ ਖਾਲਸਾ, 18 ਮਹੀਨਿਆਂ ਦੀ ਤਪੱਸਿਆ ਸਫਲ ਕੀਤੀ ਗੁਰੂ ਸਾਹਿਬ ਨੇ
24/04/2026

ਥੱਲੇ ਆਇਆ ਭਾਈ ਗੁਰਜੀਤ ਸਿੰਘ ਖਾਲਸਾ, 18 ਮਹੀਨਿਆਂ ਦੀ ਤਪੱਸਿਆ ਸਫਲ ਕੀਤੀ ਗੁਰੂ ਸਾਹਿਬ ਨੇ

ਆਹ ਦੋ ਪੰਜਾਬੀ ਬੱਚੇ ਦਿਖਾਉਣਗੇ ਦਮ। ਪੰਜਾਬ ਦੇ 'ਸ਼ਾਹਬਾਜ਼' ਗੁਰਿੰਦਰਵੀਰ ਸਿੰਘ ਤੇ ਪੰਜਾਬ ਦੀ 'ਉੱਡਣ ਪਰੀ' ਰਸ਼ਦੀਪ ਕੌਰ ਨੂੰ ਦੱਖਣੀ ਅਫਰੀਕਾ ਦੇ...
23/04/2026

ਆਹ ਦੋ ਪੰਜਾਬੀ ਬੱਚੇ ਦਿਖਾਉਣਗੇ ਦਮ। ਪੰਜਾਬ ਦੇ 'ਸ਼ਾਹਬਾਜ਼' ਗੁਰਿੰਦਰਵੀਰ ਸਿੰਘ ਤੇ ਪੰਜਾਬ ਦੀ 'ਉੱਡਣ ਪਰੀ' ਰਸ਼ਦੀਪ ਕੌਰ ਨੂੰ ਦੱਖਣੀ ਅਫਰੀਕਾ ਦੇ ਬੋਤਸਵਾਨਾ ਵਿੱਚ 2-3 ਮਈ ਵਰਲਡ ਰਿਲੇਅ ਚੈਂਪੀਅਨਸ਼ਿਪ ਲਈ ਇੰਡੀਆ ਦੀ ਟੀਮ ਵਿਚ ਚੁਣਿਆ ਗਿਆ ਹੈ।
ਚੇਤੇ ਰਹੇ ਕਿ 2019 'ਚ ਸਪੋਰਟਸ ਕਾਲਜ ਜਲੰਧਰ ਦੇ ਖਸਤਾਹਾਲ ਟਰੈਕ ਦੀ ਮੁਰੰਮਤ ਲਈ ਖਿਡਾਰੀਆਂ ਨੂੰ ਧਰਨਾ ਦੇਣਾ ਪਿਆ ਸੀ। ਅੱਜ ਇਤਫ਼ਾਕ ਵੇਖੋ ਕਿ ਏਸੇ ਟਰੈਕ ਤੋਂ ਦੋ ਅਥਲੀਟ ਪੰਜਾਬ ਦਾ ਨਾਂਅ ਪੂਰੀ ਦੁਨੀਆ ਵਿੱਚ ਚਮਕਾਉਣ ਲਈ ਨਿਕਲੇ ਹਨ !!!
- ਮਿੰਟੂ ਗੁਰੂਸਰੀਆ

ਜਦੋਂ ਭਾਈ ਗੁਰਜੀਤ ਸਿੰਘ ਨੇ ਐਲਾਨ ਕੀਤਾ ਕਿ ਮੈਂ ਖੁਦ ਹੀ ਵਾਪਿਸ ਆਵਾਂਗਾ ਥੱਲੇ, ਤਾਂ ਪ੍ਰਸ਼ਾਸਨ ਵੀ ਨੀਂਦ ਚੋਂ ਬਾਹਰ ਆਇਆ ਤੇ ਹੁਣ ਫੌਜ ਦੀ ਮੱਦਦ ...
23/04/2026

ਜਦੋਂ ਭਾਈ ਗੁਰਜੀਤ ਸਿੰਘ ਨੇ ਐਲਾਨ ਕੀਤਾ ਕਿ ਮੈਂ ਖੁਦ ਹੀ ਵਾਪਿਸ ਆਵਾਂਗਾ ਥੱਲੇ, ਤਾਂ ਪ੍ਰਸ਼ਾਸਨ ਵੀ ਨੀਂਦ ਚੋਂ ਬਾਹਰ ਆਇਆ ਤੇ ਹੁਣ ਫੌਜ ਦੀ ਮੱਦਦ ਨਾਲ ਭਾਈ ਸਾਹਿਬ ਨੂੰ ਥੱਲੇ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਬਹੁਤ ਲੋਕ ਸਵਾਲ ਕਰਦੇ ਕਿ ਥੱਲੇ ਆਪ ਕਿਉਂ ਨੀਂ ਆ ਜਾਂਦੇ ਵੀਰੋ ਜਿਸ ਬੰਦੇ ਨੂੰ ਡੇਢ ਸਾਲ ਉਤੇ ਬੈਠੇ ਨੂੰ ਹੋ ਗਿਆ ਹੋਵੇ ਨਾ ਤੁਰਿਆ ਫਿਰਿਆ ਹੋਵੇ ਉਸ ਦੀਆਂ ਲੱਤਾਂ ਕੰਮ ਕਰਨਾ ਛੱਡ ਜਾਂਦੀਆਂ ਨੇ ਸੋ ਓਸੇ ਕਰਕੇ ਸਰਕਾਰ ਨੂੰ ਕਿਹਾ ਗਿਆ ਸੀ ਕਿ ਥੱਲੇ ਉਤਾਰੋ

23/04/2026

bolla jindabad

22/04/2026

ਸਿਰਾ ਬੰਦਾ ਜੀਅ ਲਵਾਈ ਰੱਖਦਾ

22/04/2026

😒 j dig gya bs bachna nhi ehne

22/04/2026

eh najra bhut end lagda

Address

VPO Fatta Maloka
Mansa
151506

Telephone

+917888630890

Website

Alerts

Be the first to know and let us send you an email when Sonu Fatta posts news and promotions. Your email address will not be used for any other purpose, and you can unsubscribe at any time.

Contact The Business

Send a message to Sonu Fatta:

Share