ਗੱਲਾਂ ਇਧਰ ਓਧਰ ਦੀਆਂ

  • Home
  • India
  • Maur
  • ਗੱਲਾਂ ਇਧਰ ਓਧਰ ਦੀਆਂ

ਗੱਲਾਂ ਇਧਰ ਓਧਰ ਦੀਆਂ ਗੱਲਾਂ ਇਧਰ ਓਧਰ ਦੀਆਂ ਪੇਜ ਵਿੱਚ ਮਨੋਰੰਜਣ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਵਾਂਗੇ

😭ਦੁੱਖਭਰੀ ਖ਼ਬਰ 😭ਪਿੰਡ ਰਾਜਗੜ੍ਹ ਕੁੱਬੇ ਵਿਖੇ ਗਰੀਬ ਦੀਆਂ ਭੇਡਾਂ ਤੇ ਬੱਕਰੀਆਂ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾਦੀਆਂ😭ਜਿਕਰਯੋਗ ਹੈ ਕੇ ਗਰੀਬ ਦ...
23/10/2024

😭ਦੁੱਖਭਰੀ ਖ਼ਬਰ 😭
ਪਿੰਡ ਰਾਜਗੜ੍ਹ ਕੁੱਬੇ ਵਿਖੇ
ਗਰੀਬ ਦੀਆਂ ਭੇਡਾਂ ਤੇ ਬੱਕਰੀਆਂ
ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾਦੀਆਂ😭
ਜਿਕਰਯੋਗ ਹੈ ਕੇ ਗਰੀਬ ਦੀਆਂ 12 ਦੇ ਕਰੀਬ ਭੇਡਾਂ ਬੱਕਰੀਆਂ ਮੇਮਨੇ ਮਾਰੇ ਗਏ ਤੇ 25 ਦੇ ਕਰੀਬ ਜਖ਼ਮੀ ਕਰ ਦਿਤੀਆਂ
ਗਰੀਬ ਰੋਂਦਾ ਨੀ ਝੱਲਿਆ ਜਾਂਦਾ

ਕਿਰਪਾ ਕਰਕੇ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਜੋ ਗਰੀਬਾਂ ਦੀ ਮਦਦ ਹੋ ਸਕੇ ਜੀ 👏

18/10/2024

ਸਰਸਵਤੀ ਕੋਨਵੇਂਟ ਸਕੂਲ ਵੱਲੋਂ
ਸਿਕੰਦਰ ਸਿੰਘ ਭੈਣੀ ਚੂਹੜ
ਰੇਸ਼ਮ ਸਿੰਘ ਕੁੱਬੇ
ਵੱਲੋਂ ਆਵਾਜਾਈ ਚ ਵਿਗਣ ਪਾਉਣ ਵਾਲੇ ਕੰਡਿਆਲੀ ਦਰੱਖਤਾਂ ਦੀ ਕਟਾਈ ਕੀਤੀ ਗਈ

ਮਾਸੀ ਦਾ ਮੁੰਡਾ ਚਾਚੇ ਦਾ ਮੁੰਡਾ ਸਾਡੂ, ਮੇਰਾ ਵਿਚੋਲਾ ਮੇਰਾ ਵੱਡਾ ਭਰਾ ਮੱਖਣ ਸਿੰਘ ਹਲਵਾਈ ਅੱਜ ਫਾਨੀ ਦੁਨੀਆਂ ਨੂੰ ਅਲਵਿਦਾ ਕਹਿਕੇ ਸਾਨੂੰ ਅਦਵਿਚ...
16/10/2024

ਮਾਸੀ ਦਾ ਮੁੰਡਾ
ਚਾਚੇ ਦਾ ਮੁੰਡਾ
ਸਾਡੂ, ਮੇਰਾ ਵਿਚੋਲਾ
ਮੇਰਾ ਵੱਡਾ ਭਰਾ ਮੱਖਣ ਸਿੰਘ ਹਲਵਾਈ ਅੱਜ ਫਾਨੀ ਦੁਨੀਆਂ ਨੂੰ ਅਲਵਿਦਾ ਕਹਿਕੇ ਸਾਨੂੰ ਅਦਵਿਚਾਲੇ ਹੀ ਛੱਡ ਗਿਆ ਓਏ ਬਾਈ ਅਜੇ ਤਾਂ ਬਾਆਲੇ ਕੰਮ ਕਰਨੇ ਸੀ ਕੀ ਕਰੀਏ ਕੀਹਨੂੰ ਕਹੀਏ?

25/09/2024

ਸ਼ੇਅਰ ਜਰੂਰ ਕਰੋ ਜੀ 🙏

ਅਵਾਰਾ ਪਸ਼ੂ ਨੂੰ ਕੁੱਤਿਆਂ ਨੇ ਖਾਦਾ

17/09/2024
17/09/2024

ਇਹ ਆਪਣਾ ਪੇਜ ਹੈ ਜੀ
ਕਿਰਪਾ ਕਰਕੇ ਸ਼ੇਅਰ ਜਰੂਰ ਕਰ ਦਿਓ ਜੀ

17/09/2024

ਮੌੜ ਮੰਡੀ ਤੋਂ ਮਿਸਤਰੀ ਗੁਰਪ੍ਰੀਤ ਸਿੰਘ ਕਮਾਲੂ ਵਾਲਿਆਂ ਨਾਲ ਗੱਲਬਾਤ

Address

R K Hobby Shop Rajgarh Kubbe
Maur
151509

Website

Alerts

Be the first to know and let us send you an email when ਗੱਲਾਂ ਇਧਰ ਓਧਰ ਦੀਆਂ posts news and promotions. Your email address will not be used for any other purpose, and you can unsubscribe at any time.

Shortcuts

Share